ਮੁੰਬਈ : ਦਬੰਗ ਸਟਾਰ ਸਲਮਾਨ ਖਾਨ ਆਪਣੇ ਡਾਂਸ ਮੂਵਸ ਲਈ ਜਾਣੇ ਜਾਂਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਦੀ ਛੋਟੀ ਭੈਣ ਅਰਪਿਤਾ ਦੀ ਗੋਦ ਭਰਾਈ ਦੀ ਰਸਮ 'ਚ ਦੇਖਣ ਨੂੰ ਮਿਲਿਆ। ਅਸਲ 'ਚ ਇਸ ਮੌਕੇ ਸਲਮਾਨ ਬੇਹੱਦ ਖੁਸ਼ ਸਨ ਅਤੇ ਆਪਣੀ ਖੁਸ਼ੀ ਜ਼ਾਹਿਰ ਕਰਨ ਲਈ ਉਨ੍ਹਾਂ ਨੇ ਡਾਂਸ ਕੀਤਾ।
ਹੱਥਾਂ 'ਚ ਜਾਮ ਫੜੀ ਸਲਮਾਨ ਪਾਰਟੀ 'ਚ ਮਹਿਮਾਨਾਂ ਨਾਲ ਆਪਣੇ ਮਸ਼ਹੂਰ ਗੀਤ 'ਓ ਓ ਜਾਨੇ ਜਾਨਾਂ' 'ਤੇ ਥਿਰਕਦੇ ਨਜ਼ਰ ਆਏ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਪਾਰਟੀ 'ਚ ਖੂਬ ਇੰਜੁਆਏ ਕੀਤਾ। ਨੱਚਦੇ ਹੋਇਆਂ ਉਨ੍ਹਾਂ ਆਪਣੇ ਭਰਾ ਅਰਬਾਜ਼ ਖਾਨ ਨੂੰ ਜੱਫੀ ਪਾਈ ਤੇ ਫਿਰ ਨੱਚਣ ਲੱਗੇ। ਸਲਮਾਨ ਦੀ ਇਹ ਡਾਂਸ ਵਾਲੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।
ਜਾਣੋ ਕਿਉਂ ਕੀਤੀ ਕਰੀਨਾ ਕਪੂਰ ਨੇ ਅਰਜੁਨ ਕਪੂਰ ਦੀ ਤਰੀਫ਼, ਕਿਹਾ ...
NEXT STORY