helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JUL 03, 2025
ਅਲ-ਕਾਇਦਾ ਅੱਤਵਾਦੀ ਹਮਲਾ: ਮਾਲੀ 'ਚ 3 ਭਾਰਤੀ...
ਵਿਦਿਆਰਥੀ ਨੇ ਟਰੰਪ ਸਰਕਾਰ 'ਤੇ ਠੋਕਿਆ ਮੁਕੱਦਮਾ, 10...
SBI, ਕੇਨਰਾ ਬੈਂਕ, ਇੰਡੀਅਨ ਬੈਂਕ ਦੇ ਖ਼ਾਤਾਧਾਰਕਾਂ...
ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) - ਫਿਲਮੀ ਸਿਤਾਰੇ ਜਦੋਂ ਕਿਸੇ ਕਾਜ ਨੂੰ ਸਪੋਰਟ ਕਰਦੇ ਹਨ ਤਾਂ ਉਸ ਦਾ ਪ੍ਰਮੋਸ਼ਨ ਹਰ ਤਰ੍ਹਾਂ ਨਾਲ ਕਰਦੇ ਹਨ। ਗੱਲ ਜਦੋਂ ਜਾਨਵਰਾਂ ਦੀ ਸੁਰੱਖਿਆ ਦੀ ਕੀਤੀ ਜਾਂਦੀ ਹੋਵੇ ਫ਼ਿਰ ਕੀ ਹੀ ਕਹਿਣੇ ਨੇ ਇਹਨਾਂ ਸਿਤਾਰਿਆਂ ਦੇ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਤੋਂ ਲੈ ਕੇ ਅਨੁਸ਼ਕਾ ਸ਼ਰਮਾ ਤੱਕ, ਆਪਣੇ ਪਾਲਤੂ ਜਾਨਵਰਾਂ ਨਾਲ ਪਿਆਰ ਦਿਖਾਉਂਦੀਆਂ ਅਕਸਰ ਹੀ ਨਜ਼ਰ ਆਉਂਦੀਆਂ ਹਨ। ਜਦੋਂ ਗੱਲ ਦੁਨੀਆ ਭਰ ਦੇ ਜਾਨਵਰਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਵੀ ਇਹ ਸਿਤਾਰੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਂਦੇ ਹਨ। ਅੱਜ ਅਸੀ ਤੁਹਾਨੂੰ ਕੁੱਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜਿਨ੍ਹਾਂ ਵਿਚ ਬਾਲੀਵੁੱਡ ਸਿਤਾਰਿਆਂ ਨੇ PETA ਦਾ ਸੁਪੋਰਟ ਕਰਨ ਲਈ ਖਿੱਚਵਾਈਆ ਹਨ। ਸੰਨੀ ਲਿਓਨ ਨੇ ਪੇਟੇ ਦੇ ਕੈਂਪੇਨ ਦੇ ਲਈ ਆਪਣੇ ਪਤੀ ਡੈਨੀਅਲ ਵੈਬਰ ਨਾਲ ਇੱਕ ਹੌਟ ਅਤੇ ਸਿੰਜ਼ਲਿਗ ਫੋਟੋਸ਼ੂਟ ਕਰਵਾਇਆ। ਇਸ ਤੋਂ ਪਹਿਲਾਂ ਸੰਨੀ ਲਿਓਨ ਪੇਟਾ ਦੇ ਲਈ ਕੁੱਝ ਇਸ ਅੰਦਾਜ ਵਿਚ ਫੋਟੋ ਸ਼ੂਟ ਵੀ ਕਰਵਾ ਚੁੱਕੀ ਹੈ। ਆਲੀਆ ਭੱਟ ਅਤੇ ਉਨ੍ਹਾਂ ਦੀ ਬਿੱਲੀਆਂ ਦਾ ਕਨੈਕਸ਼ਨ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ਵਿਚ ਤਾਂ ਦਿਸਦਾ ਹੀ ਹੈ। ਆਲੀਆ ਨੇ ਪੇਟੇ ਦੇ ਕੈਂਪੇਨ ਲਈ ਵੀ ਕੁੱਝ ਅਜਿਹਾ ਅੰਦਾਜ ਅਪਣਾਇਆ। ਅਦਾਕਾਰਾ ਐਮੀ ਜੈਕਸਨ ਨੇ ਤਾਂ ਇਸ ਫੋਟੋਸ਼ੂਟ ਲਈ ਲਹੂ- ਲੁਹਾਨ ਤੱਕ ਕਰ ਲਿਆ। ਹਾਲਾਂਕਿ ਇਹ ਸਿਰਫ਼ ਇੱਕ ਫੋਟੋਸ਼ੂਟ ਲਈ ਕੀਤਾ ਗਿਆ ਮੇਕਅਪ ਹੈ ਪਰ ਮੈਸੇਜ ਤਾਂ ਤੁਸੀ ਸਮਝ ਹੀ ਗਏ ਹੋਵੋਗੇ। ਵੈਜੀਟਰੀਅਨ ਖਾਣ ਦਾ ਪ੍ਰਮੋਸ਼ਨ ਕਰਦੀ ਅਦਾਕਾਰਾ ਲਾਰਾ ਦੱਤਾ ਆਪਣੇ ਆਪ ਹੀ ਪੱਤਿਆ ਦੇ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। ਅਦਾਕਾਰ ਨੀਲ ਨਿਤਿਨ ਮੁਕੇਸ਼ ਇੱਥੇ ਹਾਥੀਆਂ ਦਾ ਸਪੋਰਟ ਕਰਦੇ ਹੋਏ ਅਤੇ ਉਨ੍ਹਾਂ ‘ਤੇ ਹੋਣ ਵਾਲੇ ਅੱਤਿਆਚਾਰ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਮੋਨਿਕਾ ਡੋਗਰਾ ਆਪਣੇ-ਆਪ ਹੀ ਮੁਰਗੀਆਂ ਨਾਲ ਬੱਝੀ ਨਜ਼ਰ ਆਈ। ਸ਼ਾਹਿਦ ਕਪੂਰ ਪੇਟਾ ਕੈਂਪੇਨੇ ਵਿਚ ਵੈਜੀਟਰੀਅਨ ਫੂਡ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਏ। ਟੈਨਿਸ ਪਲੇਅਰ ਸਾਨੀਆ ਮਿਰਜਾ ਪੇਟੇ ਦੇ ਕੈਂਪੇਨ ਦੇ ਤਹਿਤ ਪਾਲਤੂ ਜਾਨਵਰਾਂ ਨੂੰ ਖਰੀਦਣ ਦੇ ਬਜਾਏ ਅਡੋਪਟ ਕਰਨ ਦੀ ਗੱਲ ਕਹਿੰਦੀ ਨਜ਼ਰ ਆਈ।
ਮੁੜ ਦਿਲੀਪ ਕੁਮਾਰ ਦੇ ਘਰ ਛਾਇਆ ਮਾਤਮ, ਕੋਰੋਨਾ ਨੇ ਲਈ ਦੂਜੇ ਭਰਾ ਦੀ ਵੀ ਜਾਨ
Stories You May Like
ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ
ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ
ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ
ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...
ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ
ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...
ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼
ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...
ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ
ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...
ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ
ਅਫਗਾਨਿਸਤਾਨ 'ਚ ਮਿੰਨੀ ਬੱਸ ਹਾਦਸੇ 'ਚ ਚਾਰ ਯਾਤਰੀਆਂ ਦੀ ਮੌਤ
Subscribe Now!