ਮੁੰਬਈ (ਬਿਊਰੋ)– ਅਦਾਕਾਰ ਤੇ ਡਾਇਰੈਕਟਰ ਸਤੀਸ਼ ਕੌਸ਼ਿਕ ਦਾ ਬੁੱਧਵਾਰ ਰਾਤ ਨੂੰ ਦਿਹਾਂਤ ਹੋ ਗਿਆ। 66 ਸਾਲ ਦੀ ਉਮਰ ’ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਕੌਸ਼ਿਕ ਦੇ ਦਿਹਾਂਤ ਦੀ ਜਾਣਕਾਰੀ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਸਵੇਰੇ ਆਪਣੇ ਟਵਿਟਰ ਹੈਂਡਲ ’ਤੇ ਦਿੱਤੀ।
ਦਿੱਗਜ ਅਦਾਕਾਰ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼ ਭਰ ’ਚ ਸ਼ੋਕ ਦੀ ਲਹਿਰ ਹੈ। ਫ਼ਿਲਮ ਇੰਡਸਟਰੀ ਤੋਂ ਲੈ ਕੇ ਦੇਸ਼ ਦੀਆਂ ਮਸ਼ਹੂਰ ਸ਼ਖ਼ਸੀਅਤਾਂ ਤਕ, ਕਈ ਹਸਤੀਆਂ ਨੇ ਸੋਸ਼ਲ ਮੀਡੀਆ ’ਤੇ ਸਤੀਸ਼ ਕੌਸ਼ਿਕ ਨੂੰ ਸ਼ਰਧਾਂਜਲੀ ਦਿੱਤੀ ਹੈ। ਆਓ ਦੇਖਦੇ ਹਾਂ ਸਤੀਸ਼ ਕੌਸ਼ਿਕ ਨੂੰ ਸ਼ਰਧਾਂਜਲੀ ਦੇਣ ਵਾਲੀਆਂ ਸ਼ਖ਼ਸੀਅਤਾਂ ਦੇ ਸੁਨੇਹੇ–
ਪੀ. ਐੱਮ. ਮੋਦੀ

ਅਨੁਪਮ ਖੇਰ

ਅਮਿਤ ਸ਼ਾਹ

ਕੰਗਨਾ ਰਣੌਤ

ਅਜੇ ਦੇਵਗਨ

ਕਪਿਲ ਸ਼ਰਮਾ

ਅਕਸ਼ੇ ਕੁਮਾਰ

ਸੰਨੀ ਦਿਓਲ

ਜਾਵੇਦ ਅਖ਼ਤਰ

ਯੋਗੀ ਆਦਿਤਿਆਨਾਥ

ਨਵਾਜ਼ੂਦੀਨ ਸਿੱਦੀਕੀ

ਸੁਰੇਸ਼ ਰੈਣਾ

ਮਨੋਜ ਬਾਜਪਾਈ

ਸੁਨੀਲ ਸ਼ੈੱਟੀ

ਵਿਵੇਕ ਰੰਜਨ ਅਗਨੀਹੋਤਰੀ

ਸੰਜੇ ਦੱਤ

ਯੁਵਰਾਜ ਸਿੰਘ

ਰਣਦੀਪ ਹੁੱਡਾ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਧਾਨ ਸਭਾ ’ਚ ਉੱਠਿਆ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਦਾ
NEXT STORY