ਮੁੰਬਈ (ਬਿਊਰੋ) - ਬਾਲੀਵੁੱਡ ਦੇ ਦੇਸੀ ਗਰਲ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਬੀਤੀ ਰਾਤ ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੇ Cultural Center ਪ੍ਰੋਗਰਾਮ ਦੀ ਓਪਨਿੰਗ ਸੈਰੇਮਨੀ 'ਚ ਪਹੁੰਚੇ ਸਨ। ਇਸ ਦੌਰਾਨ ਦੋਵੇਂ ਬੇਹੱਦ ਖ਼ੂਬਸੂਰਤ ਅੰਦਾਜ਼ 'ਚ ਇਕ-ਦੂਜੇ ਨਾਲ ਪੋਜ਼ ਦਿੰਦੇ ਨਜ਼ਰ ਆਏ।

ਇਨ੍ਹਾਂ ਤੋਂ ਇਲਾਵਾ ਇਸ ਸੈਰੇਮਨੀ 'ਚ ਸੈਫ ਅਲੀ ਖ਼ਾਨ, ਕਰੀਨਾ ਕਪੂਰ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਆਲੀਆ ਭੱਟ, ਵਰੁਣ ਧਵਨ, ਸਲਮਾਨ ਖ਼ਾਨ, ਗੌਰੀ ਖ਼ਾਨ ਆਪਣੇ ਪੁੱਤਰ ਆਰਿਅਨ ਖ਼ਾਨ ਤੇ ਧੀ ਸੁਹਾਨਾ ਖ਼ਾਨ ਨਾਲ ਪਹੁੰਚੀ।

ਇਸ ਦੌਰਾਨ ਸਲਮਾਨ ਖ਼ਾਨ ਤੇ ਆਰਿਅਨ ਖ਼ਾਨ ਨੇ ਖ਼ੂਬ ਪੋਜ਼ ਦਿੱਤੇ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਸ਼ਾਹਰੁਖ ਦੇ ਪਰਿਵਾਰ ਨਾਲ ਸਲਮਾਨ ਖ਼ਾਨ ਪੋਜ਼ ਦਿੰਦੇ ਹੋਏ

ਆਲੀਆ ਭੱਟ

ਆਰਿਅਨ ਖ਼ਾਨ, ਸੁਹਾਨਾ ਖ਼ਾਨ ਤੇ ਗੌਰੀ ਖ਼ਾਨ

ਐਸ਼ਵਰਿਆ ਰਾਏ ਬੱਚਨ ਧੀ ਅਰਾਧਿਆ ਬੱਚਨ

ਵਿਦਿਆ ਬਾਲਨ

ਕਰੀਨਾ ਕਪੂਰ ਖ਼ਾਨ ਪਤੀ ਸੈਫ ਅਲੀ ਖ਼ਾਨ ਨਾਲ

ਸਿਧਾਰਥ ਮਲਹੋਤਰ ਤੇ ਕਿਆਰਾ ਅਡਵਾਨੀ

ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ

ਪ੍ਰਿਯੰਕਾ ਚੋਪੜਾ ਪਤੀ ਨਿੱਕ ਜੋਨਸ ਨਾਲ

ਸਲਮਾਨ ਖ਼ਾਨ
ਅਜੇ ਦੇਵਗਨ ਦੀ ਫੁੱਟਬਾਲ ’ਤੇ ਆਧਾਰਿਤ ਫ਼ਿਲਮ ‘ਮੈਦਾਨ’ ਦਾ ਟੀਜ਼ਰ ਰਿਲੀਜ਼ (ਵੀਡੀਓ)
NEXT STORY