ਵੈੱਬ ਡੈਸਕ : ਫਿਲਮ ਅਦਾਕਾਰਾ ਕਰਨਜੀਤ ਕੌਰ ਵੇਬਰ ਉਰਫ਼ ਸੰਨੀ ਲਿਓਨ ਨੇ ਮੁੰਬਈ ਵਿੱਚ ਲਗਭਗ 8 ਕਰੋੜ ਰੁਪਏ ਵਿੱਚ ਇੱਕ ਦਫ਼ਤਰ ਦੀ ਜਗ੍ਹਾ ਖਰੀਦੀ ਹੈ। ਰੀਅਲ ਅਸਟੇਟ ਸਲਾਹਕਾਰ ਸਕੁਏਅਰ ਯਾਰਡਸ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇਸ ਨੇ ਇੰਸਪੈਕਟਰ ਜਨਰਲ ਆਫ਼ ਰਜਿਸਟ੍ਰੇਸ਼ਨ (IGR) ਦੀ ਵੈੱਬਸਾਈਟ 'ਤੇ ਇਸ ਲੈਣ-ਦੇਣ ਦੇ ਜਾਇਦਾਦ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੀ ਵੀ ਸਮੀਖਿਆ ਕੀਤੀ ਹੈ। ਲਗਭਗ 2,100 ਵਰਗ ਫੁੱਟ ਖੇਤਰ ਦੀ ਇਹ ਜਾਇਦਾਦ 8 ਕਰੋੜ ਰੁਪਏ ਵਿੱਚ ਖਰੀਦੀ ਗਈ ਹੈ।
ਇਨ੍ਹਾਂ 3 ਰਾਸ਼ੀਆਂ ਦੀ ਖੁੱਲ੍ਹਣ ਵਾਲੀ ਹੈ ਕਿਸਮਤ! ਬਣ ਸਕਦੇ ਹਨ ਸਾਰੇ ਰੁਕੇ ਕੰਮ
ਇਹ ਜਾਇਦਾਦ ਲੈਣ-ਦੇਣ ਫਰਵਰੀ, 2025 ਵਿੱਚ ਰਜਿਸਟਰਡ ਹੋਇਆ ਹੈ। ਇਹ ਜਾਇਦਾਦ ਵੀਰ ਗਰੁੱਪ ਦੇ ਵਪਾਰਕ ਪ੍ਰੋਜੈਕਟ 'ਵੀਰ ਸਿਗਨੇਚਰ' ਵਿੱਚ ਸਥਿਤ ਹੈ। ਸੰਨੀ ਲਿਓਨ ਨੇ ਇਹ ਜਾਇਦਾਦ ਐਸ਼ਵਰਿਆ ਪ੍ਰਾਪਰਟੀ ਐਂਡ ਅਸਟੇਟਸ ਤੋਂ ਖਰੀਦੀ ਹੈ।
Google Map 'ਤੇ ਦਿਖ ਰਹੇ ਨੇ Alien! ਰਹੱਸਮਈ ਥਾਵਾਂ ਦੇਖ ਅੱਡੀਆਂ ਰਹਿ ਜਾਣਗੀਆਂ ਅੱਖਾਂ (Pics)
ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੇ ਡਿਪੋਰਟ ਹੋਏ ਭਾਰਤੀ ਤੇ ਪੰਜਾਬ 'ਚ ਵੱਡਾ ਐਨਕਾਊਂਟਰ, ਅੱਜ ਦੀਆਂ ਟੌਪ-10 ਖਬਰਾਂ
NEXT STORY