Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 27, 2026

    11:31:31 AM

  • big warning regarding punjab s weather

    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਵਿਭਾਗ...

  • reduces excise duty on petrol diesel will oil become cheaper

    ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼...

  • punjab lockdown news is spreading

    ਪੰਜਾਬ: Lockdown ਦੀਆਂ ਖਬਰਾਂ ਵਿਚਾਲੇ ਮਚੀ...

  • donald trump us dollar

    ਅਮਰੀਕਾ 'ਚ ਟੁੱਟੀ 165 ਸਾਲ ਪੁਰਾਣੀ ਪਰੰਪਰਾ! ਹੁਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ‘ਕੇ. ਜੀ. ਐੱਫ.’ ਸਟਾਰ ਯਸ਼ ਨੇ ਠੁਕਰਾਈ ਪਾਨ ਮਸਾਲਾ ਬ੍ਰਾਂਡ ਦੀ ਡੀਲ, ਲੋਕ ਕਰ ਰਹੇ ਰੱਜ ਕੇ ਤਾਰੀਫ਼

ENTERTAINMENT News Punjabi(ਤੜਕਾ ਪੰਜਾਬੀ)

‘ਕੇ. ਜੀ. ਐੱਫ.’ ਸਟਾਰ ਯਸ਼ ਨੇ ਠੁਕਰਾਈ ਪਾਨ ਮਸਾਲਾ ਬ੍ਰਾਂਡ ਦੀ ਡੀਲ, ਲੋਕ ਕਰ ਰਹੇ ਰੱਜ ਕੇ ਤਾਰੀਫ਼

  • Author Rahul Singh,
  • Updated: 30 Apr, 2022 03:41 PM
Mumbai
kgf star yash rejected paan masala ad offer
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਬਿਊਰੋ)– ਪਿਛਲੇ ਦਿਨੀਂ ਜਦੋਂ ਬਾਲੀਵੁੱਡ ਦੇ ਤਿੰਨ ਵੱਡੇ ਸਿਤਾਰੇ ਇਕ ਤੰਬਾਕੂ ਬ੍ਰਾਂਡ ਦੇ ਇਸ਼ਤਿਹਾਰ ’ਚ ਨਜ਼ਰ ਆਏ ਤਾਂ ਖ਼ੂਬ ਹੰਗਾਮਾ ਮਚਿਆ। ਸਭ ਤੋਂ ਜ਼ਿਆਦਾ ਵਿਵਾਦ ਹੋਇਆ ਸੀ ਇਸ ਐਡ ’ਚ ਅਕਸੇ ਕੁਮਾਰ ਦੇ ਨਜ਼ਰ ਆਉਣ ’ਤੇ। ਜ਼ਬਰਦਸਤ ਟਰੋਲਿੰਗ ਤੋਂ ਬਾਅਦ ਅਕਸ਼ੇ ਨੇ ਮੁਆਫੀ ਮੰਗੀ ਤੇ ਐਡ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ। ਹੁਣ ਖ਼ਬਰ ਆਈ ਹੈ ਕਿ ਇਕ ਪਾਨ ਮਸਾਲਾ ਬ੍ਰਾਂਡ ਨੇ ‘ਕੇ. ਜੀ. ਐੱਫ. 2’ ਸਟਾਰ ਯਸ਼ ਨੂੰ ਅਪ੍ਰੋਚ ਕੀਤਾ ਪਰ ਕੰਨੜ ਅਦਾਕਾਰ ਨੇ ਇਹ ਐਡ ਕਰਨ ਤੋਂ ਮਨ੍ਹਾ ਕਰ ਦਿੱਤਾ।

ਰਿਪੋਰਟ ਮੁਤਾਕ ਯਸ਼ ਨੂੰ ਪਾਨ ਮਸਾਲਾ ਬ੍ਰਾਂਡ ਨੇ ਇਕ ਐਂਡੋਰਸਮੈਂਟ ਲਈ ਕਰੋੜਾਂ ਦਾ ਆਫਰ ਦਿੱਤਾ ਸੀ ਪਰ ‘ਕੇ. ਜੀ. ਐੱਫ. 2’ ਸਟਾਰ ਨੇ ਬਿਨਾਂ ਦੇਰ ਕੀਤੇ ਤੁਰੰਤ ਇਸ ਐਡ ਨੂੰ ਠੁਕਰਾ ਦਿੱਤਾ। ਯਸ਼ ਦੇ ਐਂਡੋਰਸਮੈਂਟ ਡੀਲਜ਼ ਨੂੰ ਮੈਨੇਜ ਕਰਨ ਵਾਲੀ ਕੰਪਨੀ ਐਕਸੀਡ ਐਂਟਰਟੇਨਮੈਂਟ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਾਜ (ਸਟੀਰੀਓ ਨੇਸ਼ਨ) ਦਾ ਦਿਹਾਂਤ, ਪਿਛਲੇ ਮਹੀਨੇ ਕੋਮਾ ’ਚੋਂ ਆਏ ਸਨ ਬਾਹਰ

ਇਸ ਦੇ ਹੈੱਡ ਅਰਜੁਨ ਬੈਨਰਜੀ ਨੇ ਪ੍ਰੈੱਸ ਸਟੇਟਮੈਂਟ ਜਾਰੀ ਕਰਕੇ ਲਿਖਿਆ, ‘ਪਾਨ ਮਸਾਲਾ ਤੇ ਅਜਿਹੇ ਪ੍ਰੋਡਕਟ ਦਾ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਇਸ ਦਾ ਪ੍ਰਭਾਵ ਜਾਨਲੇਵਾ ਹੋ ਸਕਦਾ ਹੈ। ਅਸਲ ’ਚ ਯਸ਼ ਵਲੋਂ ਲਿਆ ਗਿਆ ਇਹ ਇਕ ਹੀਰੋਇਕ ਫ਼ੈਸਲਾ ਹੈ, ਜਿਨ੍ਹਾਂ ਨੇ ਪ੍ਰਸ਼ੰਸਕਾਂ ਤੇ ਆਪਣੇ ਫਾਲੋਅਰਜ਼ ਦੇ ਹਿੱਤ ’ਚ ਬੇਹੱਦ ਹੀ ਲੁਭਾਵਨੀ ਡੀਲ ਨੂੰ ਕਰਨ ਤੋਂ ਮਨ੍ਹਾ ਕੀਤਾ।

‘ਆਪਣੀ ਪੈਨ ਇੰਡੀਆ ਅਪੀਲ ਨੂੰ ਦੇਖਦਿਆਂ ਅਸੀਂ ਇਸ ਮੌਕੇ ਦੀ ਵਰਤੋਂ ਆਪਣੇ ਪ੍ਰਸ਼ੰਸਕਾਂ ਤੇ ਫਾਲੋਅਰਜ਼ ਨੂੰ ਸਹੀ ਸੁਨੇਹਾ ਦਿੰਦਿਆਂ ਕਰਨਾ ਚਾਹੁੰਦੇ ਹਾਂ। ਆਪਣਾ ਸਮਾਂ ਤੇ ਮਿਹਨਤ ਉਨ੍ਹਾਂ ਬ੍ਰਾਂਡਸ ’ਤੇ ਖਰਚ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਕੋਲ ਵਿਵੇਕ ਹੈ, ਜੋ ਲੰਮੀ ਗੇਮ ਖੇਡਣਾ ਚਾਹੁੰਦੇ ਹਨ, ਸਮਾਨ ਵਿਚਾਰਧਾਰਾ ਵਾਲੇ ਹਨ, ਜਿਵੇਂ ਕਿ ਯਸ਼ ਖ਼ੁਦ ਹੈ।’ ‘ਕੇ. ਜੀ. ਐੱਫ. 2’ ਸਟਾਰ ਯਸ਼ ਦੇ ਪਾਨ ਮਸਾਲਾ ਬ੍ਰਾਂਡ ਨਾਲ ਨਾ ਜੁੜਨ ਦੇ ਫ਼ੈਸਲੇ ਨੂੰ ਲੋਕਾਂ ਨੇ ਸਰਾਹਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

  • KGF
  • Yash
  • Paan Masala
  • Ad
  • Brand
  • South Superstar

ਸਹੁਰੇ ਦੀ ਬਰਸੀ 'ਤੇ ਭਾਵੁਕ ਹੋਈ ਨੂੰਹ ਆਲੀਆ ਭੱਟ, ਸਾਂਝੀ ਕੀਤੀ ਅਣਦੇਖੀ ਤਸਵੀਰ

NEXT STORY

Stories You May Like

  • dhurandhar  the revenge   is a   brilliantly crafted film    mahesh babu
    ਮਹੇਸ਼ ਬਾਬੂ ਨੇ ਫਿਲਮ 'ਧੁਰੰਦਰ: ਦਿ ਰੀਵੈਂਜ' ਦੀ ਕੀਤੀ ਰੱਜ ਕੇ ਤਾਰੀਫ਼
  • rajinikanth praises aditya dhar  s   dhurandhar  the revenge
    ਰਜਨੀਕਾਂਤ ਨੇ 'ਧੁਰੰਦਰ 2' ਦੀ ਕੀਤੀ ਰੱਜ ਕੇ ਤਾਰੀਫ਼, ਅਦਿੱਤਿਆ ਧਰ ਨੂੰ ਦੱਸਿਆ 'ਬਾਕਸ ਆਫਿਸ ਦਾ ਬਾਪ'
  • monkeys roaming in tanda are attacking people  administration is unaware
    ਟਾਂਡਾ 'ਚ ਘੁੰਮ ਰਹੇ ਬਾਂਦਰਾਂ ਨੇ ਪਾਇਆ ਭੜਥੂ! ਘਰੋਂ ਨਿਕਲਣ ਤੋਂ ਵੀ ਡਰ ਰਹੇ ਲੋਕ
  • aditya dhar offered me role in   dhurandhar 2    anil kapoor
    ਅਨਿਲ ਕਪੂਰ ਨੇ ਠੁਕਰਾਈ ਆਦਿਤਿਆ ਧਰ ਦੀ ਫਿਲਮ 'ਧੁਰੰਦਰ 2', ਵਜ੍ਹਾ ਸੁਣ ਕੇ ਤੁਸੀਂ ਵੀ ਕਰੋਗੇ ਤਾਰੀਫ!
  • supreme court reprimands husband in marriage related matter
    ਵਿਆਹ ਨਾਲ ਸਬੰਧਤ ਮਾਮਲੇ ’ਚ ਸੁਪਰੀਮ ਕੋਰਟ ਨੇ ਪਤੀ ਨੂੰ ਰੱਜ ਕੇ ਪਾਈ ਝਾੜ
  • punjabi singer delhi concert beating  video viral
    ਸੁਪਰਸਟਾਰ ਪੰਜਾਬੀ ਸਿੰਗਰ ਦੇ ਸ਼ੋਅ 'ਚ ਭਖ਼ ਗਿਆ ਮਾਹੌਲ ! ਰੱਜ ਕੇ ਚੱਲੇ ਘਸੁੰਨ-ਮੁੱਕੇ, ਵੀਡੀਓ ਵਾਇਰਲ
  • abhishek agarwal praises the film dhurandhar  the revenge
    ਬਾਕਸ ਆਫਿਸ 'ਤੇ ਆਵੇਗੀ 'ਸੁਨਾਮੀ': ਫਿਲਮ ਨਿਰਮਾਤਾ ਅਭਿਸ਼ੇਕ ਅਗਰਵਾਲ ਨੇ 'ਧੁਰੰਦਰ 2' ਦੀ ਜੰਮ ਕੇ ਕੀਤੀ ਤਾਰੀਫ਼
  • delhi high court  cbi petition  arvind kejriwal  judge
    ਕੇਜਰੀਵਾਲ ਨੂੰ ਝਟਕਾ ; ਦਿੱਲੀ ਹਾਈ ਕੋਰਟ ਨੇ ਠੁਕਰਾਈ ਸ਼ਰਾਬ ਘਪਲੇ 'ਚ ਜੱਜ ਬਦਲਣ ਦੀ ਮੰਗ
  • big warning regarding punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਵਿਭਾਗ ਨੇ 5 ਦਿਨਾਂ ਦੀ ਦਿੱਤੀ ਅਹਿਮ...
  • inter state arms supply module exposed
    ਅੰਤਰਰਾਜੀ ਹਥਿਆਰ ਸਪਲਾਈ ਮਾਡਿਊਲ ਦਾ ਪਰਦਾਫ਼ਾਸ਼! BKI ਦੇ ਦੋ ਮੁਲਜ਼ਮ ਉੱਤਰ...
  • jalandhar punjab rain
    ਜਲੰਧਰ ਸਣੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ, ਮੁੜ ਵਾਪਸ ਆਈ ਠੰਡ ਨੇ ਛੇੜੀ...
  • rejection of verka milk products unfortunate for punjab  raja warring
    ਭਾਰਤੀ ਫੌਜ ਵੱਲੋਂ ਵੇਰਕਾ ਦੁੱਧ ਉਤਪਾਦਾਂ ਨੂੰ ਰੱਦ ਕਰਨਾ ਪੰਜਾਬ ਲਈ ਮੰਦਭਾਗਾ :...
  • sukhbir badal meets vijay kumar chopra and shares old memories
    ਸੁਖਬੀਰ ਬਾਦਲ ਨੇ ਵਿਜੈ ਕੁਮਾਰ ਚੋਪੜਾ ਨੂੰ ਮਿਲ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ ਜਾਰੀ, 5 ਦਿਨਾਂ ਲਈ ਭਾਰੀ ਮੀਂਹ ਤੇ...
  • shri ram navami utsav committee shobha yatra jalandhar
    ਜਲੰਧਰ 'ਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੀ ਗੂੰਜ, ਸੁਖਬੀਰ, ਮਜੀਠੀਆ, ਅਸ਼ਵਨੀ...
  • major accident in jalandhar uncle and nephew die due to roof collapse
    ਜਲੰਧਰ 'ਚ ਵਾਪਰਿਆ ਵੱਡਾ ਹਾਦਸਾ! ਛੱਤ ਡਿੱਗਣ ਕਾਰਨ ਚਾਚਾ-ਭਤੀਜੇ ਦੀ ਮੌਤ
Trending
Ek Nazar
petrol pump oil youth fight video viral

ਪੈਟਰੋਲ ਪੰਪ 'ਤੇ ਖੂਨੀ ਖੇਡ! ਤੇਲ ਪਵਾਉਣ ਨੂੰ ਲੈ ਕੇ ਭਿੜੇ ਨੌਜਵਾਨ, ਇਕ ਦੂਜੇ ਨੂੰ...

gold silver price

ਅਚਾਨਕ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਬਾਜ਼ਾਰ 'ਚ ਮਚੀ...

major changes to fastag annual passes from april 1

1 ਅਪ੍ਰੈਲ ਤੋਂ Fastag 'ਚ ਹੋ ਰਿਹਾ ਵੱਡਾ ਬਦਲਾਅ! ਢਿੱਲੀ ਹੋਵੇਗੀ ਤੁਹਾਡੀ ਜੇਬ

a major threat looms over millions of mobile users

ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ...

jaundice rages in this village of ferozepur

ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35...

missile production increased in us

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

now the trip to triund will not be free

ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...

naval protection to russian cargo ships

ਸਮੁੰਦਰ 'ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ...

indian origin accused in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਵੱਡੀ ਲਾਪਰਵਾਹੀ; ਕਾਰ ਦੀ ਡਿੱਗੀ 'ਤੇ...

china support pakistan

ਪਾਕਿਸਤਾਨ ਦਾ ਨਿਰੰਤਰ ਸਮਰਥਨ ਜਾਰੀ ਰੱਖੇਗਾ ਚੀਨ

inflation australia reserve bank

ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ

doctors from government medical college create history

ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ...

21 ias  42 hcs officers transfers

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 21 IAS ਅਤੇ 42 HCS ਅਧਿਕਾਰੀਆਂ ਦੇ...

imran khan  s son qasim on  un stage

UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ 'ਚ ਮਨੁੱਖੀ...

cji surya kant slams man for contacting his brother

"ਮੇਰੇ ਭਰਾ ਨੂੰ ਫੋਨ ਕਰਨ ਦੀ ਹਿੰਮਤ ਕਿਵੇਂ ਹੋਈ?": ਸੁਪਰੀਮ ਕੋਰਟ 'ਚ ਭੜਕੇ CJI...

this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

india lpg gas crisis

LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...

chaitra navratri ashtami rashifal golden time

ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • pawan kalyan welcomes wife to instagram
      ਪਵਨ ਕਲਿਆਣ ਦੀ ਪਤਨੀ ਨੇ ਇੰਸਟਾਗ੍ਰਾਮ 'ਤੇ ਰੱਖਿਆ ਕਦਮ, ਅਦਾਕਾਰ ਨੇ ਖ਼ਾਸ ਅੰਦਾਜ਼...
    • mahakumbh viral girl  monalisa  sanoj mishra
      ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ਦਾ ਵੱਡਾ ਧਮਾਕਾ; ਫਿਲਮ ਮੇਕਰ ਸਨੋਜ...
    • ss rajamouli constructs lavish set in hyderabad for film   varanasi
      SS ਰਾਜਾਮੌਲੀ ਨੇ ਹੈਦਰਾਬਾਦ 'ਚ ਵਸਾਇਆ 'ਵਾਰਾਣਸੀ', ਮਹੇਸ਼ ਬਾਬੂ ਦੀ ਫ਼ਿਲਮ ਲਈ...
    • parvathy to appear in hrithik roshan  s web series   storm
      ਰਿਤਿਕ ਰੋਸ਼ਨ ਦੀ ਵੈੱਬ ਸੀਰੀਜ਼ "ਸਟੋਰਮ" ਮੁੱਖ ਭੂਮਿਕਾ ਨਿਭਾਏਗੀ ਅਦਾਕਾਰਾ ਪਾਰਵਤੀ
    • police complaint filed against   dhurandhar   sequel
      ਵਿਵਾਦਾਂ ਦੇ ਘੇਰੇ 'ਚ 'ਧੁਰੰਦਰ-2', ਰਣਵੀਰ ਸਿੰਘ ਖਿਲਾਫ ਸਿੱਖ ਜਥੇਬੰਦੀ ਨੇ...
    • neha dhupia dismisses rumors of joining the show   the traitors
      ਕਰਨ ਜੌਹਰ ਦੇ ਸ਼ੋਅ 'ਟ੍ਰੇਟਰ' 'ਚ ਨਜ਼ਰ ਆਵੇਗੀ ਨੇਹਾ ਧੂਪੀਆ? ਅਦਾਕਾਰਾ ਨੇ...
    • punjab doctor s grand entry in dhurandar 2
      ਪੰਜਾਬ ਦੇ ਡਾਕਟਰ ਦੀ 'ਧੁਰੰਦਰ 2' 'ਚ ਸ਼ਾਨਦਾਰ ਐਂਟਰੀ ! ਜਾਣੋ ਅਦਾਕਾਰ ਦਾ ਇਲਾਜ ਕਰ...
    • arjun rampal  s new project announced amid   dhurandhar 2   success
      'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ...
    • athiya shetty celebrates her   jaana   evaarah  s first birthday  shares glimpse
      1 ਸਾਲ ਦੀ ਹੋਈ ਕ੍ਰਿਕਟਰ KL ਰਾਹੁਲ ਦੀ ਧੀ 'ਇਵਾਰਾ', ਆਥੀਆ ਸ਼ੈੱਟੀ ਨੇ ਸਾਂਝੀਆਂ...
    • sidharth malhotra and tamannaah bhatia  s film   vvan   release date announced
      ਸਿਧਾਰਥ ਮਲਹੋਤਰਾ ਤੇ ਤਮੰਨਾ ਭਾਟੀਆ ਦੀ ਫਿਲਮ 'Vvan' ਦੀ ਰਿਲੀਜ਼ ਦਾ ਹੋਇਆ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +