ਲਾਸ ਏਂਜਲਸ : ਹਾਲੀਵੁੱਡ ਦੀ ਅਤੇ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਕਿੰਬਰਲੇ ਗਾਰਨਰ ਆਪਣੀ ਫਿੱਗਰ ਵੱਲ ਖਾਸ ਧਿਆਨ ਦਿੰਦੀ ਹੈ। ਹੁਣੇ ਜਿਹੇ ਕਿੰਬਰਲੇ ਗਾਰਨਰ ਨੇ ਮੈਗਜ਼ੀਨ 2016 ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੌਰਾਨ ਕਿੰਬਰਲੇ ਨੇ ਕਈ ਵੱਖ-ਵੱਖ ਪੋਜ਼ ਦਿੱਤੇ ਹਨ, ਜਿਨ੍ਹਾਂ 'ਚ ਉਹ ਬੇਹੱਦ ਹਾਟ ਲੱਗ ਰਹੀ ਹੈ। ਕਿੰਬਰਲੇ ਨੇ ਇਸ ਸ਼ੂਟ 'ਚ ਬਲੂ ਅਤੇ ਵਾਈਟ ਬਿਕਨੀ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਹਾਟ ਅਤੇ ਸੈਕਸੀ ਲੱਗ ਰਹੀ ਹੈ।
ਜ਼ਿਕਰਯੋਗ ਹੈ ਕਿ ਕਿੰੰਬਰਲੇ ਨੇ ਇਹ ਫੋਟੋਸ਼ੂਟ ਐਂਗੁਈਲਾ 'ਚ ਕਰਵਾਇਆ ਹੈ। ਇਹ ਕੈਰੇਬੀਅਨ 'ਚ ਬ੍ਰਿਟਿਸ਼ ਖੇਤਰ ਦਾ ਹਿੱਸਾ ਹੈ, ਜੋ ਬਹੁਤ ਮਸ਼ਹੂਰ ਹੈ। ਇੱਥੇ ਅਕਸਰ ਹਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਘੰਮਦੀਆਂ-ਫਿਰਦੀਆਂ ਨਜ਼ਰ ਆਉਂਦੀਆਂ ਹਨ ਅਤੇ ਇੱਥੇ ਅਕਸਰ ਫੋਟੋਸ਼ੂਟ ਹੁੰਦੇ ਰਹਿੰਦੇ ਹਨ।
ਪ੍ਰੇਮਿਕਾ ਦਿਸ਼ਾ ਨਾਲ ਟਾਈਗਰ ਨੇ ਸ਼ੇਅਰ ਕੀਤੀ ਵੀਡੀਓ, HOT ਕੈਮਿਸਟਰੀ ਆਈ ਨਜ਼ਰ Watch Video and Pics
NEXT STORY