Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 26, 2025

    7:01:45 PM

  • sardar lovepreet singh ghotra becomes an officer in victoria police canada

    ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ,...

  • weather alert in punjab heavy rains expected

    ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ...

  • khamenei statement

    'ਅਸੀਂ ਅਮਰੀਕਾ ਦੇ ਮੂੰਹ 'ਤੇ ਮਾਰਿਆ ਥੱਪੜ',...

  • explosion in school 29 died

    ਵੱਡੀ ਖ਼ਬਰ : ਸਕੂਲ 'ਚ ਧਮਾਕਾ, 29 ਦੀ ਮੌਤ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • 'ਸਿਰਫ਼ ਮਾਫ਼ੀ ਕਾਫ਼ੀ ਨਹੀਂ, ਭੁਗਤਣੇ ਪੈਣਗੇ ਨਤੀਜੇ...!', ਫ਼ਿਲਮ 'ਚੋਂ ਹਟਾਏ ਸੋਨੂੰ ਨਿਗਮ ਦੇ ਗਾਏ 2 ਗੀਤ

ENTERTAINMENT News Punjabi(ਤੜਕਾ ਪੰਜਾਬੀ)

'ਸਿਰਫ਼ ਮਾਫ਼ੀ ਕਾਫ਼ੀ ਨਹੀਂ, ਭੁਗਤਣੇ ਪੈਣਗੇ ਨਤੀਜੇ...!', ਫ਼ਿਲਮ 'ਚੋਂ ਹਟਾਏ ਸੋਨੂੰ ਨਿਗਮ ਦੇ ਗਾਏ 2 ਗੀਤ

  • Edited By Cherry,
  • Updated: 08 May, 2025 04:42 PM
Entertainment
kannada filmmaker after replacing two songs sung by sonu nigam
  • Share
    • Facebook
    • Tumblr
    • Linkedin
    • Twitter
  • Comment

ਬੈਂਗਲੁਰੂ (ਏਜੰਸੀ)- ਕੰਨੜ ਫਿਲਮ ਨਿਰਦੇਸ਼ਕ ਕੇ. ਰਾਮਨਾਰਾਇਣ ਨੇ ਵੀਰਵਾਰ ਨੂੰ ਕਿਹਾ ਕਿ ਗਾਇਕ ਸੋਨੂੰ ਨਿਗਮ ਦੀ ਮਾਫੀ ਕਾਫ਼ੀ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੇ "ਕਠੋਰ ਸ਼ਬਦਾਂ" ਦੇ ਨਤੀਜੇ ਵੀ ਭੁਗਤਣੇ ਪੈਣਗੇ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'Kuladalli Keelyavudo' ਵਿੱਚੋਂ ਸੋਨੂੰ ਨਿਗਮ ਦੁਆਰਾ ਗਾਏ 2 ਗੀਤਾਂ ਨੂੰ ਹਟਾਉਣ ਦਿੱਤਾ ਹੈ। ਰਾਮਨਾਰਾਇਣ ਨੇ ਕਿਹਾ, "ਸਿਰਫ਼ 'ਸੌਰੀ' ਕਹਿਣਾ ਕਾਫ਼ੀ ਨਹੀਂ ਹੈ। ਪਹਿਲਗਾਮ ਦੀ ਰਾਸ਼ਟਰੀ ਤ੍ਰਾਸਦੀ ਨੂੰ ਕੰਨੜ ਸਵੈ-ਮਾਣ ਨਾਲ ਜੋੜਨਾ ਇੱਕ ਵੱਡੀ ਗਲਤੀ ਹੈ। ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।"

ਇਹ ਵੀ ਪੜ੍ਹੋ: 'ਅਨੁਪਮਾ' ਦੇ ਸੈੱਟ 'ਤੇ ਪਹੁੰਚੀ ਪੁਲਸ, ਇਸ ਅਦਾਕਾਰ 'ਤੇ ਲੱਗੇ ਪ੍ਰੇਮਿਕਾ ਨੂੰ ਬਲੈਕਮੇਲ ਕਰਨ ਦੇ ਦੋਸ਼

ਨਿਰਦੇਸ਼ਕ ਦੇ ਅਨੁਸਾਰ, ਉਨ੍ਹਾਂ ਦੀ ਫਿਲਮ 23 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸਦੇ ਪ੍ਰਚਾਰ ਲਈ 3 ਗਾਣੇ ਰਿਲੀਜ਼ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 2 ਸੋਨੂੰ ਨਿਗਮ ਨੇ ਗਾਏ ਹਨ। ਇਨ੍ਹਾਂ ਵਿੱਚ 'ਕੁਲਾਦੱਲੀ ਕਿਲਾਇਆਵੁਡੋ' ਦਾ ਟਾਈਟਲ ਗੀਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, “ਇਹ ਗੀਤ ਕੰਨੜ ਫਿਲਮ ਇੰਡਸਟਰੀ ਲਈ ਬਹੁਤ ਪਵਿੱਤਰ ਹੈ। ਸਾਡਾ ਆਰਕੈਸਟਰਾ ਰਿਕਾਰਡਿੰਗ ਦੇ ਅੰਤ ਵਿੱਚ ਇਹ ਗੀਤ ਜ਼ਰੂਰ ਵਜਾਉਂਦਾ ਹੈ। ਅਜਿਹੇ ਵਿਚ ਕੋਈ ਅਜਿਹਾ ਗਾਇਕ ਜਿਸਨੂੰ ਸਾਡੇ ਪ੍ਰਤੀ ਕੋਈ ਸਤਿਕਾਰ ਨਹੀਂ ਹੈ, ਉਹ ਇਹ ਗੀਤ ਕਿਵੇਂ ਗਾ ਸਕਦਾ ਹੈ।” ਉਨ੍ਹਾਂ ਦੱਸਿਆ ਕਿ ਸੋਨੂੰ ਨਿਗਮ ਦੁਆਰਾ ਗਾਏ ਗਏ ਦੋਵੇਂ ਗੀਤ 'Kuladalli Keelyavudo' ਅਤੇ  'Manasu Haadtade' ਹੁਣ ਟਰੈਕ ਗਾਇਕ ਚੇਤਨ ਸੋਸਕਾ ਦੀ ਆਵਾਜ਼ ਵਿੱਚ ਰਿਲੀਜ਼ ਕੀਤੇ ਜਾਣਗੇ। ਫਿਲਮ ਦੇ ਨਿਰਮਾਤਾਵਾਂ ਨੇ ਪਹਿਲਾਂ ਹੀ ਯੂਟਿਊਬ ਤੋਂ 'ਕੁਲਦੱਲੀ ਕੀਲੀਆਵੁਡੋ' ਨੂੰ ਹਟਾ ਦਿੱਤਾ ਹੈ, ਹਾਲਾਂਕਿ ' 'Manasu Haadtade' ਅਜੇ ਵੀ ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਉਪਲਬਧ ਹੈ। ਰਾਮਨਾਰਾਇਣਨ ਨੇ ਕਿਹਾ ਕਿ ਉਨ੍ਹਾਂ ਦਾ ਸੋਨੂੰ ਨਿਗਮ ਨਾਲ ਲੰਮਾ ਸਮਾਂ ਸਬੰਧ ਰਿਹਾ ਹੈ ਅਤੇ ਨਿਗਮ ਨੇ ਕੰਨੜ ਵਿੱਚ 1,000 ਤੋਂ ਵੱਧ ਗੀਤ ਗਾਏ ਹਨ।

ਇਹ ਵੀ ਪੜ੍ਹੋ: ਪਾਕਿਸਤਾਨੀ ਕਾਮੇਡੀਅਨ 'ਤੇ ਆਖਿਰ ਕਿਉਂ ਭੜਕੇ ਪੰਜਾਬੀ ਅਦਾਕਾਰ ਬਿੰਨੂ ਢਿੱਲੋਂ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਫਿਲਮ 'ਮੁਸਾਂਜੇ ਮਾਟੂ' ਲਈ ਉਨ੍ਹਾਂ ਨੇ ਜੋ ਗੀਤ 'ਨੀਨਾ ਨੋਡਾਲੇਂਥੋ' ਲਿਖਿਆ ਸੀ, ਉਹ ਸੋਨੂੰ ਨਿਗਮ ਨੇ 12 ਸਾਲ ਪਹਿਲਾਂ ਗਾਇਆ ਸੀ ਅਤੇ ਇਸ ਲਈ ਉਨ੍ਹਾਂ ਨੂੰ ਫਿਲਮਫੇਅਰ ਪੁਰਸਕਾਰ ਵੀ ਮਿਲਿਆ ਸੀ। ਉਨ੍ਹਾਂ ਕਿਹਾ, "ਅਸੀਂ ਸਾਰੇ ਉਸ ਸਮੇਂ ਉਨ੍ਹਾਂ ਲਈ ਬਹੁਤ ਖੁਸ਼ ਸੀ। ਉਹ ਇਸ ਪੁਰਸਕਾਰ ਦਾ ਹੱਕਦਾਰ ਸੀ। ਪਰ, ਅੱਜ ਉਨ੍ਹਾਂ ਨੂੰ ਕੰਨੜ ਫਿਲਮ ਇੰਡਸਟਰੀ ਤੋਂ ਬੈਨ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਵਰਗੇ ਲੋਕਾਂ ਨੂੰ ਦੂਜਿਆਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।" ਸੋਨੂੰ ਨਿਗਮ ਨੇ 25 ਅਪ੍ਰੈਲ ਨੂੰ ਬੈਂਗਲੁਰੂ ਦੇ ਇੱਕ ਕਾਲਜ ਵਿੱਚ ਹੋਏ ਲਾਈਵ ਕੰਸਰਟ ਵਿਵਾਦ ਤੋਂ ਬਾਅਦ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਮਾਫੀ ਮੰਗੀ ਸੀ। ਉਨ੍ਹਾਂ ਲਿਖਿਆ ਸੀ, "ਸੌਰੀ ਕਰਨਾਟਕ। ਮੇਰਾ ਪਿਆਰ ਤੁਹਾਡੇ ਲਈ, ਮੇਰੇ ਹੰਕਾਰ ਤੋਂ ਵੱਡਾ ਹੈ। ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਾਂਗਾ।" ਕਰਨਾਟਕ ਰਕਸ਼ਣ ਵੇਦੀਕੇ ਸੰਗਠਨ ਨੇ ਉਨ੍ਹਾਂ  ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ 25 ਅਪ੍ਰੈਲ ਨੂੰ ਬੈਂਗਲੁਰੂ ਦੇ ਈਸਟ ਪੁਆਇੰਟ ਕਾਲਜ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਸੋਨੂੰ ਨਿਗਮ ਨੇ ਦਰਸ਼ਕ ਦੇ ਵਾਰ-ਵਾਰ ਕੰਨੜ ਵਿੱਚ ਗੀਤ ਗਾਉਣ ਦੀ ਮੰਗ 'ਤੇ ਸਟੇਜ ਤੋਂ ਕਿਹਾ ਸੀ, 'ਕੰਨੜ, ਕੰਨੜ...ਇਹੀ ਵਜ੍ਹਾ ਹੈ ਪਹਿਲਗਾਮ ਵਾਲੀ ਘਟਨਾ ਦੀ।' ਉਨ੍ਹਾਂ ਦੀ ਟਿੱਪਣੀ ਦੀ ਉਦੋਂ ਤੋਂ ਆਲੋਚਨਾ ਹੋ ਰਹੀ।

ਇਹ ਵੀ ਪੜ੍ਹੋ: ਤਲਾਕ ਦੇ 4 ਸਾਲ ਬਾਅਦ ਇਸ ਅਦਾਕਾਰਾ ਨੂੰ ਮੁੜ ਮਿਲਿਆ ਪਿਆਰ ! BF ਨਾਲ ਫੋਟੋ ਸਾਂਝੀ ਕਰ ਲਿਖਿਆ- 'ਨਵੀਂ ਸ਼ੁਰੂਆਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

  • Kannada filmmaker
  • replacing songs
  • Sonu Nigam
  • Kuladalli Keelyavudo

ਅਜੇ ਦੇਵਗਨ ਦੀ ਫਿਲਮ 'ਰੇਡ 2' ਨੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ 'ਚ 90 ਕਰੋੜ ਦੀ ਕੀਤੀ ਕਮਾਈ

NEXT STORY

Stories You May Like

  • using smartphone while eating is dangerous for health
    ਖਾਣਾ ਖਾਂਦੇ ਵੇਲੇ ਛੱਡ ਦਿਓ Mobile ਦੇਖਣਾ! ਨਹੀਂ ਤਾਂ ਭੁਗਤਣੇ ਪੈ ਸਕਦੇ ਨੇ ਗੰਭੀਰ ਨਤੀਜੇ
  • alcohol  drug money and 2 mobiles recovered  2 including a woman arrested
    ਅਲਕੋਹਲ, ਡਰੱਗ ਮਨੀ ਤੇ 2 ਮੋਬਾਈਲ ਬਰਾਮਦ, ਔਰਤ ਸਮੇਤ 2 ਕਾਬੂ
  • 2 youths arrested with drug pills
    2 ਨੌਜਵਾਨ ਨਸ਼ੇ ਵਾਲੀਆਂ ਗੋਲੀਆਂ ਸਣੇ ਗ੍ਰਿਫਤਾਰ
  • bowler indian team out of 2 test matches  gautam gambhir
    2 ਟੈਸਟ ਮੈਚਾਂ 'ਚੋਂ ਬਾਹਰ ਰਹੇਗਾ ਭਾਰਤੀ ਟੀਮ ਦਾ ਇਹ ਗੇਂਦਬਾਜ਼, ਗੋਤਮ ਗੰਭੀਰ ਨੇ ਕੀਤਾ ਖੁਲਾਸਾ
  • 2 arrested for heroin addiction and possession of narcotic pills
    ਹੈਰੋਇਨ ਦਾ ਨਸ਼ਾ ਕਰਦੇ ਅਤੇ ਨਸ਼ੀਲੀਆਂ ਗੋਲੀਆਂ ਸਣੇ 2 ਗ੍ਰਿਫ਼ਤਾਰ
  • 2 lakhs collected for clearing friend of woman living in canada drug case
    ਕੈਨੇਡਾ ਰਹਿ ਰਹੀ ਔਰਤ ਦੇ ਦੋਸਤ ਨੂੰ ਨਸ਼ੇ ਦੇ ਮਾਮਲੇ 'ਚੋਂ ਕੱਢਣ ਬਦਲੇ ਵਸੂਲੇ 2 ਲੱਖ, ਪੁਲਸ ਨੇ ਨੌਜਵਾਨ ਨੂੰ ਕੀਤਾ...
  • is there a threat looming over iran  s nuclear sites  6 us b 2 bombers
    ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਮੰਡਰਾ ਰਿਹੈ ਖ਼ਤਰਾ? ਅਮਰੀਕਾ ਦੇ 6 B-2 ਬੰਬਾਰ ਹੋਏ ਰਵਾਨਾ
  • removed from border 2
    ਦੋਸਾਂਝਾਂਵਾਲੇ ਨੂੰ ਵੱਡਾ ਝਟਕਾ; ਬਾਰਡਰ 2 'ਚ ਹੋਣਗੇ ਬਾਹਰ, ਜਾਣੋ ਪੂਰਾ ਮਾਮਲਾ
  • weather alert in punjab heavy rains expected
    ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...
  • aap appoints organization in charges in all assembly constituencies
    ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ...
  • good news for electricity consumers pilot project started
    Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ...
  • nri brothers accuse doctor abroad of getting shahzad bhatti to attack them
    NRI ਭਰਾਵਾਂ ਨੇ ਵਿਦੇਸ਼ ਤੋਂ ਪਰਤੇ ਡਾਕਟਰ ’ਤੇ ਲਗਾਏ ਸ਼ਹਿਜ਼ਾਦ ਭੱਟੀ ਤੋਂ ਹਮਲਾ...
  • boy dies due to drug overdose
    Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ...
  • the girl who came for surgery died during her treatment
    ਗੁਰਦਾਸਪੁਰ ਤੋਂ ਜਲੰਧਰ 'ਚ ਸਰਜਰੀ ਕਰਵਾਉਣ ਆਈ ਕੁੜੀ ਦੀ ਇਲਾਜ ਦੌਰਾਨ ਮੌਤ,...
  • jalandhar raining
    'ਜਲ' ਦੇ ਅੰਦਰ ਡੁੱਬਾ ਜਲੰਧਰ, ਬਾਰਿਸ਼ ਕਾਰਨ ਪਾਣੀ-ਪਾਣੀ ਹੋਈਆਂ ਸੜਕਾਂ
  • important news for those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
Trending
Ek Nazar
sardar lovepreet singh ghotra becomes an officer in victoria police canada

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ...

israeli attacks in iran

ਈਰਾਨ 'ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

storm and torrential rains  power outages

ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ, ਦੋ ਲੋਕਾਂ ਦੀ ਮੌਤ

bride  groom  wedding

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ 'ਚ ਹੀ...

improvement of roads in delhi

PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ

opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

australia imposes sanctions

ਆਸਟ੍ਰੇਲੀਆ ਦਾ ਸਖ਼ਤ ਕਦਮ, ਗਾਇਕ ਸ਼ਮਨ ਸਮੇਤ 37 ਰੂਸੀ ਵਿਅਕਤੀਆਂ 'ਤੇ ਲਾਈ ਪਾਬੰਦੀ

car collision

ਦੋ ਕਾਰਾਂ ਦੀ ਜ਼ਬਰਦਸਤ ਟੱਕਰ; ਇੱਕ ਦੀ ਮੌਤ, 6 ਜ਼ਖਮੀ

a large number of devotees paid obeisance at sri darbar sahib in pouring rain

ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ...

floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

more than five lakh refugees returned

ਪੰਜ ਲੱਖ ਤੋਂ ਵੱਧ ਸ਼ਰਨਾਰਥੀ ਪਰਤੇ ਅਫਗਾਨਿਸਤਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਤੜਕਾ ਪੰਜਾਬੀ ਦੀਆਂ ਖਬਰਾਂ
    • sunanda sharma confirmed relationship boyfriend
      'ਪਿਆਰ ਦੇ ਰੰਗ 'ਚ ਰੰਗੀ ਸੁਨੰਦਾ ਸ਼ਰਮਾ', ਕਨਫ਼ਰਮ ਕੀਤਾ ਰਿਲੇਸ਼ਨਸ਼ਿਪ
    • diljit dosanjh sardar ji 3
      'ਸਰਦਾਰ ਜੀ 3' ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ
    • today  s top 10 news
      ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
    • emraan hashmi is  back in action   recovering from dengue
      ਡੇਂਗੂ ਤੋਂ ਠੀਕ ਹੋਏ ਇਮਰਾਨ ਹਾਸ਼ਮੀ, ਤੇਲਗੂ ਫਿਲਮ ‘They Call Him OG’ ਦੀ...
    • removed from border 2
      ਦੋਸਾਂਝਾਂਵਾਲੇ ਨੂੰ ਵੱਡਾ ਝਟਕਾ; ਬਾਰਡਰ 2 'ਚ ਹੋਣਗੇ ਬਾਹਰ, ਜਾਣੋ ਪੂਰਾ ਮਾਮਲਾ
    • bollywood salman khan
      ਵੱਡੀ ਖ਼ਬਰ; ਕ੍ਰਿਕਟ ਟੀਮ ਦੇ ਮਾਲਕ ਬਣੇ ਸਲਮਾਨ ਖਾਨ, ਇਸ ਸ਼ਹਿਰ ਦੀ ਖਰੀਦੀ...
    • ram kapoor gave controversial statements jio hotstar team action
      ਇਤਰਾਜ਼ਯੋਗ ਬਿਆਨਾਂ ਨੂੰ ਲੈ ਕੇ ਬੁਰੇ ਫਸੇ ਰਾਮ ਕਪੂਰ, ਜੀਓ ਹੌਟਸਟਾਰ ਦੀ ਟੀਮ ਨੇ...
    • abhishek banerjee will play the role of a police officer
      ਪੁਲਸ ਅਫਸਰ ਦੀ ਭੂਮਿਕਾ ਨਿਭਾਉਣਗੇ ਅਭਿਸ਼ੇਕ ਬੈਨਰਜੀ!
    • sonam kapoor steals the show at the serpentine summer party
      ਸੋਨਮ ਕਪੂਰ ਨੇ ਸਰਪੇਂਟਾਈਨ ਸਮਰ ਪਾਰਟੀ 'ਚ ਲੁੱਟੀ ਮਹਿਫਿਲ
    • sana khan husband mufti anas emotional statement
      ਸੱਸ ਦੇ ਦੇਹਾਂਤ 'ਤੇ ਬੋਲੇ ਸਨਾ ਖਾਨ ਦੇ ਪਤੀ ਮੁਫਤੀ, 'ਸਾਨੂੰ ਕੋਈ ਅਫਸੋਸ ਨਹੀਂ...'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +