ਸਿੱਪੀ ਗਿੱਲ ਜਦੋਂ ਵੀ ਕੋਈ ਗੀਤ ਲੈ ਕੇ ਆਉਂਦਾ ਹੈ ਤਾਂ ਬਹਿ ਜਾਹ- ਬਹਿ ਜਾਹ ਕਰਵਾ ਦਿੰਦਾ ਹੈ। ਇਸ ਵਾਰ ਉਹ 'ਕਿੰਗ ਆਫ ਪੰਜਾਬ' ਬਣ ਗਿਆ ਹੈ। ਇਹ ਉਸ ਦੇ ਨਵੇਂ ਗੀਤ ਦਾ ਟਾਈਟਲ ਹੈ।
ਉਸ ਦੇ ਇਸ ਨਵੇਂ ਗੀਤ ਦੇ ਬੋਲ ਵੀ ਉਸ ਨੇ ਆਪ ਹੀ ਲਿਖੇ ਹਨ। ਸੰਗੀਤ ਲਾਡੀ ਗਿੱਲ ਦਾ ਹੈ ਅਤੇ ਵੀਡੀਓ ਪਰਮਜੀਤ ਸਿੰਘ ਦਾ ਹੈ। ਮਿਊਜ਼ਿਕ ਲੇਬਲ ਟੀ-ਸੀਰੀਜ਼ ਦਾ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੀ ਵੀਡੀਓ ਨੇ ਯੂ-ਟਿਊਬ 'ਤੇ ਨਵਾਂ ਰਿਕਾਰਡ ਕਾਇਮ ਕੀਤਾ ਹੈ। 6 ਮਿੰਟ 8 ਸਕਿੰਟ ਦੇ ਇਸ ਗੀਤ ਨੂੰ ਇਕ ਦਿਨ 'ਚ ਯੂ-ਟਿਊਬ 'ਤੇ ਇਕ ਲੱਖ ਵਾਰ ਦੇਖਿਆ ਜਾ ਚੁੱਕਾ ਹੈ।
ਜਾਣੋ ਕਿਸ ਫਿਲਮ 'ਚ ਦੀਪਿਕਾ ਨੇ ਛੱਡਿਆ ਕੰਗਣਾ ਨੂੰ ਪਿੱਛੇ!
NEXT STORY