ਮੁੰਬਈ- ਅਦਾਕਾਰਾ ਨੀਆ ਸ਼ਰਮਾ ਇੰਡਸਟਰੀ ਦੀਆਂ ਉਨ੍ਹਾਂ ਹਸੀਨਾਵਾਂ 'ਚੋਂ ਹੈ। ਜੋ ਆਪਣੇ ਬੋਲਡ ਸਟਾਇਲ ਅਤੇ ਹੌਟ ਅੰਦਾਜ਼ ਨਾਲ ਜਾਣੀ ਜਾਂਦੀ ਹੈ। ਨੀਆ ਸ਼ਰਮਾ ਹਮੇਸ਼ਾ ਆਪਣੀਆਂ ਬੋਲਡ ਤਸਵੀਰਾਂ ਨਾਲ ਇੰਟਰਨੈੱਟ 'ਤੇ ਦਾ ਤਾਪਮਾਨ ਵਧਾ ਦਿੰਦੀ ਹੈ।
![PunjabKesari](https://static.jagbani.com/multimedia/17_34_392622357alia1234567890123456789012345678901234567890123456-ll.jpg)
ਇਹ ਵੀ ਪੜ੍ਹੋ- ਮੁੰਬਈ ਏਅਰਪੋਰਟ 'ਤੇ ‘KGF’ ਸਟਾਰ ਯਸ਼ ਦੀ ਨਜ਼ਰ ਆਈ ਨਵੀਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸਲਾਮ ਰੌਕੀ ਭਾਈ
ਹਾਲ ਹੀ 'ਚ ਇਕ ਵਾਰ ਫਿਰ ਤੋਂ ਨੀਆ ਆਪਣੀਆਂ ਤਸਵੀਰਾਂ ਦੇ ਚੱਲਦੇ ਸੁਰਖੀਆਂ 'ਚ ਆ ਗਈ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀ ਬੇਹੱਦ ਸੀਜ਼ਲਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ।
![PunjabKesari](https://static.jagbani.com/multimedia/17_34_393404012alia12345678901234567890123456789012345678901234567-ll.jpg)
ਲੁੱਕ ਦੀ ਗੱਲ ਕਰੀਏ ਤਾਂ ਨੀਆ ਆਫ਼ ਸ਼ੌਲਡਰ ਯੈਲੋ ਡਰੈੱਸ 'ਚ ਬੇਹੱਦ ਸਟਾਈਲਿਸ਼ ਲੱਗ ਰਹੀ ਹੈ। ਨੀਆ ਦੀ ਇਹ ਡਰੈੱਸ ਨਾਲ ਹੈਵੀ ਮੇਕਅੱਪ ਕੀਤਾ ਹੋਇਆ ਹੈ। ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਹੌਟ ਬਣਾ ਰਹੀ ਹੈ।
![PunjabKesari](https://static.jagbani.com/multimedia/17_34_394029770alia123456789012345678901234567890123456789012345678-ll.jpg)
ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਨੀਆ ਦੇ ਹੈਵੀ ਈਅਰਰਿੰਗਜ਼ ਉਸ ਦੀ ਲੁੱਕ ਨੂੰ ਹੋਰ ਵੀ ਵਧਾ ਰਹੇ ਹਨ। ਅਦਾਕਾਰ ਕੈਮਰੇ ਸਾਹਮਣੇ ਇਕ ਤੋਂ ਵੱਧ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਨੀਆ ਦਾ ਹੌਟ ਅੰਦਾਜ਼ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
![PunjabKesari](https://static.jagbani.com/multimedia/17_34_391060058alia123456789012345678901234567890123456789012345-ll.jpg)
ਇਹ ਵੀ ਪੜ੍ਹੋ- ਧੀ ਦੇ ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਪਿਆਰੀ ਪੋਸਟ ਸਾਂਝੀ ਕਰਕੇ ਜ਼ਾਹਰ ਕੀਤੀ ਖੁਸ਼ੀ
ਨੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਨੀਆ ਇਨ੍ਹੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' 'ਚ ਨਜ਼ਰ ਆ ਰਹੀ ਹੈ। ਜਿੱਥੇ ਅਦਾਕਾਰਾ ਆਪਣੀ ਡਾਂਸ ਦਿਖਾ ਕੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ।
![PunjabKesari](https://static.jagbani.com/multimedia/17_34_395595932alia1234567890123456789012345678901234567890123456789-ll.jpg)
ਹਿੰਮਤ ਸੰਧੂ ਨੇ ਬਣਾਇਆ ਨਵਾਂ ਘਰ, ਭਾਵੁਕ ਹੁੰਦਿਆਂ ਲਿਖਿਆ- ਮਕਾਨ ਮਾਲਕ ਨੇ ਰਾਤ 1 ਵਜੇ ਕੱਢਿਆ ਸੀ ਘਰੋਂ ਬਾਹਰ...
NEXT STORY