helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JAN 22, 2025
ਪੰਜਾਬ ਦੇ ਡਾਕਟਰਾਂ ਦੀ Promotion ਨੂੰ ਲੈ ਕੇ ਵੱਡੀ...
'ਕੈਰੀ ਆਨ ਜੱਟਾ 3' ਫੇਮ ਅਦਾਕਾਰ ਅਤੇ ਲੇਖਕ ਨੂੰ...
ਹਾਈ ਅਲਰਟ 'ਤੇ ਪੰਜਾਬ, ਪੁਲਸ ਮੁਲਾਜ਼ਮਾਂ ਨੂੰ ਜਾਰੀ...
ਫ਼ੀਸ ਨਾ ਭਰਨ 'ਤੇ ਨਹੀਂ ਦੇਣ ਦਿੱਤਾ ਪੇਪਰ, ਕੁੜੀ ਨੇ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) - ਰਾਜਵੀਰ ਦਿਓਲ ਅਤੇ ਪਾਲੋਮਾ ਸਟਾਰਰ ਫ਼ਿਲਮ ‘ਦੋਨੋ’ ਦੇ ਟਰੇਲਰ ਨੇ ਵੈਡਿੰਗ ਸੀਜ਼ਨ ਨੂੰ ਵਾਪਸ ਲਿਆ ਦਿੱਤਾ ਹੈ, ਜਿਸ ਵਿਚ ਲੀਡ ਐਕਟਰਾਂ ਦੇ ਕਿਰਦਾਰਾਂ ਨੂੰ ਪ੍ਰਸ਼ੰਸਕਾਂ ਤੋਂ ਬਹੁਤ ਪਿਆਰ ਮਿਲਿਆ। ਇਸ ਫ਼ਿਲਮ ਨੂੰ ਅਵਨੀਸ਼ ਬੜਜਾਤੀਆ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਦੇ ਰੋਮਾਂਟਿਕ ਟਾਇਟਲ ਟ੍ਰੈਕ ਨਾਲ ਦਰਸ਼ਕ ਪਹਿਲਾਂ ਹੀ ਰੂ-ਬਰੂ ਹੋ ਚੁੱਕੇ ਹਨ।
Its time to set the dance floor on fire! 🔥#AggLagdi #SongOutNow Directed by #AvnishBarjatya Starring #RajveerDeol #Paloma Music @ShankarEhsanLoy | Lyrics @irshad_kamil | DOP #ChirantanDas | Choreography @VijayGanguly | Vocals @sid_mahadevan @LisaMishraMusic#KanikkaKapur… pic.twitter.com/oDhQakp7KR — Jio Studios (@jiostudios) September 15, 2023
Its time to set the dance floor on fire! 🔥#AggLagdi #SongOutNow Directed by #AvnishBarjatya Starring #RajveerDeol #Paloma Music @ShankarEhsanLoy | Lyrics @irshad_kamil | DOP #ChirantanDas | Choreography @VijayGanguly | Vocals @sid_mahadevan @LisaMishraMusic#KanikkaKapur… pic.twitter.com/oDhQakp7KR
ਹੁਣ ਫ਼ਿਲਮ ’ਚੋਂ ਇਕ ਵਿਆਹ ਵਾਲਾ ਗੀਤ ਸਾਹਮਣੇ ਆਇਆ ਹੈ। ਇਸ ਦੇ ਬੋਲ ਹਨ, ‘ਅੱਗ ਲੱਗਦੀ’, ਜੋ ਲੋਕਾਂ ਨੂੰ ਪਾਰਟੀ ਦੇ ਮੂਡ ਵਿਚ ਸੈਟ ਕਰਦਾ ਹੈ। ਇਸ ਗੀਤ ਨੂੰ ‘ਫੈਸਿਟਵ ਸਾਂਗ ਆਫ ਦਿ ਇਅਰ’ ਮਾਨਿਆ ਜਾ ਰਿਹਾ ਹੈ। ਇਰਸ਼ਾਦ ਕਾਮਿਲ ਵੱਲੋਂ ਲਿਖਿਤ ਤੇ ਸ਼ੰਕਰ-ਅਹਿਸਾਨ-ਲਾਏ ਦੀ ਕੰਪੋਜ਼ੇਸ਼ਨ ’ਤੇ ਇਸ ਗੀਤ ’ਤੇ ਰਾਜਵੀਰ ਦਿਓਲ ਅਤੇ ਪਾਲੋਮਾ ਦਿਲ ਨਾਲ ਨੱਚਦੇ ਦਿਖਾਈ ਦਿੰਦੇ ਹਨ। ਗੀਤ ਨੂੰ ਸਿਧਾਰਥ ਮਹਾਦੇਵਨ ਅਤੇ ਲਿਸਾ ਮਿਸ਼ਰਾ ਨੇ ਆਵਾਜ਼ ਦਿੱਤੀ ਹੈ। ਗੀਤ ਡਿਜ਼ੀਟਲ ਤੌਰ ’ਤੇ ਲਾਂਚ ਕਰ ਦਿੱਤਾ ਗਿਆ ਹੈ ਅਤੇ ਉਦੋਂ ਤੋਂ ਹੀ ਇੰਟਰਨੈਟ ’ਤੇ ਧੂਮ ਮਚਾ ਰਿਹਾ ਹੈ।
ਡਿਜ਼ਨੀ ਪਲੱਸ ਹੌਟਸਟਾਰ ‘ਸੁਲਤਾਨ ਆਫ ਦਿੱਲੀ’ 13 ਅਕਤੂਬਰ ਨੂੰ ਹੋਵੇਗੀ ਰਿਲੀਜ਼
Stories You May Like
ਮੋਨਾਲੀਸਾ ਪਿੱਛੇ ਪਾਗ਼ਲ ਹੋਈ ਦੁਨੀਆ, ਜਾਨ ਬਚਾ ਕੇ ਭੱਜ ਰਹੀ ਦਾ ਵੀਡੀਓ ਵਾਇਰਲ
ਟਰੰਪ ਨੇ 500 ਬਿਲੀਅਨ ਅਮਰੀਕੀ ਡਾਲਰ ਦੀ AI ਪਹਿਲ ਦਾ ਕੀਤਾ ਐਲਾਨ
ਟਰੰਪ 1 ਫਰਵਰੀ ਤੋਂ ਚੀਨ 'ਤੇ ਲਗਾਉਣਗੇ 10 ਪ੍ਰਤੀਸ਼ਤ ਟੈਰਿਫ!
ਕੀ Justin Bieber ਲੈ ਰਹੇ ਹਨ ਪਤਨੀ ਤੋਂ ਤਲਾਕ!
ਟਰੰਪ ਦੇ ਸਹੁੰ ਚੁੱਕ ਸਮਾਗਮ ਨੂੰ ਟੀਵੀ 'ਤੇ ਲਗਭਗ 2.46 ਕਰੋੜ ਦਰਸ਼ਕਾਂ ਨੇ ਦੇਖਿਆ
ਹਿਨਾ ਖ਼ਾਨ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ, ਬ੍ਰੇਕਅੱਪ ਦੀਆਂ ਖ਼ਬਰਾਂ 'ਤੇ ਲਗਾਈ...
ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਪਤਨੀ ਮੇਲਾਨੀਆ ਨਾਲ ਕੀਤਾ ਡਾਂਸ
ਪਤਨੀ ਦੀ ਗੰਦੀ ਵੀਡੀਓ ਬਣਾ ਕਰ'ਤੀ ਵਾਇਰਲ, ਦੇਖ ਦੋਸਤ ਬੋਲੇ- 'ਸਾਡੇ ਨਾਲ ਵੀ....'
ਮਸ਼ਹੂਰ ਫੁੱਟਬਾਲਰ ਦੀ Wife ਨੇ ਸ਼ੇਅਰ ਕੀਤਾ Love Calendar, ਦੱਸਿਆ ਸਾਲ 'ਚ...
ਪੰਜਾਬ 'ਚ ਅਗਲੇ 24 ਘੰਟੇ ਭਾਰੀ, ਮੌਸਮ ਵਿਭਾਗ ਵੱਲੋਂ ਜਾਰੀ ਹੋਇਆ ਅਲਰਟ
ਨੀਰਜ ਚੋਪੜਾ ਨੇ ਦਾਜ ਖਿਲਾਫ਼ ਪੇਸ਼ ਕੀਤੀ ਮਿਸਾਲ, ਸ਼ਗਨ 'ਚ ਲਏ ਬਸ ਇੰਨੇ ਰੁਪਏ
ਪੈਰਿਸ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦੇ ਐਲਾਨ 'ਤੇ ਚੀਨ ਚਿੰਤਤ
ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ
ਨਿੱਕੀ ਤੰਬੋਲੀ ਨੇ Black Outfit 'ਚ ਵਧਾਇਆ ਪਾਰਾ, ਦਿੱਤੇ ਹੌਟ ਪੋਜ਼
ਟਰੰਪ ਪ੍ਰਸ਼ਾਸਨ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨਾਂ...
35 ਮਿਸ਼ਨਰੀ ਗੀਤਾਂ ਨਾਲ ਮੁੜ ਰੁਬਰੂ ਹੋਵੇਗਾ ਗੋਲਡ ਮੈਡਲਿਸਟ ਗੀਤਕਾਰ ਮਾਹਣੀ...
'ਐਮਰਜੈਂਸੀ' ਲਈ ਕੰਗਨਾ ਨੇ ਦਾਅ 'ਤੇ ਲਾਇਆ ਘਰ, ਖੁੱਲ੍ਹਿਆ ਭੇਤ
ਭੂਟਾਨ ਦੀ ਰਾਜਮਾਤਾ ਨੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਤਾਜ ਮਹਿਲ ਦੇਖਿਆ
Subscribe Now!