Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    10:34:22 PM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਮੈਨੂੰ ਅੰਦਾਜ਼ਾ ਨਹੀਂ ਸੀ ਕਿ ਫਿਲਮ ਨੂੰ ਕਾਨਜ਼ ’ਚ ਸਟੈਂਡਿੰਗ ਓਵੇਸ਼ਨ ਮਿਲੇਗਾ: ਸੰਨੀ ਲਿਓਨੀ

ENTERTAINMENT News Punjabi(ਤੜਕਾ ਪੰਜਾਬੀ)

ਮੈਨੂੰ ਅੰਦਾਜ਼ਾ ਨਹੀਂ ਸੀ ਕਿ ਫਿਲਮ ਨੂੰ ਕਾਨਜ਼ ’ਚ ਸਟੈਂਡਿੰਗ ਓਵੇਸ਼ਨ ਮਿਲੇਗਾ: ਸੰਨੀ ਲਿਓਨੀ

  • Edited By Cherry,
  • Updated: 25 Feb, 2026 10:47 AM
Entertainment
i didn  t expect the film to get a standing ovation at cannes  sunny leone
  • Share
    • Facebook
    • Tumblr
    • Linkedin
    • Twitter
  • Comment

ਮੁੰਬਈ - ਪੂਰੀ ਦੁਨੀਆ ਵਿਚ ਸ਼ਲਾਘਾ ਹਾਸਲ ਕਰਨ ਤੋਂ ਬਾਅਦ ਫਿਲਮ ‘ਕੈਨੇਡੀ’ ਹੁਣ ਭਾਰਤ ਵਿਚ 20 ਫਰਵਰੀ ਨੂੰ ਜੀ5 ’ਤੇ ਰਿਲੀਜ਼ ਹੋ ਚੁੱਕੀ ਹੈ। ਅੰਤਰਰਾਸ਼ਟਰੀ ਫਿਲਮ ਪ੍ਰੋਗਰਾਮਾਂ ਵਿਚ ਮਿਲੀ ਜ਼ਬਰਦਸਤ ਪ੍ਰਤੀਕਿਰਿਆ, ਖ਼ਾਸ ਕਰਕੇ ਕਾਨਜ਼ ਫਿਲਮ ਫੈਸਟੀਵਲ ਵਿਚ ਸੱਤ ਮਿੰਟ ਦੇ ਸਟੈਂਡਿੰਗ ਓਵੇਸ਼ਨ ਨੇ ਇਸ ਫਿਲਮ ਨੂੰ ਖ਼ਾਸ ਬਣਾ ਦਿੱਤਾ। ਇਸ ਫਿਲਮ ਵਿਚ ਸੰਨੀ ਲਿਓਨੀ ਅਤੇ ਰਾਹੁਲ ਭੱਟ ਮੁੱਖ ਕਲਾਕਾਰਾਂ ਦੇ ਰੂਪ ਵਿਚ ਨਜ਼ਰ ਆ ਰਹੇ ਹਨ। ਇਸ ਕੜੀ ਵਿਚ ਸੰਨੀ ਲਿਓਨੀ ਤੇ ਰਾਹੁਲ ਭੱਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਸੰਨੀ ਲਿਓਨੀ

ਅਨੁਰਾਗ ਸਰ ਖ਼ੁਦ ਬੇਹੱਦ ਸਹਿਜ ਅਤੇ ਪਿਆਰੇ ਇਨਸਾਨ

ਪ੍ਰ. ਕਾਸਟਿੰਗ ਪ੍ਰੋਸੈੱਸ ਕਿਵੇਂ ਦਾ ਸੀ?

ਸਭ ਤੋਂ ਪਹਿਲਾਂ ਅਨੁਰਾਗ ਸਰ ਨੇ ਮੇਰੇ ਪਤੀ ਡੈਨੀਅਲ ਨੂੰ ਕਾਲ ਕੀਤੀ। ਡੈਨੀਅਲ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਉਂ ਕਾਲ ਕਰ ਰਹੇ ਹੋ? ਸਿੱਧੇ ਸੰਨੀ ਨੂੰ ਕਾਲ ਕਰੋ। ਫਿਰ ਅਨੁਰਾਗ ਸਰ ਦਾ ਫੋਨ ਮੈਨੂੰ ਆਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਫਿਲਮ ਹੈ ਤੇ ਉਹ ਚਾਹੁੰਦੇ ਹਨ ਕਿ ਮੈਂ ਇਕ ਕਿਰਦਾਰ ਲਈ ਆਡੀਸ਼ਨ ਦੇਵਾਂ। ਮੈਂ ਤੁਰੰਤ ਹਾਂ ਕਰ ਦਿੱਤੀ ਪਰ ਫੋਨ ਰੱਖਦਿਆਂ ਹੀ ਮੈਂ ਬਹੁਤ ਨਰਵਸ ਹੋ ਗਈ। ਕਾਫ਼ੀ ਸਮੇਂ ਬਾਅਦ ਮੈਂ ਆਡੀਸ਼ਨ ਦੇਣ ਜਾ ਰਹੀ ਸੀ। ਮੈਂ ਉਨ੍ਹਾਂ ਤੋਂ ਸਕ੍ਰਿਪਟ ਮੰਗੀ। ਉਨ੍ਹਾਂ ਨੇ ਕਿਹਾ ਕਿ ਲੋੜ ਨਹੀਂ ਹੈ ਪਰ ਮੈਂ ਜ਼ਿੱਦ ਕੀਤੀ, ਖ਼ਾਸ ਤੌਰ ’ਤੇ ਜੇ ਡਾਇਲਾਗ ਹਿੰਦੀ ਵਿਚ ਹਨ ਤਾਂ ਸਕ੍ਰਿਪਟ ਮੈਨੂੰ ਪਹਿਲਾਂ ਚਾਹੀਦੀ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਸਭ ਇਕ ਤਰ੍ਹਾਂ ਦਾ ਟੈਸਟ ਸੀ। ਉਹ ਸਿਰਫ਼ ਇਹ ਦੇਖਣਾ ਚਾਹੁੰਦੇ ਸੀ ਕਿ ਮੈਂ ਸਮੇਂ ’ਤੇ ਪਹੁੰਚਦੀ ਹਾਂ ਜਾਂ ਨਹੀਂ, ਕਿੰਨੀ ਗੰਭੀਰ ਹਾਂ। ਜਦੋਂ ਮੈਂ ਆਡੀਸ਼ਨ ਲਈ ਗਈ ਤਾਂ ਸਿਰਫ਼ ਅਨੁਰਾਗ ਸਰ ਹੀ ਨਹੀਂ, ਪੂਰਾ ਦਫ਼ਤਰ ਉੱਥੇ ਮੌਜੂਦ ਸੀ। ਇਕ ਕਮਰੇ ਵਿਚ ਸਾਰੇ ਬੈਠੇ ਸੀ ਅਤੇ ਮੈਨੂੰ ਦੇਖ ਰਹੇ ਸੀ। ਉਹ ਬੇਹੱਦ ਨਰਵ-ਰੈਕਿੰਗ ਸੀ। ਮੈਨੂੰ ਇਹ ਫਿਲਮ ਮਿਲੀ ਅਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਸੀ।

ਪ੍ਰ. ਕਾਨਜ਼ ਵਿਚ ਸੱਤ ਮਿੰਟ ਦਾ ਸਟੈਂਡਿੰਗ ਓਵੇਸ਼ਨ, ਕੀ ਉਸ ਪਲ ਨੇ ਤੁਹਾਨੂੰ ਬਦਲਿਆ?

ਉਹ ਅਨੁਭਵ ਜ਼ਿੰਦਗੀ ਬਦਲ ਦੇਣ ਵਾਲਾ ਸੀ। ਇਕ ਕਲਾਕਾਰ ਦੇ ਤੌਰ ’ਤੇ ਤੁਸੀਂ ਹਮੇਸ਼ਾ ਸੁਪਨੇ ਦੇਖਦੇ ਹੋ ਕਿ ਜਿਨ੍ਹਾਂ ਲੋਕਾਂ ਨੂੰ ਬਚਪਨ ਤੋਂ ਦੇਖਦੇ ਆਏ ਹੋ, ਉਨ੍ਹਾਂ ਨਾਲ ਇਕ ਹੀ ਰੈੱਡ ਕਾਰਪੇਟ ’ਤੇ ਚੱਲੀਏ। ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਸਟੈਂਡਿੰਗ ਓਵੇਸ਼ਨ ਮਿਲੇਗਾ। ਜਦੋਂ ਲੋਕ ਖੜ੍ਹੇ ਹੋ ਕੇ ਤਾੜੀਆਂ ਵਜਾ ਰਹੇ ਸਨ ਤਾਂ ਸਮਝ ਹੀ ਨਹੀਂ ਆਇਆ ਕੀ ਹੋ ਰਿਹਾ ਹੈ। ਉਸ ਕਮਰੇ ਦੀ ਐਨਰਜੀ ’ਤੇ ਯਕੀਨ ਨਹੀਂ ਸੀ ਹੋ ਰਿਹਾ। ਇਹ ਸਿਰਫ਼ ਫਿਲਮ ਦੀ ਸਫ਼ਲਤਾ ਨਹੀਂ ਸੀ ਬਲਕਿ ਮੇਰੀ ਪੂਰੀ ਯਾਤਰਾ ਦਾ ਇਕ ਮੁਕਾਮ ਸੀ। ਜਿੱਥੋਂ ਸ਼ੁਰੂਆਤ ਹੋਈ ਸੀ, ਉੱਥੋਂ ਉਸ ਮੰਚ ਤੱਕ ਪਹੁੰਚਣਾ ਇਹ ਇਕ ਸੁਪਨਾ ਸੀ ਜੋ ਹਕੀਕਤ ਬਣ ਗਿਆ।

ਪ੍ਰ. ਅਨੁਰਾਗ ਕਸ਼ਯਪ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?

ਉਹ ਇਕ ਵੱਡੇ ਜਿਹੇ ਟੈਡੀ ਬੀਅਰ ਵਰਗੇ ਹਨ। ਤੁਸੀਂ ਉਨ੍ਹਾਂ ਨੂੰ ਗਲੇ ਲਾਉਣਾ ਚਾਹੋਗੇ। ਅਸੀਂ ਸੈੱਟ ’ਤੇ ਬਹੁਤ ਨਿੱਜੀ ਗੱਲਾਂ ਸਾਂਝੀਆਂ ਕੀਤੀਆਂ , ਸਾਡਾ ਪਾਲਣ-ਪੋਸ਼ਣ, ਜ਼ਿੰਦਗੀ ਦੇ ਅਨੁਭਵ। ਉਹ ਗੱਲਬਾਤ ਬੇਹੱਦ ਆਰਗੈਨਿਕ ਸੀ। ਉਨ੍ਹਾਂ ਨਾਲ ਕੰਮ ਕਰਨਾ ਸਭ ਤੋਂ ਆਸਾਨ ਅਨੁਭਵਾਂ ’ਚੋਂ ਇਕ ਸੀ। ਉਹ ਤਿਆਰੀ ਲਈ ਪੂਰਾ ਸਮਾਂ ਦਿੰਦੇ ਹਨ। ਕਈ ਨਿਰਦੇਸ਼ਕ ਕਹਿੰਦੇ ਹਨ ਕਿ ਕੱਲ ਤੋਂ ਸ਼ੂਟਿੰਗ ਸ਼ੁਰੂ ਪਰ ਅਨੁਰਾਗ ਸਰ ਦੇ ਨਾਲ ਸਭ ਕੁਝ ਪਹਿਲਾਂ ਤੋਂ ਤਿਆਰ ਸੀ। ਸੈੱਟ ’ਤੇ ਮਾਹੌਲ ਭਾਵੇਂ ਗੰਭੀਰ ਹੋਵੇ ਡਿਮ ਲਾਈਟ, ਡੂੰਘਾ ਸੀਨ ਪਰ ਉਹ ਖ਼ੁਦ ਬੇਹੱਦ ਸਹਿਜ ਅਤੇ ਪਿਆਰੇ ਇਨਸਾਨ ਹਨ।

ਰਾਹੁਲ ਭੱਟ

ਇਹ ਕਿਰਦਾਰ ਸੀਨੇ ’ਤੇ ਬੋਝ ਵਰਗਾ ਸੀ

ਪ੍ਰ. ਇਸ ਫਿਲਮ ਲਈ ਤੁਹਾਡੀ ਕਾਸਟਿੰਗ ਕਿਵੇਂ ਹੋਈ ਸੀ?

ਮੇਰਾ ਅਤੇ ਅਨੁਰਾਗ ਕਸ਼ਯਪ ਦਾ ਰਿਸ਼ਤਾ ਹਮੇਸ਼ਾ ਭਰੋਸੇ ਅਤੇ ਸਮਝ ’ਤੇ ਟਿਕਿਆ ਰਿਹਾ ਹੈ। ਮੈਂ ਕਦੇ ਉਨ੍ਹਾਂ ਤੋਂ ਕਿਸੇ ਫਿਲਮ ਵਿਚ ਮੈਨੂੰ ਕਾਸਟ ਕਰਨ ਦੀ ਜ਼ਿੱਦ ਨਹੀਂ ਕੀਤੀ ਬਲਕਿ ਕਈ ਵਾਰ ਉਨ੍ਹਾਂ ਨਾਲ ਬੈਠ ਕੇ ਕਿਸੇ ਹੋਰ ਅਦਾਕਾਰ ਨੂੰ ਲੈਣ ਦੀ ਸਲਾਹ ਵੀ ਦਿੱਤੀ। ਇਕ ਦਿਨ ਉਨ੍ਹਾਂ ਨੇ ਇਸੇ ਤਰ੍ਹਾਂ ਹੀ ਇਕ ਹਨ੍ਹੇਰੇ ਤੇ ਰਹੱਸਮਈ ਕਿਰਦਾਰ ਦੀ ਕਹਾਣੀ ਸੁਣਾਈ ਅਤੇ ਮੁੰਬਈ ਪਰਤ ਕੇ ਕਿਹਾ ਕਿ ਬਿਲਕੁਲ ਪਤਲੇ ਹੋ ਜਾਓ, ਜਿਵੇਂ ਗ਼ਾਇਬ ਹੋ ਗਏ ਹੋ। ਮੈਂ 7-8 ਕਿੱਲੋ ਭਾਰ ਘੱਟ ਵੀ ਕਰ ਲਿਆ। ਫਿਰ ਅਚਾਨਕ ਉਨ੍ਹਾਂ ਨੇ ਕਿਹਾ ਕਿ ਹੁਣ ਪਹਿਲਵਾਨ ਬਣਨਾ ਹੈ ਸਾਨ੍ਹ ਵਰਗਾ ਅਤੇ ਮੈਨੂੰ ਬੁਲਹੈੱਡ ਦੇਖਣ ਨੂੰ ਕਿਹਾ।

ਮੈਂ ਹੈਰਾਨ ਸੀ ਕਿ ਪਹਿਲਾਂ ਪਤਲਾ ਕੀਤਾ ਤੇ ਹੁਣ ਮੋਟਾ ਕਰ ਰਹੇ ਹਨ। ਮੈਂ ਦੋ ਮਹੀਨੇ ਸਖ਼ਤ ਮਿਹਨਤ ਕਰ ਕੇ ਸਰੀਰ ਬਣਾਇਆ ਪਰ ਉਨ੍ਹਾਂ ਦਾ ਫੋਨ ਨਹੀਂ ਆਇਆ ਤਾਂ ਲੱਗਾ ਸਭ ਬੇਕਾਰ ਗਿਆ। ਆਖ਼ਿਰਕਾਰ ਮੈਂ ਰਾਤ 12 ਵਜੇ ਆਪਣੀ ਫੋਟੋ ਭੇਜੀ ਤੇ ਇਕ ਮਿੰਟ ਵਿਚ ਉਨ੍ਹਾਂ ਦੀ ਕਾਲ ਆਈ ‘ਦਿਸ ਇਜ਼ ਮਾਈ ਕੈਨੇਡੀ’। ਇਸ ਤੋਂ ਬਾਅਦ ਸਕ੍ਰਿਪਟ ਆਈ ਤੇ ਅਸਲੀ ਤਿਆਰੀ ਸ਼ੁਰੂ ਹੋਈ।

ਪ੍ਰ. ਤੁਹਾਨੂੰ ਕਿਵੇਂ ਲੱਗਾ ਜਦੋਂ ਕਾਨਜ਼ ’ਚ ਸੱਤ ਮਿੰਟ ਦਾ ਸਟੈਂਡਿੰਗ ਓਵੇਸ਼ਨ ਮਿਲਿਆ?

ਕਾਨਸ ਦਾ ਗ੍ਰਾਂਡ ਲੁਮਿਏਰ ਥੀਏਟਰ, ਰੈੱਡ ਕਾਰਪੇਟ ਕਿਵੇਂ ਚੰਗਾ ਨਹੀਂ ਲੱਗੇਗਾ? ਉਹ ਰੈੱਡ ਕਾਰਪੇਟ ਦਿਖਣ ਵਿਚ ਬਹੁਤ ਲੰਬਾ ਲੱਗਦਾ ਹੈ ਪਰ ਅਸਲ ਵਿਚ ਸਿਰਫ਼ ਕੁਝ ਕਦਮਾਂ ਦਾ ਹੁੰਦਾ ਹੈ ਪਰ ਉਨ੍ਹਾਂ ਕੁਝ ਕਦਮਾਂ ਵਿਚ ਲੱਖਾਂ ਕੈਮਰੇ, ਇੰਟਰਨੈਸ਼ਨਲ ਮੀਡੀਆ, ਇਤਿਹਾਸ ਸਭ ਇਕੱਠਾ ਚੱਲ ਰਿਹਾ ਹੁੰਦਾ ਹੈ। ਮੈਂ ਬਸ ਸ਼ੁਕਰਗੁਜ਼ਾਰ ਹਾਂ ਕਿ ਜ਼ਿੰਦਗੀ ’ਚ ਇਹ ਦੇਖਣ ਨੂੰ ਮਿਲਿਆ। ਉਹ ਅਹਿਸਾਸ ਹਮੇਸ਼ਾ ਨਾਲ ਰਹੇਗਾ।

ਪ੍ਰ. ‘ਕੈਨੇਡੀ’ ਦਾ ਕਿਰਦਾਰ ਬੇਹੱਦ ਕਰੂਰ ਤੇ ਰੂਥਲੈੱਸ ਹੈ। ਕੀ ਇਹ ਤੁਹਾਡੇ ਲਈ ਲਿਬ੍ਰੇਟਿੰਗ ਸੀ ਜਾਂ ਐਕਜ਼ਾਸਟਿੰਗ?

ਇਹ ਬਿਲਕੁਲ ਵੀ ਲਿਬ੍ਰੇਟਿੰਗ ਨਹੀਂ ਸੀ। ਇਹ ਬੇਹੱਦ ਬੋਝਲ ਸੀ। ਮੈਨੂੰ ਸੱਚਮੁੱਚ ਲੱਗਦਾ ਸੀ ਜਿਵੇਂ ਕੋਈ ਮੇਰੇ ਸੀਨੇ ’ਤੇ ਬੈਠਾ ਹੈ। ਉਹ ਕਿਰਦਾਰ ਜ਼ਮੀਨ ਹੇਠਾਂ ਰਹਿਣ ਵਾਲੇ ਰਾਖਸ਼ ਵਰਗਾ ਹੈ। ਉਸ ਦਾ ਕਤਲ ਕਰਨਾ ਆਮ ਗੱਲ ਹੈ ਜਿਵੇਂ ਕੋਈ ਚਾਹ ਪੀਂਦਾ ਹੈ। ਉਸ ਦੀ ਸਾਈਕੋਲੋਜੀ ਵਿਚ ਵੜਨਾ ਆਸਾਨ ਨਹੀਂ ਸੀ। ਮੈਂ ਇਸ ਕਿਰਦਾਰ ਤੋਂ ਛੁਟਕਾਰਾ ਪਾਉਣ ਲਈ ਉਤਸ਼ਾਹਿਤ ਸੀ। ਜਦੋਂ ਸ਼ੂਟ ਖ਼ਤਮ ਹੋਇਆ ਤੇ ਮੈਂ ਸ਼ੇਵ ਕੀਤੀ, ਵਾਲ ਕਟਵਾਏ ਉਹ ਅਸਲੀ ਲਿਬਰੇਸ਼ਨ ਸੀ। ਮੈਂ ਉਸ ਤੋਂ ਛੁਟਕਾਰਾ ਚਾਹੁੰਦਾ ਸੀ।

  • film
  • Kennedy
  • Sunny Leone

ਹਸਪਤਾਲ ਦਾਖ਼ਲ ਸਲਮਾਨ ਦੇ ਪਿਤਾ ਨੂੰ ਮਿਲਣ ਪਹੁੰਚੀ ਸਚਿਨ ਦੀ ਪਤਨੀ ! ਜਾਣੋ ਸਲੀਮ ਖ਼ਾਨ ਦੀ ਤਾਜ਼ਾ ਹੈਲਥ ਅਪਡੇਟ

NEXT STORY

Stories You May Like

  • now the government will decide whether charge will be taken from upi or not
    ਹੁਣ ਸਰਕਾਰ ਫੈਸਲਾ ਕਰੇਗੀ ਕਿ UPI ਤੋਂ ਚਾਰਜ ਲਿਆ ਜਾਵੇਗਾ ਜਾਂ ਨਹੀਂ, ਲੋਕ ਸਭਾ 'ਚ ਪਾਸ ਹੋਇਆ ਬਿੱਲ
  • important deal done in india post and flipkart
    India post ਤੇ Flipkart 'ਚ ਹੋਈ ਅਹਿਮ ਡੀਲ, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਸਿੱਧਾ ਲਾਭ
  • sunny deol promotes  batwara 1947  in patna with son karan deol
    ਸੰਨੀ ਦਿਓਲ ਨੇ ਪੁੱਤਰ ਕਰਨ ਨਾਲ ਪਟਨਾ 'ਚ  ਕੀਤੀ ਫਿਲਮ "ਬਟਵਾਰਾ 1947" ਦੀ ਪ੍ਰਮੋਸ਼ਨ
  • the last 10 months put me to a test i never expected  neeraj chopra
    ਪਿਛਲੇ 10 ਮਹੀਨਿਆਂ ਨੇ ਮੇਰਾ ਅਜਿਹਾ ਇਮਤਿਹਾਨ ਲਿਆ, ਜਿਸਦੀ ਮੈਨੂੰ ਕਦੇ ਉਮੀਦ ਨਹੀਂ ਸੀ: ਨੀਰਜ ਚੋਪੜਾ
  • taxation bill 2026 passed in lok sabha  know who will get benefit
    ਟੈਕਸੇਸ਼ਨ ਬਿੱਲ 2026 ਲੋਕ ਸਭਾ 'ਚ ਹੋਇਆ ਪਾਸ; ਜਾਣੋ ਕਿ ਕਿਸਨੂੰ ਮਿਲੇਗਾ ਸੋਧ ਬਿੱਲ ਦਾ ਲਾਭ
  • i kept telling myself i had to win the gold medal at any cost  asmita
    ਖੁਦ ਨੂੰ ਲਗਾਤਾਰ ਕਹਿ ਰਹੀ ਸੀ ਕਿ ਹਰ ਹਾਲਤ 'ਚ ਸੋਨ ਤਗਮਾ ਜਿੱਤਣਾ ਹੈ: ਅਸਮਿਤਾ
  • batwara 1947  film  sunny deol
    ਪਾਪਾ ਨੇ ਕਿਹਾ ਸੀ-ਫ਼ਿਲਮ ਬਹੁਤ ਵਧੀਆ ਹੈ, ਬਸ ਰਿਲੀਜ਼ ’ਚ ਦੇਰੀ ਹੋ ਗਈ : ਸੰਨੀ ਦਿਓਲ
  • no relief to companies in case of wrong branding of energy drinks fssai
    ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ, FSSAI ਨੇ ਦਿੱਤਾ 90 ਦਿਨਾਂ ਦਾ ਸਮਾਂ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • huma  s film   bayaan   to be screened at the indian film festival of melbourne
      ਇੰਡੀਅਨ ਫਿਲਮ ਫੈਸਟੀਵਲ ਮੈਲਬੌਰਨ 'ਚ ਦਿਖਾਈ ਜਾਵੇਗੀ ਹੁਮਾ ਕੁਰੈਸ਼ੀ ਦੀ ਫਿਲਮ...
    • kangana ranaut targets rahul gandhi for silence on jharkhand students agitation
      'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...
    • kiara advani ranks among india  s top 5 most valuable female celebrity brands
      ਭਾਰਤ ਦੀਆਂ ਟੌਪ-5 ਮੋਸਟ ਵੈਲਿਊਏਬਲ ਫੀਮੇਲ ਬ੍ਰਾਂਡਜ਼ 'ਚ ਸ਼ਾਮਲ ਹੋਈ ਕਿਆਰਾ...
    • worked 24 hour shifts for   kbc    amitabh bachchan
      ‘ਕੇ.ਬੀ.ਸੀ.’ ਲਈ 24 ਘੰਟੇ ਦੀ ਸ਼ਿਫਟ ’ਚ ਕੰਮ ਕੀਤਾ : ਅਮਿਤਾਭ ਬੱਚਨ
    • nani and raghav juyal featured in the teaser of the film   the paradise
      ਫਿਲਮ ‘ਦਿ ਪੈਰਾਡਾਈਜ਼’ ਦੇ ਟੀਜ਼ਰ ’ਚ ਛਾਏ ਨਾਨੀ ਤੇ ਰਾਘਵ ਜੁਯਾਲ
    • veteran actress usha nadkarni
      ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...
    • i wish pm modi was a dictator       rupali ganguly  s statement creates a stir
      'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ
    • kamal sadanah birthday incident
      20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...
    • aryabhatt ka zero   will show the untold emotions of father and son
      ‘ਜ਼ੀਰੋ’ ਦੇ ਬਹਾਨੇ ਪਿਓ-ਪੁੱਤਰ ਦੇ ਅਣਕਹੇ ਜਜ਼ਬਾਤ ਦਿਖਾਏਗੀ ‘ਆਰੀਆਭੱਟ ਕਾ ਜ਼ੀਰੋ’
    • spider man created a storm at the box office
      ‘ਸਪਾਈਡਰ-ਮੈਨ’ ਨੇ ਮਚਾਇਆ ਬਾਕਸ ਆਫਿਸ ’ਤੇ ਤੂਫ਼ਾਨ, 6 ਦਿਨਾਂ ’ਚ ਕੀਤੀ 9,500...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +