ਜਲੰਧਰ- ਕੁਲਰਾਜ ਨੇ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਜੀ. ਟੀ.ਵੀ. ਦੇ ਸ਼ੋਅ 'ਕਰੀਨਾ ਕਰੀਨਾ' ਤੋਂ ਕੀਤੀ।
![PunjabKesari](https://static.jagbani.com/multimedia/16_52_294486707k7-ll.jpg)
ਇਸ ਤੋਂ ਇਲਾਵਾ ਅਦਾਕਾਰਾ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ।ਹੁਣ ਉਹ ਫ਼ਿਲਮ 'ਆਪਣੇ ਘਰ ਬੇਗਾਨੇ' 'ਚ ਨਜ਼ਰ ਆਵੇਗੀ।
![PunjabKesari](https://static.jagbani.com/multimedia/16_52_290110399k6-ll.jpg)
ਜਿਸ 'ਚ ਉਸ ਨਾਲ ਰੋਸ਼ਨ ਪ੍ਰਿੰਸ ਨਜ਼ਰ ਆਉਣਗੇ ਅਤੇ ਇਹ ਫ਼ਿਲਮ ‘ਆਪਣੇ ਘਰ ਬੇਗਾਨੇ’ 15 ਨਵੰਬਰ 2024 ਨੂੰ Release ਹੋਣ ਜਾ ਰਹੀ ਹੈ
![PunjabKesari](https://static.jagbani.com/multimedia/16_52_287454455k5-ll.jpg)
ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
![PunjabKesari](https://static.jagbani.com/multimedia/16_52_285891788k4-ll.jpg)
ਹਾਲ ਹੀ 'ਚ ਅਦਾਕਾਰਾ ਨੇ ਸਚਖੰਡ ਹਰਮਿੰਦਰ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਦੀਆਂ ਤਸਵੀਰਾਂ ਅਦਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
![PunjabKesari](https://static.jagbani.com/multimedia/16_52_276048084k1-ll.jpg)
ਫਿਲਮ 'ਸੈਕਟਰ 17' ਦੀ ਪ੍ਰਮੋਸ਼ਨ ਲਈ ਪ੍ਰਿੰਸ ਕੰਵਲਜੀਤ ਟੀਮ ਸਣੇ ਪੁੱਜੇ ਹੂਸੈਨੀਵਾਲਾ
NEXT STORY