helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, FEB 13, 2025
ਪੰਜਾਬ 'ਚ ਮੋਬਾਇਲ ਕੰਪਨੀ ਦਾ ਟਾਵਰ ਲਾਉਂਦੇ ਵਾਪਰਿਆ...
ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ ! ਇਸ ਰਿਪੋਰਟ ਨੂੰ...
ਵਿਰਾਟ ਕੋਹਲੀ ਨਹੀਂ ਹੁਣ ਇਹ ਹੋਵੇਗਾ RCB ਦਾ ਕਪਤਾਨ
Punjab: ਪ੍ਰਵਾਸੀਆਂ ਨੇ ਜਾਮ ਕੀਤਾ ਇਹ ਮੇਨ ਚੌਕ,...
ਪੰਜਾਬ
ਮਨੋਰੰਜਨ
Photos
Videos
ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਆਪਣੇ ਪ੍ਰੇਮੀ ਕਰਨ ਕੁੰਦਰਾ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਦਾਕਾਰਾ ਬੇਹੱਦ ਗਲੈਮਰਸ ਅਵਤਾਰ 'ਚ ਨਜ਼ਰ ਆਈ।
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।ਦਰਅਸਲ, ਤੇਜਸਵੀ ਪ੍ਰਕਾਸ਼ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਤੇਜਸਵੀ ਪ੍ਰਕਾਸ਼ ਆਪਣੇ ਮੇਕਅੱਪ ਰੂਮ 'ਚ ਨਜ਼ਰ ਆ ਰਹੀ ਹੈ। ਜੋ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਸਜਾਉਂਦੀ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਤੇਜਸਵੀ ਨੇ White ਡਰੈੱਸ ਪਾਈ ਹੋਈ ਹੈ ਅਤੇ ਸ਼ੀਸ਼ੇ ਦੇ ਸਾਹਮਣੇ ਸ਼ਾਨਦਾਰ ਪੋਜ਼ ਦੇ ਰਹੀ ਹੈ।
ਉਸ ਦੀਆਂ ਤਸਵੀਰਾਂ ਫੈਨਜ਼ ਨੂੰ ਬਹੁਤ ਪਸੰਦ ਆ ਰਹੀਆਂ ਹਨ।ਕੁਝ ਤਸਵੀਰਾਂ 'ਚ ਤੇਜਸਵੀ ਖੁਦ ਨੂੰ ਸ਼ੀਸ਼ੇ 'ਚ ਦੇਖ ਰਹੀ ਹੈ। ਤੇਜਸਵੀ ਦਾ ਇਹ ਲੁੱਕ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗਦਾ।
ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਤੇਜਸਵੀ ਕਰਨ ਕੁੰਦਰਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਦਰਅਸਲ, ਅਦਾਕਾਰਾ ਦੀ ਮਾਂ ਨੇ 'ਖੁਸ਼ੀਆਂ ਕਾ ਗਣਪਤੀ' ਦੇ ਐਪੀਸੋਡ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਦਾ ਵਿਆਹ ਪੱਕਾ ਹੋ ਗਿਆ ਹੈ।
ਪ੍ਰਿਅੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Stories You May Like
ਅਕਸ਼ੈ ਕੁਮਾਰ ਨਾਲ ਚੱਲਦੇ ਪੋਡਕਾਸਟ ਦੌਰਾਨ ਰਣਵੀਰ ਕਰਨ ਲੱਗਾ ਗੰਦੀਆਂ ਗੱਲ੍ਹਾਂ
ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ...
ਮਸ਼ਹੂਰ ਦਿੱਗਜ ਗਾਇਕ ਦਾ ਹੋਇਆ ਦਿਹਾਂਤ, ਮਿਲ ਚੁੱਕੇ ਹਨ ਕਈ ਐਵਾਰਡ
ਸ਼ੁਭਮਨ ਨੇ ਕੀਤੀ ਕਪਤਾਨ ਰੋਹਿਤ ਸ਼ਰਮਾ ਦੀ ਬਰਾਬਰੀ, 25 ਸਾਲ ਦੀ ਉਮਰ 'ਚ ਹੀ ਕਰ...
ਐਲਵਿਸ਼ ਯਾਦਵ ਜਲਦ ਕਰਨ ਜਾ ਰਹੇ ਹਨ ਵਿਆਹ! ਦਿੱਤਾ ਵੱਡਾ ਹਿੰਟ
ਕੈਂਸਰ ਦੇ ਇਲਾਜ ਵਿਚਾਲੇ ਹਿਨਾ ਖ਼ਾਨ ਕਰਨ ਜਾ ਰਹੀ ਹੈ ਪ੍ਰੇਮੀ ਨਾਲ ਵਿਆਹ? ਸਾਹਮਣੇ...
ਅਦਾਕਾਰਾ ਰੂਪਾਲੀ ਗਾਂਗੁਲੀ 'ਤੇ ਸੌਤੇਲੀ ਧੀ ਨੇ ਲਗਾਏ ਗੰਭੀਰ ਇਲਜ਼ਾਮ
ਸਮਝੌਤਾ ਕਰਨ ਦੇ ਨਾਂ 'ਤੇ ਗੁੱਸਾ ਨਹੀਂ ਖੁਸ਼ ਹੋਈ ਸੀ ਇਹ ਅਦਾਕਾਰਾ, ਖੁਦ ਦੱਸੀ...
ਮੋਨਾਲੀਸਾ ਨੇ ਫ਼ਿਲਮ ਲਈ ਇੰਨੀ ਮੋਟੀ ਰਕਮ
ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋਸਤ ਨੂੰ ਮਾਰ ਮਾਪਿਆਂ ਨੂੰ ਕੀਤਾ ਫੋਨ, ਲੈ ਜਾਓ...
ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਸਿਵਲ ਹਸਪਤਾਲ, ਸ਼ਰੇਆਮ ਚੱਲੇ ਤੇਜ਼ਧਾਰ ਹਥਿਆਰ
ਕੈਂਡੀ ਸਮਝ ਕੇ ਪਟਾਕਾ ਖਾ ਗਈ ਔਰਤ, ਹੋਇਆ ਬਲਾਸਟ
ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ, ਮਚੀ ਤਰਥੱਲੀ
5 ਰਾਸ਼ੀ ਵਾਲੀਆਂ ਕੁੜੀਆਂ ਪਿਆਰ 'ਚ ਦਿੰਦੀਆਂ ਨੇ ਧੋਖਾ! ਭੁੱਲ ਕੇ ਨਾ ਕਰੋ ਨੈਨ-ਮਟੱਕਾ
ਬੰਦ ਮਕਾਨ ਅੰਦਰ ਰੰਗਰਲੀਆਂ ਮਨਾਉਂਦੇ ਫੜਿਆ ਗਿਆ ਪ੍ਰੇਮੀ ਜੋੜਾ, ਫਿਰ ਮੁਹੱਲੇ...
ਦਿੱਗਜ ਅਦਾਕਾਰ ਨੇ ਪੋਤਰੇ ਦੀ ਚਾਹਤ ਨੂੰ ਲੈ ਕੇ ਦਿੱਤਾ ਬਿਆਨ, ਲੋਕਾਂ ਨੇ ਲਾ'ਤੀ...
ਬੱਚੀ ਦੀ ਫਟਕਾਰ ਸੁਣ ਕੇ ਹੱਸਣ ਨੂੰ ਮਜ਼ਬੂਰ ਹੋਏ ਧੀਰੇਂਦਰ ਸ਼ਾਸਤਰੀ, ਵੀਡੀਓ ਵਾਇਰਲ
ਪੂਨਮ ਪਾਂਡੇ ਨੇ ਕੀਤਾ ਰਣਵੀਰ ਇਲਾਹਾਬਾਦੀਆ ਦਾ ਸਮਰਥਨ, ਹੋਈ ਟ੍ਰੋਲਿੰਗ ਦਾ ਸ਼ਿਕਾਰ
Subscribe Now!