ਜਲੰਧਰ-ਪ੍ਰਸਿੱਧ ਗਾਇਕ ਸਾਬਰਕੋਟੀ ਆਪਣੀ ਟੀਮ ਸਮੇਤ ਅੱਜ ਕੈਨੇਡਾ ਵਾਸਤੇ ਰਵਾਨਾ ਹੋ ਗਏ। ਉਹ ਟੋਰਾਂਟੋ, ਕੈਲਗਰੀ, ਵੈਨਕੂਵਰ ਆਦਿ ਸ਼ਹਿਰਾਂ ਵਿਚ ਆਪਣੀ ਸੂਫ਼ੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ। ਸੁਖਦੇਵ ਸੇਠੀ ਅਨੁਸਾਰ ਉਕਤ ਸ਼ੋਅਜ਼ ਵਿਚ ਬਾਲੀਵੁੱਡ ਦੀ ਮਹਾਨ ਹਸਤੀ ਓਮ ਪੁਰੀ ਵੀ ਹਿੱਸਾ ਲੈਣਗੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਦੇਖੋ ਅਦਾਕਾਰਾ ਐਸ਼ਵਰਿਆ ਰਾਏ ਦੀਆਂ ਕੁਝ ਅਣਦੇਖੀਆਂ ਤਸਵੀਰਾਂ, ਜੋ ਤੁਹਾਨੂੰ ਵੀ ਕਰ ਦੇਣਗੀਆਂ ਹੈਰਾਨ
NEXT STORY