Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 05, 2026

    5:13:04 PM

  • raja warring raises questions on aap government

    ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਪਾਰ, ਰਾਜਾ ਵੜਿੰਗ ਨੇ...

  • punjab police bowed down to miscreants  people should protect themselves

    ਪੰਜਾਬ ਪੁਲਸ ਨੇ ਬਦਮਾਸ਼ਾਂ ਅੱਗੇ ਗੋਡੇ ਟੇਕ ਦਿੱਤੇ,...

  • pension scheme  akali president sukhbir badal

    ਡੀ.ਏ. ਦੇ ਬਕਾਏ ਅਤੇ ਪੈਨਸ਼ਨ ਸਕੀਮ ਨੂੰ ਲੈ ਕੇ...

  • partap singh bajwa statement

    ਗੁਰਦਾਸਪੁਰ 'ਚ ਲੁੱਟ 'ਤੇ ਬੋਲੇ ਬਾਜਵਾ, CM ਮਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਕੋਵਿਡ ’ਚ ਸ਼ੁਰੂ ਹੋਇਆ ਆਈਡੀਆ, 2023 ’ਚ ਮਿਲਿਆ ਚਿਹਰਾ : ਸੁਰੇਸ਼ ਤ੍ਰਿਵੈਣੀ

ENTERTAINMENT News Punjabi(ਤੜਕਾ ਪੰਜਾਬੀ)

ਕੋਵਿਡ ’ਚ ਸ਼ੁਰੂ ਹੋਇਆ ਆਈਡੀਆ, 2023 ’ਚ ਮਿਲਿਆ ਚਿਹਰਾ : ਸੁਰੇਸ਼ ਤ੍ਰਿਵੈਣੀ

  • Edited By Cherry,
  • Updated: 09 Feb, 2026 11:26 AM
Entertainment
idea started in covid found a face in 2023 suresh triveni
  • Share
    • Facebook
    • Tumblr
    • Linkedin
    • Twitter
  • Comment

ਮੁੰਬਈ - ਐਮਾਜ਼ਾਨ ਪ੍ਰਾਈਮ ਵੀਡੀਓ ਦੀ ਨਵੀਂ ਕ੍ਰਾਈਮ-ਡਰਾਮਾ ਸੀਰੀਜ਼ ‘ਦਲਦਲ’ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੀਰੀਜ਼ ’ਚ ਭੂਮੀ ਪੇਡਨੇਕਰ ਇਕ ਅਜਿਹੀ ਪੁਲਸ ਅਧਿਕਾਰੀ ਦੇ ਕਿਰਦਾਰ ’ਚ ਨਜ਼ਰ ਆ ਰਹੀ ਹੈ, ਜੋ ਘੱਟ ਬੋਲਦੀ ਹੈ ਪਰ ਉਸ ਦੀਆਂ ਅੱਖਾਂ ਬਹੁਤ ਕੁਝ ਕਹਿ ਜਾਂਦੀਆਂ ਹਨ। ਸੀਰੀਜ਼ ‘ਦਲਦਲ’ ਨੂੰ ਅੰਮ੍ਰਿਤਰਾਜ ਗੁਪਤਾ ਨੇ ਨਿਰਦੇਸ਼ਤ ਕੀਤਾ ਹੈ। ਇਸ ਸੀਰੀਜ਼ ਵਿਚ ਭੂਮੀ ਪੇਡਨੇਕਰ ਤੋਂ ਇਲਾਵਾ ਆਦਿਤਿਆ ਰਾਵਲ, ਸਮਾਰਾ ਤਿਜੋਰੀ ਵੀ ਨਜ਼ਰ ਆ ਰਹੇ ਹਨ। ਸੀਰੀਜ਼ ਬਾਰੇ ਆਦਿਤਿਆ ਰਾਵਲ, ਸਮਾਰਾ ਤਿਜੋਰੀ ਅਤੇ ਇਸ ਫਿਲਮ ਦੇ ਕ੍ਰਿਏਟਰ ਸੁਰੇਸ਼ ਤ੍ਰਿਵੇਣੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਸੁਰੇਸ਼ ਤ੍ਰਿਵੇਣੀ

ਸਿਰਫ਼ ਰਾਈਟਿੰਗ ਨਹੀਂ, ਕਾਸਟਿੰਗ ਤੋਂ ਵਿਜ਼ਨ ਤੱਕ ਸ਼ੋਅ ਰਨਰ ਦੀ ਭੂਮਿਕਾ

ਸਵਾਲ : ਇਸ ਸ਼ੋਅ ‘ਦਲਦਲ’ ਦੀ ਸ਼ੁਰੂਆਤ ਕਿਵੇਂ ਅਤੇ ਕਦੋਂ ਹੋਈ?

ਜਵਾਬ : ਕੋਵਿਡ ਦੌਰਾਨ ਵਿਕਰਮ ਸਰ ਨੇ ਵਿਸ਼ਵ ਧਮੀਜਾ ਦੀ ਇਕ ਕਿਤਾਬ ਪੜ੍ਹੀ ਸੀ, ਜਿਸ ਦੇ ਰਾਈਟਸ ਉਨ੍ਹਾਂ ਨੇ ਲਏ। ਉਸ ਸਮੇਂ ਇੰਡਸਟਰੀ ਵਿਚ ਕੰਮ ਥੋੜ੍ਹਾ ਮੱਠਾ ਸੀ ਤਾਂ ਅਸੀਂ ਸੋਚਿਆ ਕਿ ਕੁਝ ਨਵਾਂ ਸ਼ੁਰੂ ਕੀਤਾ ਜਾਵੇ। ਮੈਂ ਲੇਖਕਾਂ ਦੀ ਟੀਮ ਬਣਾਈ। ਸ਼ੁਰੂਆਤ ਵਿਚ ਮੈਂ ਸੀਰੀਜ਼ ਨੂੰ ਲੈ ਕੇ ਥੋੜ੍ਹਾ ਦੁਵਿਧਾ ’ਚ ਸੀ ਕਿਉਂਕਿ ਇਹ ਜਾਨਰ ਕਾਫ਼ੀ ਡਿਮਾਂਡਿੰਗ ਹੁੰਦਾ ਹੈ ਪਰ ਹੌਲੀ-ਹੌਲੀ ਮੈਨੂੰ ਇਸ ਵਿਚ ਮਜ਼ਾ ਆਉਣ ਲੱਗਿਆ।

ਸਵਾਲ : ਤੁਸੀਂ ਪਹਿਲੀ ਵਾਰ ਸ਼ੋਅ ਰਨਰ ਬਣੇ। ਸ਼ੋਅ ਰਨਰ ਦਾ ਕੰਮ ਕੀ ਹੁੰਦਾ ਹੈ?

ਜਵਾਬ : ਸ਼ੋਅ ਰਨਰ ਦਾ ਕੰਮ ਰਾਈਟਿੰਗ ਤੋਂ ਲੈ ਕੇ ਕਾਸਟਿੰਗ, ਕਰੂ ਸਿਲੈਕਸ਼ਨ ਅਤੇ ਸ਼ੋਅ ਦੀ ਵਿਜ਼ਨ ਤੈਅ ਕਰਨਾ ਹੁੰਦਾ ਹੈ। ਡਾਇਰੈਕਟਰ ਉਸ ਵਿਜ਼ਨ ਨੂੰ ਅੱਗੇ ਲੈ ਜਾਂਦਾ ਹੈ। ਸ਼ੋਅ ਰਨਰ ਦਾ ਮਕਸਦ ਇਹ ਹੁੰਦਾ ਹੈ ਕਿ ਕਹਾਣੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਬਿਨਾਂ ਆਪਣੀ ਆਬਜ਼ੈਕਟੀਵਿਟੀ ਗੁਆਏ ਪੂਰੀ ਹੋਵੇ।

ਸਵਾਲ : ਇਸ ਸ਼ੋਅ ਵਿਚ ਭੂਮੀ ਪੇਡਨੇਕਰ ਨੂੰ ਕਾਸਟ ਕਰਨ ਬਾਰੇ ਕਿਵੇਂ ਸੁੱਝਿਆ?

ਜਵਾਬ : ਵਿਕਰਮ ਨੇ ਪਹਿਲੀ ਵਾਰ ਭੂਮੀ ਨਾਲ ਕਿਸੇ ਪ੍ਰਾਜੈਕਟ ਬਾਰੇ ਗੱਲ ਕੀਤੀ ਸੀ, ਜਿਸ ਵਿਚ ਸ਼ੁਰੂਆਤ ਵਿਚ ਉਨ੍ਹਾਂ ਨਾਲ ਇਕ ਛੋਟੀ ਜਿਹੀ ਗੱਲਬਾਤ ਹੋਈ ਸੀ। ਇਹ ਗੱਲ ਸ਼ੁਰੂ ਵਿਚ ਬਹੁਤ ਹਲਕੀ ਜਿਹੀ ਸੀ, ਬਸ ਸੰਖੇਪ ’ਚ। ਉਸ ਤੋਂ ਬਾਅਦ ਲਿਖਦੇ-ਲਿਖਦੇ ਅਤੇ ਡਿਲੀਟ ਕਰਦੇ-ਕਰਦੇ ਕਾਫ਼ੀ ਸਮਾਂ ਨਿਕਲ ਗਿਆ। ਫਿਰ 2023 ਵਿਚ ਵਿਕਰਮ ਨੇ ਭੂਮੀ ਨਾਲ ਫਿਰ ਸੰਪਰਕ ਕੀਤਾ ਅਤੇ ਇਸ ਵਾਰ ਭੂਮੀ ਨੇ ਖ਼ੁਸ਼ੀ-ਖ਼ੁਸ਼ੀ ਸਹਿਮਤੀ ਦੇ ਦਿੱਤੀ। ਉਹ ਉਨ੍ਹਾਂ ਨਾਲ ਕੋਲੈਬੋਰੇਟ ਕਰਨ ਲਈ ਉਤਸ਼ਾਹਿਤ ਸੀ ਅਤੇ ਇਸ ਨੂੰ ਲੈ ਕੇ ਬਹੁਤ ਹਾਂ-ਪੱਖੀ ਸੀ।

ਸਮਾਰਾ ਤਿਜੋਰੀ

ਸੈੱਟ ’ਤੇ ਕਿਰਦਾਰ ’ਚ ਪੂਰੀ ਤਰ੍ਹਾਂ ਡੁੱਬ ਜਾਂਦੀ ਸੀ

ਸਵਾਲ : ਤੁਸੀਂ ਸਾਈਕੋਲੋਜੀ ਪੜ੍ਹੀ ਹੈ, ਕੀ ਇਸ ਨਾਲ ਐਕਟਿੰਗ ਵਿਚ ਮਦਦ ਮਿਲੀ?

ਜਵਾਬ : ਬਹੁਤ ਜ਼ਿਆਦਾ। ਖ਼ਾਸ ਕਰਕੇ ਇਸ ਕਿਰਦਾਰ ਲਈ। ਸਾਈਕੋਲੋਜੀ ਪੜ੍ਹਨ ਨਾਲ ਤੁਸੀਂ ਜ਼ਿਆਦਾ ਭਾਵਨਾਵਾਂ ਨੂੰ ਮਹਿਸੂਸ ਕਰਨ ਵਾਲੇ ਬਣਦੇ ਹੋ। ਤੁਸੀਂ ਸਮਝਦੇ ਹੋ ਕਿ ਕੋਈ ਇਨਸਾਨ ਅਜਿਹਾ ਕਿਉਂ ਕਰ ਰਿਹਾ ਹੈ, ਉਸ ਦਾ ਟਰਾਮਾ ਕੀ ਹੈ। ਅਜਿਹੇ ਕਿਰਦਾਰਾਂ ਦੇ ਮਾਈਂਡਸੈੱਟ ’ਚ ਵੜਨਾ ਆਸਾਨ ਨਹੀਂ ਹੁੰਦਾ ਪਰ ਪੜ੍ਹਾਈ ਅਤੇ ਖੋਜ ਨਾਲ ਬਹੁਤ ਮਦਦ ਮਿਲਦੀ ਹੈ। ਇਸ ਲਈ ਮੈਂ ਕਾਫ਼ੀ ਪੜ੍ਹਿਆ ਅਤੇ ਖੋਜ ਕੀਤੀ। ਥੋੜ੍ਹੀ ਮੁਸ਼ਕਲ ਹੁੰਦੀ ਹੈ ਪਰ ਕਰਨ ਨਾਲ ਹੋ ਜਾਂਦਾ ਹੈ।

ਸਵਾਲ : ਥੋੜ੍ਹਾ ਆਪਣੇ ਕਿਰਦਾਰ ਬਾਰੇ ਦੱਸੋ, ਕੀ ਤੁਸੀਂ ਕਿਰਦਾਰ ਨੂੰ ਘਰ ਤੱਕ ਲੈ ਜਾਂਦੇ ਸੀ?

ਜਵਾਬ : ਨਹੀਂ। ਮੈਂ ਸੈੱਟ ’ਤੇ ਕਿਰਦਾਰ ਵਿਚ ਪੂਰੀ ਤਰ੍ਹਾਂ ਵੜ ਜਾਂਦੀ ਸੀ ਪਰ ਘਰ ਜਾ ਕੇ ਖ਼ੁਦ ਨੂੰ ਉਸ ਤੋਂ ਵੱਖ ਕਰ ਲੈਂਦੀ ਸੀ। ਇਹ ਕਿਰਦਾਰ ਥੋੜ੍ਹਾ ਖ਼ਤਰਨਾਕ ਵੀ ਸੀ, ਇਸ ਲਈ ਉਸ ਨੂੰ ਨਾਲ ਲੈ ਕੇ ਚੱਲਣਾ ਸਹੀ ਨਹੀਂ ਲੱਗਦਾ ਸੀ। ਮੇਕਅਪ, ਕਾਸਟਿਊਮ ਅਤੇ ਫਿਜ਼ੀਕਲ ਲੁਕ ਨੇ ਵੀ ਬਹੁਤ ਮਦਦ ਕੀਤੀ। ਹਰ ਸੀਨ ਨੂੰ ਅਸੀਂ ਬੀਟ-ਬਾਏ-ਬੀਟ ਡਿਸਕਸ ਕੀਤਾ। ਦਿਮਾਗ਼ ਵਿਚ ਕੀ ਚੱਲ ਰਿਹਾ ਹੈ, ਕੀ ਨਹੀਂ ਦਿਖਾਉਣਾ ਹੈ, ਸਭ ਕੁਝ। ਕਈ ਵਾਰ ਚੁੱਪੀ ਹੀ ਸਭ ਤੋਂ ਜ਼ਿਆਦਾ ਬੋਲਦੀ ਹੈ।

ਸਵਾਲ : ਇਸ ਸ਼ੋਅ ਵਿਚ ਤੁਹਾਡੀ ਕਾਸਟਿੰਗ ਕਿਵੇਂ ਹੋਈ?

ਜਵਾਬ: ਮੇਰਾ ਆਡੀਸ਼ਨ ਮੁਕੇਸ਼ ਸਰ ਨੇ ਲਿਆ ਸੀ। ਮੇਰਾ ਆਡੀਸ਼ਨ ਪ੍ਰੋਸੈੱਸ ਕਾਫ਼ੀ ਵੱਖਰਾ ਸੀ। ਮੈਨੂੰ ਸਿਰਫ਼ 5-6 ਲਾਈਨਾਂ ਦਾ ਇਕ ਫਸਟ-ਪਰਸਨ ਬ੍ਰੀਫ ਦਿੱਤਾ ਗਿਆ ਸੀ ਕਿ ਮੈਂ ਕੌਣ ਹਾਂ। ਪਹਿਲੇ ਰਾਊਂਡ ਵਿਚ ਕੋਈ ਸੀਨ ਨਹੀਂ ਸੀ, ਬਸ ਇੰਟਰਵਿਊ ਸੀ ਪਰ ਮੈਂ ‘ਅਨੀਤਾ’ ਬਣ ਕੇ ਜਵਾਬ ਦੇ ਰਹੀ ਸੀ। ਇਹ ਬਹੁਤ ਦਿਲਚਸਪ ਅਨੁਭਵ ਸੀ। ਦੂਜੇ ਰਾਊਂਡ ਵਿਚ ਸੀਨ ਦਿੱਤੇ ਗਏ।

ਆਦਿਤਿਆ ਰਾਵਲ

ਸਮਾਰਾ ਦੇ ਨਾਲ ਕੰਮ ਕਰਨਾ ਸੌਖਾ ਰਿਹਾ, ਕੈਮਿਸਟਰੀ ਆਪਣੇ-ਆਪ ਬਣ ਗਈ : ਆਦਿਤਿਆ ਰਾਵਲ

ਸਵਾਲ : ਸ਼ੋਅ ਵਿਚ ਤੁਹਾਡੇ ਅਤੇ ਸਮਾਰਾ ਦੇ ਕਿਰਦਾਰਾਂ ’ਚ ਜੋ ਬਦਲਾਅ ਆਉਂਦਾ ਹੈ, ਉਸ ਨੂੰ ਤੁਸੀਂ ਕਿਵੇਂ ਸਮਝਿਆ?

ਜਵਾਬ: ਇਹ ਸ਼ਿਫਟ ਪੂਰੀ ਤਰ੍ਹਾਂ ਰਾਈਟਿੰਗ ਦੇ ਹਿਸਾਬ ਨਾਲ ਰੱਖਿਆ ਗਿਆ ਸੀ। ਸਮਾਰਾ ਨਾਲ ਕੰਮ ਕਰਨਾ ਪਹਿਲੇ ਦਿਨ ਤੋਂ ਹੀ ਬੇਹੱਦ ਆਸਾਨ ਅਤੇ ਮਜ਼ੇਦਾਰ ਰਿਹਾ। ਲੁਕ ਟੈਸਟ ਦੌਰਾਨ ਹੀ ਸਾਨੂੰ ਮਹਿਸੂਸ ਹੋ ਗਿਆ ਸੀ ਕਿ ਸਾਡੇ ਵਿਚਕਾਰ ਇਕ ਨੈਚੁਰਲ ਏਜ਼ ਹੈ, ਜਿਸ ਨਾਲ ਸਕ੍ਰੀਨ ’ਤੇ ਕੈਮਿਸਟਰੀ ਆਪਣੇ-ਆਪ ਬਣ ਜਾਵੇਗੀ। ਜਿੱਥੋਂ ਤੱਕ ਕਿਰਦਾਰਾਂ ਦੀ ਗੱਲ ਹੈ, ਹਰ ਇਨਸਾਨ ਦੀ ਆਪਣੀ ਇਕ ਨੈਤਿਕ ਰੇਖਾ ਹੁੰਦੀ ਹੈ, ਭਾਵੇਂ ਉਹ ਕਿੰਨਾ ਵੀ ਚੰਗਾ ਹੋਵੇ, ਕਿੰਨੀਆਂ ਵੀ ਮੁਸ਼ਕਲਾਂ ’ਚੋਂ ਲੰਘ ਰਿਹਾ ਹੋਵੇ। ਸ਼ੋਅ ਵਿਚ ਸਮਾਰਾ ਦੇ ਕਿਰਦਾਰ ਦੀ ਵੀ ਇਕ ਲਾਈਨ ਹੈ ਅਤੇ ਮੇਰੇ ਕਿਰਦਾਰ ਸਾਜ਼ਿਦ ਦੀ ਵੀ।

ਸਵਾਲ : ਆਪਣੇ ਕਿਰਦਾਰ ਸਾਜ਼ਿਦ ਬਾਰੇ ਦੱਸੋ?

ਜਵਾਬ: ਸਾਜ਼ਿਦ ਕਿਸੇ ਦਾ ਸਾਥ ਕਿੰਨੀ ਦੂਰ ਤੱਕ ਦੇ ਸਕਦਾ ਹੈ, ਇਹ ਉਸ ਦੀਆਂ ਹੱਦਾਂ ’ਤੇ ਨਿਰਭਰ ਕਰਦਾ ਹੈ। ਬੇਸ਼ੁਮਾਰ ਮੁਹੱਬਤ ਹੋ ਸਕਦੀ ਹੈ ਪਰ ਜਦੋਂ ਹਾਲਾਤ ਉਸ ਹੱਦ ਨੂੰ ਪਾਰ ਕਰ ਜਾਂਦੇ ਹਨ, ਉਦੋਂ ਸਾਜ਼ਿਦ ਆਪਣੇ ਹਿਸਾਬ ਨਾਲ ਥੋੜ੍ਹਾ ਪਿੱਛੇ ਹਟ ਜਾਂਦਾ ਹੈ।

ਸਵਾਲ : ਇਕ ਸਕ੍ਰਿਪਟ ਆਉਣ ’ਤੇ ਉਸ ਨੂੰ ਜੱਜ ਕਿਵੇਂ ਕਰਦੇ ਹੋ?

ਜਵਾਬ: ਜਦੋਂ ਇਕ ਸਕ੍ਰਿਪਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਵਿਚ ਕਿਰਦਾਰਾਂ ਦਾ ਕੀ ਮਹੱਤਵ ਹੈ ਅਤੇ ਕੀ ਕਹਾਣੀ ਚੰਗੀ ਤਰ੍ਹਾਂ ਪੇਸ਼ ਕੀਤੀ ਜਾ ਰਹੀ ਹੈ। ਰੋਲ ਨੂੰ ਜੱਜ ਕਰਦੇ ਸਮੇਂ ਇਹ ਦੇਖਣਾ ਹੁੰਦਾ ਹੈ ਕਿ ਕੀ ਉਸ ਕਿਰਦਾਰ ਦਾ ਅੰਦਰੂਨੀ ਅਤੇ ਬਾਹਰੀ ਵਿਕਾਸ ਸਕ੍ਰਿਪਟ ਦੇ ਹਿਸਾਬ ਨਾਲ ਸਟੀਕ ਹੈ ਤੇ ਕੀ ਲੇਖਕ ਨੇ ਉਸ ਕਿਰਦਾਰ ਨੂੰ ਪੂਰੀ ਤਰ੍ਹਾਂ ਸਮਝਿਆ ਹੈ। ਹਾਲਾਂਕਿ ਇਹ ਕਦੇ-ਕਦੇ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਕਈ ਵਾਰ ਅਜਿਹੇ ਹਾਲਾਤ ਸਾਹਮਣੇ ਆਉਂਦੇ ਹਨ ਜਦੋਂ ਸਾਡੇ ਤੋਂ ਕਿਸੇ ਸਵਾਲ ਦਾ ਜਵਾਬ ਤਿਆਰ ਨਹੀਂ ਹੁੰਦਾ ਅਤੇ ਸਾਨੂੰ ਸੀਰੀਅਸ ਚਿਹਰੇ ਨਾਲ ਸੋਚਣਾ ਪੈਂਦਾ ਹੈ ਕਿ ਉਸ ਸਵਾਲ ਦਾ ਜਵਾਬ ਕੀ ਹੋ ਸਕਦਾ ਹੈ। ਇਸ ਪ੍ਰਕਿਰਿਆ ਨਾਲ ਇਹ ਸਮਝਣ ਵਿਚ ਮਦਦ ਮਿਲਦੀ ਹੈ ਕਿ ਇਕ ਚੰਗੇ ਲੇਖਕ ਲਈ ਕਹਾਣੀ ਦਾ ਡੂੰਘਾ ਵਿਸ਼ਲੇਸ਼ਣ ਅਤੇ ਕਿਰਦਾਰਾਂ ਨੂੰ ਸਹੀ ਰੂਪ ’ਚ ਪੇਸ਼ ਕਰਨਾ ਕਿੰਨਾ ਜ਼ਰੂਰੀ ਹੈ।

ਸਵਾਲ: ਇੰਡਸਟਰੀ ਵਿਚ ਪਰਿਵਾਰ ਦੇ ਵੱਡੇ ਨਾਮ ਹੋਣ ਦਾ ਪ੍ਰੈੱਸ਼ਰ ਰਹਿੰਦਾ ਹੈ?

ਜਵਾਬ: ਈਮਾਨਦਾਰੀ ਨਾਲ ਕਹਾਂ ਤਾਂ ਨਹੀਂ। ਉਨ੍ਹਾਂ ਨੇ 40 ਸਾਲ ਵਿਚ ਜੋ ਹਾਸਲ ਕੀਤਾ ਹੈ, ਉਸ ਦੀ ਤੁਲਨਾ ਹੁਣੇ ਕਰਨਾ ਬੇਈਮਾਨੀ ਹੋਵੇਗੀ। ਅਸੀਂ ਆਪਣੇ ਸਫ਼ਰ ਦਾ ਮਜ਼ਾ ਲੈ ਰਹੇ ਹਾਂ, ਜਦੋਂ ਸਮਾਂ ਆਵੇਗਾ ਉਦੋਂ ਦੇਖਿਆ ਜਾਵੇਗਾ।

ਸਵਾਲ: ਪਿਤਾ ਦੀ ਫਿਲਮ ਦੇ ਲਈ ਲਿਖਣ ਅਤੇ ਸੈੱਟ ’ਤੇ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?

ਜਵਾਬ: ਇਹ ਅਨੁਭਵ ਸੱਚ ਵਿਚ ਬਹੁਤ ਸ਼ਾਨਦਾਰ ਅਤੇ ਮਜ਼ੇਦਾਰ ਰਿਹਾ। ਉਨ੍ਹਾਂ ਦੇ ਲਈ ਲਿਖਣਾ ਆਪਣੇ-ਆਪ ਵਿਚ ਬਹੁਤ ਖਾਸ ਸੀ ਅਤੇ ਉਹ ਖੁਦ ਵੀ ਇਸ ਪ੍ਰੋਸੈੱਸ ਦਾ ਹਿੱਸਾ ਸੀ, ਇਸ ਲਈ ਇਕ ਵੱਖਰੀ ਹੀ ਤਰ੍ਹਾਂ ਦੀ ਸਮਝ ਬਣ ਗਈ ਸੀ। ਸੈੱਟ ’ਤੇ ਸਾਫ਼ ਮਹਿਸੂਸ ਹੁੰਦਾ ਹੈ ਕਿ ਰਿਸ਼ਤਾ ਐਕਟਰ-ਰਾਈਟਰ ਦਾ ਹੀ ਹੁੰਦਾ ਹੈ, ਜਿੱਥੇ ਦੋਵੇਂ ਮਿਲ ਕੇ ਸੀਨ ਨੂੰ ਬੇਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਕ ਸੀਨ ਦੇ ਦੌਰਾਨ ਕਈ ਟੇਕ ਹੋਏ ਪਰ ਜਦੋਂ ਚੌਥੇ ਟੇਕ ਤੋਂ ਬਾਅਦ ਸਭ ਨੂੰ ਲੱਗਿਆ ਕਿ ਇਸ ਤੋਂ ਬਿਹਤਰ ਹੋ ਹੀ ਨਹੀਂ ਸਕਦਾ ਤਾਂ ਉਹੀ ਪਲ ਸਭ ਤੋਂ ਜ਼ਿਆਦਾ ਸੈਟਿਸਫਾਇੰਗ ਸੀ। ਕੰਮ ਦੇ ਦੌਰਾਨ ਹਾਸਾ-ਮਜ਼ਾਕ ਵੀ ਚਲਦਾ ਰਹਿੰਦਾ ਹੈ, ਕਦੇ ਹਲਕੀ ਝਿੜਕ ਵੀ ਪੈ ਜਾਂਦੀ ਹੈ ਪਰ ਜਦੋਂ ਤੱਕ ਤੁਸੀਂ ਪੂਰੀ ਮਿਹਨਤ ਅਤੇ ਆਪਣੀ ਸਮਰੱਥਾ ਦੇ ਹਿਸਾਬ ਨਾਲ ਕੰਮ ਕਰ ਰਹੇ ਹੋ, ਉਦੋਂ ਤੱਕ ਕੋਈ ਪ੍ਰੈੱਸ਼ਰ ਨਹੀਂ ਹੁੰਦਾ।

  • Amazon Prime Video
  • crime drama series Daldal
  • Suresh Triveni

ਨਹੀਂ ਰਹੀ ਹਾਰਰ ਫਿਲਮਾਂ ਦੀ ਦਿੱਗਜ ਅਦਾਕਾਰਾ ! ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ ਕਿਹਾ ਅਲਵਿਦਾ

NEXT STORY

Stories You May Like

  • dalit sikh face central government sikh face
    ਦਲਿਤ ਸਿੱਖ ਚਿਹਰੇ ਨੂੰ ਕੇਂਦਰ ਸਰਕਾਰ ਵਿਚ ਮਿਲਿਆ ਵੱਡਾ ਅਹੁਦਾ
  • new in varinder singh ghuman death case
    ਵਰਿੰਦਰ ਘੁੰਮਣ ਦੇ ਮਾਮਲੇ 'ਚ ਨਵੀਂ ਅਪਡੇਟ! ਡਾਕਟਰਾਂ ਦੀ ਰਿਪੋਰਟ 'ਚ ਮੌਤ ਬਾਰੇ ਹੋਇਆ ਸਨਸਨੀਖੇਜ਼ ਖ਼ੁਲਾਸਾ
  • gauahar khan shares first glimpse of younger son
    ਖ਼ਤਮ ਹੋਇਆ ਇੰਤਜ਼ਾਰ ! ਗੌਹਰ ਖ਼ਾਨ ਨੇ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਮੱਕਾ ਤੋਂ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
  • live filter got stuck in the woman  s chains
    ਔਰਤ ਦੀਆਂ ਬੇੜੀਆਂ 'ਚ ਬਹਿ ਗਿਆ Live Filter ! ਅਸਲ ਚਿਹਰਾ ਦੇਖ ਲੱਖਾਂ Followers ਛੱਡ ਗਏ ਸਾਥ
  • middle east  world market  sensex nifty may open weak
    Middle East 'ਚ ਉਬਾਲ, ਵਿਸ਼ਵ ਬਾਜ਼ਾਰ 'ਚ ਭੂਚਾਲ, ਕਮਜ਼ੋਰ ਖੁੱਲ੍ਹ ਸਕਦੇ ਹਨ ਸੈਂਸੈਕਸ-ਨਿਫਟੀ
  • fashion trend  chikankari tunic  young women
    ਫੈਸ਼ਨ ਟ੍ਰੈਂਡ ਦਾ ਨਵਾਂ ਚਿਹਰਾ ਬਣੇ ‘ਚਿਕਨਕਾਰੀ ਟਿਊਨਿਕ’
  • hola mohalla begins at sri anandpur sahib
    ਸ੍ਰੀ ਅਨੰਦਪੁਰ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ 'ਚ ਕੌਮੀ ਤਿਉਹਾਰ ਹੋਲਾ-ਮਹੱਲਾ ਦਾ ਦੂਜਾ ਪੜਾਅ ਸ਼ੁਰੂ
  • holi festival celebreation in jalandhar
    ਜਲੰਧਰ 'ਚ ਹੋਲੀ ਦੇ ਤਿਉਹਾਰ ਦੀਆਂ ਰੌਣਕਾਂ! ਮੰਦਿਰਾਂ 'ਚ ਵੀ ਸ਼ਰਧਾਲੂਆਂ ਦਾ ਉਮੜਿਆ ਸੈਲਾਬ
  • partap singh bajwa statement
    ਗੁਰਦਾਸਪੁਰ 'ਚ ਲੁੱਟ 'ਤੇ ਬੋਲੇ ਬਾਜਵਾ, CM ਮਾਨ 'ਕੁੰਭਕਰਨ' ਦੀ ਨੀਂਦ ਸੌਂ...
  • punjab faces debt of rs 4 lakh crore
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
  • youtuber nancy grewal murdered in canada mother makes big revelations
    ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ...
  • baba harjit singh rasulpur big revelations nancy grewal murder
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ...
  • race accidentally hit by cleaner while trying to park bolero on its side
    ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ,...
  • family protest after boy   s death in jalandhar
    ਜਲੰਧਰ 'ਚ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਲਾਇਆ ਧਰਨਾ, ਇਹ ਚੌਕ ਕੀਤਾ ਜਾਮ
  • gang of thieves busted  7 arrested
    ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
  • india 4 crore children obesity problem
    ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...
Trending
Ek Nazar
icc cricket world cup

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ayatollah s message broadcast in iran

ਆਯਤੁੱਲਾ ਨੇ 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦਾ ਦਿੱਤਾ ਸੁਨੇਹਾ

viral video boy train stunt shocking accident

'Likes' ਦਾ ਚੱਕਰ ਪਿਆ ਮਹਿੰਗਾ! ਚੱਲਦੀ ਰੇਲਗੱਡੀ 'ਚ ਰੀਲ ਬਣਾਉਂਦਿਆਂ ਵਾਪਰਿਆ...

apple launches new macbook neo

Apple ਨੇ ਲਾਂਚ ਕੀਤੀ ਨਵੀਂ MacBook Neo ! ਐਨੀ ਸਸਤੀ ਕਿ ਕੀਮਤ ਸੁਣ ਤੁਸੀ ਵੀ...

iran launches new wave of attacks on israeli and us bases

'ਭਾਰਤ ਦਾ ਮਹਿਮਾਨ ਸੀ...', ਜੰਗੀ ਜਹਾਜ਼ ਡੁਬਾਉਣ 'ਤੇ ਭੜਕਿਆ ਈਰਾਨ, ਇਜ਼ਰਾਈਲ 'ਤੇ...

government women transgenders free travel

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ...

spain refuses to cooperate with us operations

ਸਪੇਨ ਨੇ ਅਮਰੀਕੀ ਕਾਰਵਾਈਆਂ 'ਚ ਸਹਿਯੋਗ ਕਰਨ ਤੋਂ ਕੀਤਾ ਇਨਕਾਰ

holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

4 students recruited in indigo airlines

4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ

maharashtra transport strike

ਮਹਾਰਾਸ਼ਟਰ 'ਚ ਅੱਜ ਚੱਕਾ ਜਾਮ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

delhi fire 50 huts

ਦਿੱਲੀ 'ਚ ਅੱਗ ਦਾ ਤਾਂਡਵ! ਗਰੀਬਾਂ ਦੇ ਆਸ਼ਿਆਨੇ ਸੜ ਕੋ ਹੋਏ ਸੁਆਹ, ਬੇਘਰ ਲੋਕਾਂ...

india 4 crore children obesity problem

ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...

poor performance in t20 wc has been a heavy blow

T20 WC 'ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ 'ਚੋਂ ਹੀ ਕੱਢ'ਤਾ ਧਾਕੜ ਖਿਡਾਰੀ

there will be heavy rain in the next 6 days

ਅਗਲੇ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

famous singer son stranded in dubai amid war

ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ...

the luck of these 3 zodiac signs will shine after holi

ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਹੋਲੀ ਤੋਂ ਬਾਅਦ ਚਮਕੇਗੀ ਕਿਸਮਤ, ਹੋਵੇਗੀ ਨੋਟਾਂ ਦੀ...

iran threatens to   destroy the region  s military and economic infrastructure

ਈਰਾਨ ਨੇ "ਖੇਤਰ ਦੇ ਫੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ" ਦੀ ਦਿੱਤੀ...

more than 10 000 vehicles sold since launch

ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • holi  famous acto  father  s death
      ਹੋਲੀ ਦੇ ਦਿਨ ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
    • sidhu moosewala  younger brother  holi festival  pictures
      ਨਿੱਕੇ ਸਿੱਧੂ ਨੇ ਮਨਾਈ ਹੋਲੀ, ਛੋਟੇ-ਛੋਟੇ ਹੱਥਾਂ ਨਾਲ ਲਾਇਆ ਭਰਾ ਦੀ ਫੋਟੋ ਨੂੰ...
    • toxic  s release postponed
      ਯਸ਼ ਦੇ ਫੈਨਜ਼ ਨੂੰ ਲੱਗਾ ਝਟਕਾ!  ‘ਟੌਕਸਿਕ’ ਦੀ ਰਿਲੀਜ਼ ਡੇਟ ਟਲੀ, ਹੁਣ ਇਸ ਦਿਨ...
    • modi ji save my son
      ਮੋਦੀ ਜੀ ਮੇਰੇ ਬੇਟੇ ਨੂੰ ਬਚਾ ਲਓ... ਕੁਵੈਤ 'ਚ ਫਸੇ ਪੁੱਤ ਨੂੰ ਲੈ ਕੇ ਇਸ...
    • shooting of sunny deol starrer new action film begins
      ਸੰਨੀ ਦਿਓਲ ਦਾ ਨਵਾਂ ਧਮਾਕਾ! ਫਰਹਾਨ ਅਖਤਰ ਨਾਲ ਮਿਲਾਇਆ ਹੱਥ, ਨਵੀਂ ਐਕਸ਼ਨ ਫਿਲਮ...
    • former cm charanjit singh channi shares pictures with singer nirvair pannu
      ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ
    • bb 16 contestant manya singh stranded in dubai amid middle east tensions
      'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...
    • priyanka chopra amid war crisis
      ਦੁਨੀਆ ਭਰ ਦੇ ਹਾਲਾਤਾਂ 'ਤੇ ਪ੍ਰਿਯੰਕਾ ਚੋਪੜਾ ਨੇ ਜਤਾਈ ਚਿੰਤਾ, ਹੋਲਿਕਾ ਦਹਿਨ...
    • elnaaz naoroji
      'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...
    • evil dead star bruce campbell reveals cancer diagnosis
      ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +