ਮੁੰਬਈ (ਬਿਊਰੋ) - ਪੂਜਾ ਹੇਗੜੇ ਨੇ ਇੰਸਟਾ ’ਤੇ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ’ਚ ਉਸ ਨੇ ਰੈੱਡ ਬਾਡੀਕਾਨ ਡਰੈੱਸ ਪਾਈ ਹੋਈ ਹੈ।
ਇਨ੍ਹਾਂ ’ਚ ਉਹ ਖੁੱਲ੍ਹੇ ਵਾਲਾਂ, ਹਲਕੇ ਮੇਕਅੱਪ ਅਤੇ ਹਾਈ ਹੀਲਸ ਨਾਲ ਗਲੈਮਰਸ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਫੈਨਜ਼ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਕ ਨੇ ਉਸ ਨੂੰ ਲਾਲ ਦੀਵਾ ਕਿਹਾ।
ਹਰੇ ਰੰਗ ਦੀ ਸਾੜ੍ਹੀ 'ਚ ਮਾਨੁਸ਼ੀ ਛਿੱਲਰ ਦਾ ਦਿਲਕਸ਼ ਅੰਦਾਜ਼
NEXT STORY