ਮੁੰਬਈ- ਅਦਾਕਾਰਾਂ ਲਈ ਫਿਲਮਾਂ 'ਚ ਲਵ ਮੇਕਿੰਗ ਸੀਨ ਦੇਣਾ ਇਨ੍ਹੀਂ ਦਿਨੀਂ ਆਮ ਗੱਲ ਹੋ ਗਈ ਹੈ। ਅਦਾਕਾਰ ਨਵਾਜ਼ੂਦੀਨ ਅਤੇ ਅਦਾਕਾਰਾ ਰਾਧਿਕਾ ਆਪਟੇ ਨੇ ਫਿਲਮ 'ਮਾਂਝੀ-ਦਿ ਮਾਊਂਟੇਨ ਮੈਨ' 'ਚ ਕਈ ਲਵ ਮੇਕਿੰਗ ਸੀਨ ਦਿੱਤੇ ਹਨ। ਦੱਸਿਆ ਜਾ ਕਿ ਰਾਧਿਕਾ ਆਪਟੇ ਨੂੰ ਨਵਾਜ਼ੂਦੀਨ ਦੇ ਨਾਲ ਲਵ ਮੇਕਿੰਗ ਸੀਨ ਦੇਣ 'ਚ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੋਈ। ਵੈਸੇ ਰਾਧਿਕਾ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਚ ਲਵ ਮੇਕਿੰਗ ਸੀਨ ਦੇ ਚੁੱਕੀ ਹੈ। ਨਵਾਜ਼ੂਦੀਨ ਅਤੇ ਰਾਧਿਕਾ ਦਾ ਇਹ ਇੰਟੀਮੇਟ ਸੀਨ ਚਿਕੜ 'ਚ ਫਿਲਮਾਇਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ 'ਮਾਂਝੀ' ਦੇ ਡਾਇਰੈਕਟਰ ਕੇਤਨ ਭਗਤ ਚਾਹੁੰਦੇ ਸਨ ਕਿ ਸੀਨ ਕਾਫੀ ਕਾਮੁਕ ਲੱਗੇ।
'ਬ੍ਰਦਰਸ' ਦੀ ਟੀਮ ਨਾਲ ਇਨ੍ਹਾਂ ਪਾਲੀਵੁੱਡ ਸਿਤਾਰਿਆਂ ਨੇ ਮਚਾਇਆ ਧਮਾਲ (ਦੇਖੋ ਤਸਵੀਰਾਂ)
NEXT STORY