Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 19, 2026

    8:03:05 PM

  • ind vs eng 3rd odi england set india a target of 388 runs

    IND vs ENG 3rd ODI: ਇੰਗਲੈਂਡ ਨੇ ਭਾਰਤ ਨੂੰ 388...

  • sunpreet from jalandhar adorned the turban on pm modi s head

    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ...

  • big incident in punjab

    ਪੰਜਾਬ 'ਚ ਵੱਡੀ ਘਟਨਾ : ਰਾਹ ਜਾਂਦੀ ਕੁੜੀ ਨਾਲ ਆਹ...

  • pinkoo tv shares special video on children s health

    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਸੈੱਟ ’ਤੇ ਜਾਣ ਤੋਂ ਪਹਿਲਾਂ ਦਿਮਾਗ ਦੀ ਵਰਤੋਂ ਕਰਦਾ ਹਾਂ, ਪਹੁੰਚਣ ਤੋਂ ਬਾਅਦ ਦਿਲ ਦੀ ਸੁਣਦਾ ਹਾਂ : ਸ਼ਾਹਿਦ ਕਪੂਰ

ENTERTAINMENT News Punjabi(ਤੜਕਾ ਪੰਜਾਬੀ)

ਸੈੱਟ ’ਤੇ ਜਾਣ ਤੋਂ ਪਹਿਲਾਂ ਦਿਮਾਗ ਦੀ ਵਰਤੋਂ ਕਰਦਾ ਹਾਂ, ਪਹੁੰਚਣ ਤੋਂ ਬਾਅਦ ਦਿਲ ਦੀ ਸੁਣਦਾ ਹਾਂ : ਸ਼ਾਹਿਦ ਕਪੂਰ

  • Edited By Sunita,
  • Updated: 30 Jan, 2025 12:06 PM
Entertainment
i use my brain before going on set  listen to my heart after arriving  shahid
  • Share
    • Facebook
    • Tumblr
    • Linkedin
    • Twitter
  • Comment

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਆਪਣੀ ਫਿਲਮ ‘ਦੇਵਾ’ ਨਾਲ ਵੱਡੇ ਪਰਦੇ ’ਤੇ ਧਮਾਲ ਮਚਾਉਣ ਲਈ ਤਿਆਰ ਹਨ। ਇਸ ਐਕਸ਼ਨ ਥ੍ਰਿਲਰ ਫਿਲਮ ’ਚ ਸ਼ਾਹਿਦ ਕਪੂਰ ਅਤੇ ਪੂਜਾ ਹੇਗੜੇ ਦੀ ਜੋੜੀ ਨਜ਼ਰ ਆਵੇਗੀ। ਫਿਲਮ ਦੇ ਟਰੇਲਰ ’ਚ ਸ਼ਾਹਿਦ ਦਾ ਦਮਦਾਰ ਲੁੱਕ ਦੇਖ ਕੇ ਪ੍ਰਸ਼ੰਸਕਾਂ ਨੂੰ ਕਬੀਰ ਸਿੰਘ ਦੀ ਯਾਦ ਆ ਗਈ। ਫਿਲਮ 31 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਸ਼ਾਹਿਦ ਐਂਗਰੀ ਯੰਗ ਕਾਪ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫਿਲਮ ’ਚ ਸ਼ਾਹਿਦ ਅਤੇ ਪੂਜਾ ਤੋਂ ਇਲਾਵਾ ਕੁਬਰਾ ਸੇਤ ਅਤੇ ਪਾਵੇਲ ਗੁਲਾਟੀ ਵੀ ਮੁੱਖ ਭੂਮਿਕਾਵਾਂ ’ਚ ਹਨ। ਇਹ ਫਿਲਮ ਨਾਮੀ ਮਲਿਆਲਮ ਫਿਲਮ ਨਿਰਮਾਤਾ ਰੋਸ਼ਨ ਐਂਡਰਿਊਜ਼ ਵੱਲੋਂ ਨਿਰਦੇਸ਼ਤ ਹੈ ਅਤੇ ਜ਼ੀ ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਸ਼ਾਹਿਦ ਕਪੂਰ ਅਤੇ ਪੂਜਾ ਹੇਗੜੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਦੀ ਜਿਓਤਸਨਾ ਰਾਵਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਸਕ੍ਰਿਪਟ ਪੜ੍ਹ ਕੇ ਮੇਰੇ ਅੰਦਰ ਬੱਚਿਆਂ ਵਰਗੀ ਉਤਸੁਕਤਾ ਆ ਜਾਵੇ ਤਾਂ ਉਹ ਫਿਲਮ ਕਰ ਲੈਂਦਾ ਹਾਂ
ਟਰੇਲਰ ਦੇਖ ਕੇ ਕਬੀਰ ਸਿੰਘ ਦੀ ਯਾਦ ਆ ਰਹੀ ਹੈ, ਕੀ ਦੋਵਾਂ ਕਿਰਦਾਰਾਂ ’ਚ ਕੋਈ ਸਮਾਨਤਾ ਹੈ?
ਨਹੀਂ, ਕਬੀਰ ਸਿੰਘ ਅਤੇ ਦੇਵਾ ਦੋਵੇਂ ਬਿਲਕੁਲ ਵੱਖਰੇ ਕਿਰਦਾਰ ਹਨ। ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਇਸ ਦਾ ਜਵਾਬ ਤੁਹਾਨੂੰ ਖ਼ੁਦ ਹੀ ਮਿਲ ਜਾਵੇਗਾ। ਫਿਲਮ ’ਚ ਮੈਂ ਪੁਲਸ ਅਫ਼ਸਰ ਦੀ ਭੂਮਿਕਾ ਨਿਭਾ ਰਿਹਾ ਹਾਂ, ਜੋ ਮਾਫ਼ੀਆ ਦਾ ਸਫ਼ਾਇਆ ਕਰਨਾ ਚਾਹੁੰਦਾ ਹੈ।

ਤੁਹਾਡੀਆਂ ਫਿਲਮਾਂ ਕਾਫ਼ੀ ਵੱਖਰੀਆਂ ਹੁੰਦੀਆਂ ਹਨ। ਕਿਸੇ ਵੀ ਪ੍ਰਾਜੈਕਟ ਨੂੰ ਚੁਣਨ ਦੀ ਪ੍ਰਕਿਰਿਆ ਕੀ ਹੁੰਦੀ ਹੈ?
ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਕੋਈ ਫਿਲਮ ਚੁਣਦਾ ਹਾਂ ਤਾਂ ਮੇਰੇ ਅੰਦਰ ਇਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਹੁੰਦਾ ਹੈ। ਜਿਸ ਸਕ੍ਰਿਪਟ ਨੂੰ ਪੜ੍ਹ ਕੇ ਮੇਰੇ ਅੰਦਰ ਬੱਚਿਆਂ ਵਰਗਾ ਉਤਸ਼ਾਹ ਪੈਦਾ ਹੁੰਦਾ ਹੈ ਕਿ ਵਾਓ, ਇਸ ’ਚ ਤਾਂ ਮੈਂ ਇਹ ਵੀ ਕਰ ਸਕਦਾ ਹਾਂ ਜਾਂ ਇਸ ਫਿਲਮ ’ਚ ਅਜਿਹਾ ਕਰਨ ’ਚ ਮਜ਼ਾ ਆਵੇਗਾ। ਬਸ ਮੈਂ ਉਹ ਫਿਲਮ ਕਰ ਲੈਂਦਾ ਹਾਂ।

ਤੁਸੀਂ ਇੰਡਸਟਰੀ ਨੂੰ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਦਿੱਤੀਆਂ ਹਨ। ਅਜਿਹਾ ਕੁਝ ਜੋ ਲੱਗਦਾ ਹੈ ਕਿ ਇਹ ਕਰਨ ਲਈ ਮਿਲ ਜਾਵੇ?
ਹਾਂ, ਮੈਂ ਬਾਇਓਪਿਕ ’ਚ ਕੰਮ ਕਰਨਾ ਚਾਹੁੰਦਾ ਹਾਂ। ਇਸ ’ਚ ਇਕ ਚੁਣੌਤੀ ਹੁੰਦੀ ਹੈ, ਤੁਹਾਡੇ ਮਨ ’ਚ ਜੋ ਆ ਰਿਹਾ ਹੈ, ਉਹ ਤੁਸੀਂ ਨਹੀਂ ਕਰ ਸਕਦੇ। ਤੁਹਾਨੂੰ ਉਹੀ ਕਰਨਾ ਹੈ, ਜਿਸ ਦਾ ਕਿਰਦਾਰ ਤੁਸੀਂ ਜਿਉਂ ਰਹੇ ਹੋ। ਉਂਝ ਮੈਂ ਆਰਮੀ ਅਫ਼ਸਰ, ਜਵਾਨ, ਏਅਰਫੋਰਸ ਵਰਗੇ ਕਈ ਅਜਿਹੇ ਕਿਰਦਾਰ ਦੱਸ ਸਕਦਾ ਹਾਂ, ਜੋ ਮੈਂ ਕਰਨਾ ਚਾਹੁੰਦਾ ਹਾਂ।

ਸ਼ਾਹਿਦ ਕਪੂਰ

ਕਿਸੇ ਕਿਰਦਾਰ ਨੂੰ ਨਿਭਾਉਣ ’ਚ ਕਿੰਨਾ ਦਬਾਅ ਰਹਿੰਦਾ ਹੈ?
ਮੈਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਕਿਰਦਾਰ ਨੂੰ ਜਿੰਨੀ ਡੂੰਘਾਈ ਨਾਲ ਸਮਝੋਗੇ, ਓਨਾ ਹੀ ਬਿਹਤਰ ਤੁਸੀਂ ਉਸ ਨੂੰ ਨਿਭਾ ਸਕਦੇ ਹੋ। ਜਦੋਂ ਤੁਸੀਂ ਕੋਈ ਕਿਰਦਾਰ ਨਿਭਾ ਰਹੇ ਹੁੰਦੇ ਹੋ ਤਾਂ ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੈਂ ਅਜਿਹਾ ਕਰਾਂਗਾ, ਜੋ ਦਰਸ਼ਕਾਂ ਨੂੰ ਪਸੰਦ ਆਵੇਗਾ। ਜੋ ਵੀ ਕਿਰਦਾਰ ਮੈਂ ਨਿਭਾਉਂਦਾ ਹਾਂ, ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਸ ’ਚ ਮੇਰੀ ਬਾਡੀ ਲੈਂਗੂਏਂਜ ਵੀ ਵੱਖਰੀ ਹੋਵੇ। ਮੇਰਾ ਬੋਲਣ ਦਾ ਤਰੀਕਾ, ਮੇਰੇ ਚੱਲਣ ਦਾ ਤਰੀਕਾ, ਮੇਰਾ ਹੇਅਰ ਸਟਾਈਲ, ਮੈਂ ਹਰ ਚੀਜ਼ ’ਤੇ ਕੰਮ ਕਰਦਾ ਹਾਂ। ਸੈੱਟ ’ਤੇ ਪਹੁੰਚਣ ਤੋਂ ਪਹਿਲਾਂ ਮੈਂ ਦਿਮਾਗ਼ ਦੀ ਵਰਤੋਂ ਕਰਦਾ ਹਾਂ ਅਤੇ ਉਥੇ ਪਹੁੰਚਣ ਤੋਂ ਬਾਅਦ ਮੈਂ ਉਹੀ ਕਰਦਾ ਹਾਂ, ਜੋ ਮੇਰਾ ਦਿਲ ਮੈਨੂੰ ਕਹਿੰਦਾ ਹੈ ਜਿਸ ਨਾਲ ਮੈਂ ਕਿਰਦਾਰ ਦੀ ਦੁਨੀਆ ’ਚ ਪੂਰੀ ਤਰ੍ਹਾਂ ਉਤਰ ਸਕਾਂ। ਮੈਂ ਸੋਚਣ ਤੋਂ ਜ਼ਿਆਦਾ ਮਹਿਸੂਸ ਕਰਨ ’ਚ ਵਿਸ਼ਵਾਸ ਰੱਖਦਾ ਹਾਂ।

ਫਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ, ਕਿੰਨੇ ਨਰਵਸ ਹੋ?
ਸ਼ਾਇਦ ਮੈਂ ਹਾਲੇ ਬਹੁਤ ਨਰਵਸ ਹਾਂ। 2 ਦਿਨਾਂ ’ਚ ਫਿਲਮ ਰਿਲੀਜ਼ ਹੋਣ ਵਾਲੀ ਹੈ। ਹਾਲਾਂਕਿ ਮੈਨੂੰ ਦੇਖ ਕੇ ਲੱਗਦਾ ਨਹੀਂ ਹੋਵੇਗਾ। ਉਂਝ ਫਿਲਮ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ ਕਿ ਦਰਸ਼ਕਾਂ ਨੂੰ ਇਹ ਜ਼ਰੂਰ ਪਸੰਦ ਆਏਗੀ। ਮੇਰਾ ਕਿਰਦਾਰ ਇਕਦਮ ਰਾਅ ਐਂਡ ਰੀਅਲ ਹੈ।

ਪੂਜਾ ਹੇਗੜੇ
ਤੁਸੀਂ ਇਕ ਪੱਤਰਕਾਰ ਦੇ ਕਿਰਦਾਰ ’ਚ ਹੋ ਅਤੇ ਤੁਸੀਂ ਇੰਨੇ ਪੱਤਰਕਾਰਾਂ ਨੂੰ ਮਿਲਦੇ ਰਹਿੰਦੇ ਹੋ, ਫਿਰ ਤਾਂ ਇਹ ਤੁਹਾਡੇ ਲਈ ਕਾਫ਼ੀ ਆਸਾਨ ਰਿਹਾ ਹੋਵੇਗਾ?
ਹਾਂ, ਪਰ ਇਹ ਕਿਰਦਾਰ ਥੋੜ੍ਹਾ ਵੱਖਰਾ ਹੈ ਅਤੇ ਜੋ ਸੌਖਾ ਲੱਗਦਾ ਹੈ, ਉਹ ਸਭ ਤੋਂ ਔਖਾ ਹੁੰਦਾ ਹੈ। ਇਸ ਵਿਚ ਮੇਰਾ ਕਾਫ਼ੀ ਚੁਲਬੁਲਾ ਅਤੇ ਮੂੰਹਫਟ ਕਿਰਦਾਰ ਹੈ। ਮੈਂ ਚਾਹੁੰਦੀ ਹਾਂ ਕਿ ਵੱਖ-ਵੱਖ ਕਿਰਦਾਰ ਨਿਭਾਉਣ ਲਈ ਮਿਲਣ। ਮੇਰੀ ਅਗਲੀ ਫਿਲਮ ‘ਰੈਟਰੋ’ ਹੈ, ਉਹ ਇਸ ਤੋਂ ਬਿਲਕੁਲ ਵੱਖਰੀ ਹੋਵੇਗੀ। ਮੈਨੂੰ ਅਜਿਹਾ ਲੱਗਦਾ ਹੈ ਕਿ ਤੁਹਾਡੀ ਲਰਨਿੰਗ ਕਦੇ ਖ਼ਤਮ ਨਹੀਂ ਹੋਣੀ ਚਾਹੀਦੀ। ਤੁਹਾਨੂੰ ਹਮੇਸ਼ਾ ਹੀ ਕੁਝ ਨਾ ਕੁਝ ਹਰ ਜਗ੍ਹਾ ਤੋਂ ਸਿੱਖਣਾ ਚਾਹੀਦਾ ਹੈ।

ਜਦੋਂ ਤੁਸੀਂ ਡੈਬਿਊ ਕੀਤਾ ਸੀ ਅਤੇ ਹੁਣ ਜਦੋਂ ਤੁਸੀਂ ਇੰਡਸਟਰੀ ਵਿਚ ਇੰਨਾ ਕੰਮ ਕਰ ਚੁੱਕੇ ਹੋ ਤਾਂ ਇਸ ਦੌਰਾਨ ਤੁਹਾਡੇ ’ਚ ਕੀ ਬਦਲਾਅ ਆਏ ਹਨ?
ਮੇਰਾ ਸੋਚਣ ਦਾ ਤਰੀਕਾ ਬਦਲਿਆ ਹੈ। ਬਹੁਤ ਕੁਝ ਸਿੱਖਣ ਨੂੰ ਮਿਲਿਆ। ਹੁਣ ਚੀਜ਼ਾਂ ਕੁਝ ਸੌਖੀਆਂ ਲੱਗਦੀਆਂ ਹਨ ਪਰ ਅੱਜ ਵੀ ਜਦੋਂ ਮੈਂ ਕੋਈ ਫਿਲਮ ਸਾਈਨ ਕਰਦੀ ਹਾਂ ਤਾਂ ਨਰਵਸਨੈੱਸ ਓਨੀ ਹੀ ਰਹਿੰਦੀ ਹੈ, ਜਿੰਨੀ ਪਹਿਲਾਂ ਰਹਿੰਦੀ ਸੀ।

ਜਦੋਂ ਵੀ ਕੋਈ ਫਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਤਾਂ ਕੀ ਡਰ ਲੱਗਦਾ ਹੈ?
ਬਹੁਤ ਜ਼ਿਆਦਾ। ਮੈਂ ਤਾਂ ਓਵਰਥਿੰਕਿੰਗ ਕਲੱਬ ਦੀ ਪ੍ਰੈਜ਼ੀਡੈਂਟ ਹਾਂ। ਬਹੁਤ ਸੋਚਦੀ ਹਾਂ, ਮੇਰੇ ਦਿਮਾਗ਼ ’ਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ। ਜਦੋਂ ਮੇਰਾ ਸ਼ਾਟ ਹੁੰਦਾ ਹੈ ਤਾਂ ਮੈਂ ਬਹੁਤ ਕੁਝ ਸੋਚਦੀ ਹਾਂ। ਇਸ ਤੋਂ ਬਾਅਦ ਜਦੋਂ ਮੈਂ ਆਪਣੀ ਪਰਫਾਰਮੈਂਸ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਚਲੋ ਡਾਇਰੈਕਟਰ ਨੂੰ ਵੀ ਇਹ ਪਸੰਦ ਆਇਆ। ਇਸ ਤੋਂ ਬਾਅਦ ਦਿਮਾਗ਼ ਸ਼ਾਂਤ ਹੁੰਦਾ ਹੈ।

  • Use My Brain
  • Going on Set
  • Listen to My Heart
  • Arriving
  • Shahid Kapoor

ਸੀਰੀਜ਼ ‘ਬੜਾ ਨਾਮ ਕਰੇਂਗੇ’ ਦੇ ਪ੍ਰੀਮੀਅਰ ’ਤੇ ਪੁੱਜੇ ਸਿਤਾਰੇ

NEXT STORY

Stories You May Like

  • shahbaz government  s trouble   jaac  s new warning
    JAAC ਦੀ ਨਵੀਂ ਚਿਤਾਵਨੀ ਤੋਂ ਬਾਅਦ ਸ਼ਾਹਬਾਜ਼ ਸਰਕਾਰ ਦੀ ਫਿਰ ਵਧੀ ਮੁਸੀਬਤ
  • before withdrawing money from atm crisis may increase
    ATM ਤੋਂ ਪੈਸੇ ਕਢਵਾਉਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ; ਇਸ ਕਾਰਨ ਵਧ ਸਕਦਾ ਹੈ ਸੰਕਟ
  • auto companies and government clarify e20 petrol after receiving complaints
    ਸ਼ਿਕਾਇਤਾਂ ਮਿਲਣ ਤੋਂ ਬਾਅਦ E20 ਪੈਟਰੋਲ ਨੂੰ ਲੈ ਕੇ ਆਟੋ ਕੰਪਨੀਆਂ ਤੇ ਸਰਕਾਰ ਨੇ ਦਿੱਤੀ ਸਫ਼ਾਈ
  • income of government banks increased  sbi remains at the forefront
    ਬੀਮਾ ਉਤਪਾਦਾਂ ਦੀ ਵਿਕਰੀ ਨਾਲ ਸਰਕਾਰੀ ਬੈਂਕਾਂ ਦੀ ਆਮਦਨ ਵਧੀ, SBI ਰਿਹਾ ਸਭ ਤੋਂ ਅੱਗੇ
  • sbi sells 1 42 percent stake in sbi funds management before ipo
    IPO ਤੋਂ ਪਹਿਲਾਂ SBI ਨੇ SBI Funds ਮੈਨੇਜਮੈਂਟ ’ਚ 1.42 ਫੀਸਦੀ ਹਿੱਸੇਦਾਰੀ ਵੇਚੀ
  • different batting roles excite me  washington sundar
    ਮੈਂ ਬੱਲੇਬਾਜ਼ੀ ਵਿਚ ਵੱਖ-ਵੱਖ ਭੂਮਿਕਾਵਾਂ ਤੋਂ ਉਤਸ਼ਾਹਿਤ ਹਾਂ: ਵਾਸ਼ਿੰਗਟਨ ਸੁੰਦਰ
  • health deteriorated after eating maggi  vishal mega mart fined lakhs
    Maggi ਖਾਣ ਤੋਂ ਬਾਅਦ ਵਿਗੜੀ ਸਿਹਤ ਵਿਗੜ ਗਈ, ਵਿਸ਼ਾਲ ਮੈਗਾ ਮਾਰਟ ਨੂੰ ਲੱਗਾ ਲੱਖਾਂ ਦਾ ਜੁਰਮਾਨਾ
  • morgan stanley confident in stock market  sensex expects to reach 89 000
    Morgan Stanley ਦਾ ਸਟਾਕ ਮਾਰਕੀਟ 'ਤੇ ਭਰੋਸਾ, ਸੈਂਸੈਕਸ 89,000 ਤੱਕ ਪਹੁੰਚਣ ਦਾ ਅੰਦਾਜ਼ਾ
  • sunpreet from jalandhar adorned the turban on pm modi s head
    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ...
  • pinkoo tv shares special video on children s health
    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ...
  • narendra modi give with his green turban during his visit to punjab
    ਪੰਜਾਬ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਹਰੀ ਪੱਗ ਨਾਲ ਕੀ ਸੰਦੇਸ਼ ਦਿੱਤਾ?
  • family blocks road in front of police station in adampur murder case
    ਆਦਮਪੁਰ 'ਚ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਥਾਣੇ ਅੱਗੇ ਰੋਡ ਕੀਤੀ...
  • heavy rains with strong winds in punjab
    ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ,...
  • power cuts continue in jalandhar
    ਭਿਆਨਕ ਗਰਮੀ ਦੌਰਾਨ ਜਲੰਧਰ 'ਚ ਲੱਗੇ ਰਹੇ ਬਿਜਲੀ ਕੱਟਾਂ ਨੇ ਵਧਾਈ ਪ੍ਰੇਸ਼ਾਨੀ
  • passengers disturbed waiting hall of jalandhar cantt railway station is closed
    ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਬੰਦ ਪਿਆ ਹੋਣ ਕਾਰਨ ਯਾਤਰੀ ਹੋਏ...
  • free medical camp death anniversary of mrs  swadesh chopra
    ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਯਾਦ 'ਚ ਲਗਾਇਆ ਗਿਆ ਫਰੀ ਮੈਡੀਕਲ ਕੈਂਪ
Trending
Ek Nazar
uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

bollywood superstar receives threat

ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...

jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • new teaser released for   batwara 1947
      'ਬਟਵਾਰਾ 1947' ਦਾ ਨਵਾਂ ਟੀਜ਼ਰ ਰਿਲੀਜ਼
    • trailer released for kajal aggarwal and shreyas talpade s  the india story
      ਕਾਜਲ ਅਗਰਵਾਲ ਤੇ ਸ਼੍ਰੇਅਸ ਤਲਪੜੇ ਦੀ "ਦਿ ਇੰਡੀਆ ਸਟੋਰੀ" ਦਾ ਟ੍ਰੇਲਰ ਰਿਲੀਜ਼
    • famous punjabi singer tells painful story
      'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...
    • shehnaaz gill lends her voice to  narak  from  ishqnama
      ਸ਼ਹਿਨਾਜ਼ ਗਿੱਲ ਨੇ "ਇਸ਼ਕਨਾਮਾ" ਦੇ ਚਰਚਿਤ ਗਾਣੇ "ਨਰਕ" ਨੂੰ ਦਿੱਤੀ ਆਪਣੀ ਆਵਾਜ਼
    • mankirt aulakh backs diljit dosanjh  s   satluj
      'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...
    • no one will marry you
      "ਤੇਰੇ ਨਾਲ ਕੋਈ ਵਿਆਹ ਨਹੀਂ ਕਰਾਏਗਾ..!" ਜਦੋਂ ਮਸ਼ਹੂਰ ਅਦਾਕਾਰਾ ਨੂੰ ਮਾਂ ਨੇ ਹੀ...
    • deepika  performs action sequences for  raka  while seven months pregnant
      7 ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਦੀਪਿਕਾ ਪਾਦੂਕੋਣ ਨੇ ਕੀਤੇ "ਰਾਕਾ" ਲਈ...
    • web series raktanchal 3
      ਧੋਖੇ, ਸੱਤਾ ਤੇ ਬਾਹੂਬਲੀ ਦੀ ਜੰਗ ਨੂੰ ਨਵੇਂ ਪੱਧਰ ’ਤੇ ਲੈ ਕੇ ਜਾਵੇਗਾ ਵੈੱਬ...
    • bollywood superstar receives threat
      ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...
    • the heart touching song   india pakistan   from   ishqnama   released
      ‘ਇਸ਼ਕਨਾਮਾ’ ਦਾ ਰੂਹ ਨੂੰ ਛੂਹ ਲੈਣ ਵਾਲਾ ਗੀਤ ‘ਇੰਡੀਆ -ਪਾਕਿਸਤਾਨ’ ਰਿਲੀਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +