ਮੁੰਬਈ- ਮੁੰਬਈ ਵਿਚ ਹਾਲੀਵੁੱਡ ਇੰਡੀਆ ਈਵੈਂਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਫਿਲਮ ਨਿਰਦੇਸ਼ਕ ਰੀਮਾ ਕਾਗਤੀ, ਜ਼ੋਇਆ ਅਖਤਰ, ਅਦਾਕਾਰ ਫਰਹਾਨ ਅਖਤਰ, ਅਦਾਕਾਰਾ ਸ਼ਿਵਾਨੀ ਦਾਂਡੇਕਰ, ਕਿਰਣ ਰਾਓ, ਕੋਂਕਣਾ ਸੇਨ ਗੁਪਤਾ, ਦੀਆ ਮਿਰਜ਼ਾ, ਨੇਹਾ ਧੂਪੀਆ, ਨਿਮਰਤ ਕੌਰ ਆਹਲੂਵਾਲੀਆ, ਡਾਇਨਾ ਪੇਂਟੀ, ਸੰਦੀਪਾ ਧਰ, ਵਿਦਿਆ ਬਾਲਨ, ਅਦਿਤੀ ਰਾਓ ਹੈਦਰੀ, ਪਸ਼ਮੀਨਾ ਰੋਸ਼ਨ, ਸੰਜਨਾ ਸਾਂਘੀ, ਕਨਿਕਾ ਢਿੱਲੋਂ ਸਣੇ ਕਈ ਸਟਾਰਜ਼ ਪੁੱਜੇ।
ਉਥੇ ਹੀ ਈਵੈਂਟ ਵਿਚ ਫਿਲਮ ਨਿਰਦੇਸ਼ਕ ਕਬੀਰ ਖਾਨ ਪਤਨੀ ਮਿੰਨੀ ਮਾਥੁਰ ਨਾਲ ਪੁੱਜੇ। ਇਸ ਦੌਰਾਨ ਈਵੈਂਟ ਵਿਚ ਜਾਨ੍ਹਵੀ ਕਪੂਰ, ਮਲਾਇਕਾ ਅਰੋੜਾ, ਸਯਾਮੀ ਖੇਰ ਅਤੇ ਕੁਸ਼ਾ ਕਪਿਲ ਵੀ ਨਜ਼ਰ ਆਈਆਂ।
ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY