ਜਲੰਧਰ(ਬਿਊਰੋ) - ਮਰਹੂਮ ਸਿੱਧੂ ਮੂਸੇਵਾਲਾ ਦਾ ਸਾਹਿਬਪ੍ਰਤਾਪ ਨਾਲ ਬਹੁਤ ਹੀ ਜ਼ਿਆਦਾ ਮੋਹ ਸੀ। ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਤੀਜੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਸੀ।

ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਸਾਹਿਬਪ੍ਰਤਾਪ ਸਿੱਧੂ ਬਹੁਤ ਹੀ ਉਦਾਸ ਰਹਿੰਦਾ ਸੀ ਪਰ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਉਹ ਬਹੁਤ ਹੀ ਖੁਸ਼ ਹੈ।

ਕੁਝ ਲੋਕ ਸਾਹਿਬਪ੍ਰਤਾਪ ਸਿੱਧੂ ਨੂੰ ਸਿੱਧੂ ਮੂਸੇਵਾਲਾ ਦੀ ਕਾਰਬਨ ਕਾਪੀ ਵੀ ਕਹਿੰਦੇ ਹਨ ਕਿਉਂਕਿ ਸਿੱਧੂ ਮੂਸੇਵਾਲਾ ਦਾ ਭਤੀਜਾ ਵੀ ਸੋਹਣੀ ਦਿੱਖ ਤੇ ਗੋਲ ਮਟੋਲ ਹੈ।

ਆਓ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਂਦੇ ਹਾਂ ਸਿੱਧੂ ਮੂਸੇਵਾਲਾ ਤੇ ਸਾਹਿਬਪ੍ਰਤਾਪ ਦੀਆਂ ਕੁਝ ਯਾਦਗਾਰ ਤਸਵੀਰਾਂ -





ਜ਼ਬਰਦਸਤ ਹੈ 'ਖਤਰੋਂ ਕੇ ਖਿਲਾੜੀ 14' ਦਾ ਪਹਿਲਾਂ ਪ੍ਰੋਮੋ, ਕਈ ਸਿਤਾਰੇ ਸਟੰਟ ਕਰਦੇ ਆਉਣਗੇ ਨਜ਼ਰ
NEXT STORY