Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 22, 2026

    2:56:59 PM

  • tb disease has increased in punjab

    ਪੰਜਾਬ ’ਚ ਇਸ ਬਿਮਾਰੀ ਨੇ ਧਾਰਿਆ ਭਿਆਨਕ ਰੂਪ, 60...

  • america helped ukraine

    ਅਮਰੀਕਾ ਨੇ ਕੀਤੀ ਯੂਕਰੇਨ ਦੀ ਮਦਦ, 108 ਮਿਲੀਅਨ...

  • amritsar bsf seizes huge consignment of heroin in 7 days

    ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ...

  • residents of punjab  advisory issued

    ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • MMS ਲੀਕ ਵਿਵਾਦ 'ਚ ਫਸਣ ਕਾਰਨ ਸੁਰਖੀਆਂ 'ਚ ਰਹੀ ਇਹ ਅਦਾਕਾਰਾ

ENTERTAINMENT News Punjabi(ਤੜਕਾ ਪੰਜਾਬੀ)

MMS ਲੀਕ ਵਿਵਾਦ 'ਚ ਫਸਣ ਕਾਰਨ ਸੁਰਖੀਆਂ 'ਚ ਰਹੀ ਇਹ ਅਦਾਕਾਰਾ

  • Edited By Priyanka,
  • Updated: 10 Aug, 2024 01:10 PM
Mumbai
this actress was in the headlines due to being caught
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਹੰਸਿਕਾ ਨੇ ਬਾਲ ਕਲਾਕਾਰ ਦੇ ਤੌਰ 'ਤੇ ਟੀਵੀ ਇੰਡਸਟਰੀ 'ਚ ਐਂਟਰੀ ਕੀਤੀ ਸੀ। ਉਹ ਸਾਲ 2000 'ਚ 'ਸ਼ਾਕਾ ਲਾਕਾ ਬੂਮ ਬੂਮ' 'ਚ ਨਜ਼ਰ ਆਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਏਕਤਾ ਕਪੂਰ ਦੇ ਮਸ਼ਹੂਰ ਸੀਰੀਅਲ 'ਕਿਉਂਕੀ ਸਾਸ ਭੀ ਕਭੀ ਬਹੂ ਥੀ' 'ਚ ਵੀ ਕੰਮ ਕੀਤਾ। ਸਾਲ 2003 'ਚ, ਹੰਸੀਤਾ ਮੋਟਵਾਨੀ ਨੂੰ ਰਿਤਿਕ ਰੋਸ਼ਨ ਅਤੇ ਪ੍ਰਿਟੀ ਜ਼ਿੰਟਾ ਦੀ ਫਿਲਮ 'ਕੋਈ ਮਿਲ ਗਿਆ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਵਿਦੇਸ਼ ਚਲੀ ਗਈ ਅਤੇ 2007 'ਚ ਜਦੋਂ ਉਹ ਤੇਲਗੂ ਫਿਲਮ 'ਦੇਸ਼ਾਮੁਦੁਰੂ' ਰਾਹੀਂ 4 ਸਾਲ ਬਾਅਦ ਪਰਦੇ 'ਤੇ ਵਾਪਸ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਸ ਸਮੇਂ ਉਨ੍ਹਾਂ ਨੂੰ ਹਾਰਮੋਨਲ ਇੰਜੈਕਸ਼ਨ ਲੈਣ ਦੇ ਦੋਸ਼ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖ਼ਬਰ ਵੀ ਪੜ੍ਹੋ -ਪਤੀ ਨਿਖਿਲ ਪਟੇਲ ਤੋਂ ਵੱਖ ਹੋਣ ਤੋਂ ਬਾਅਦ ਦਲਜੀਤ ਕੌਰ ਨੇ ਸਾਬਕਾ ਪਤੀ ਸ਼ਾਲਿਨ ਭਨੋਟ 'ਤੇ ਕੱਸਿਆ ਤੰਜ਼

ਹੰਸਿਕਾ ਮੋਟਵਾਨੀ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਕਿ ਉਹ ਅਚਾਨਕ ਇੰਨੀ ਵੱਡੀ ਕਿਵੇਂ ਹੋ ਗਈ। ਦੋਸ਼ ਸੀ ਕਿ ਅਦਾਕਾਰਾ ਨੇ ਜਲਦੀ ਵੱਡਾ ਦਿੱਸਣ ਲਈ ਆਪਣੀ ਮਾਂ, ਜੋ ਕਿ ਸਕਿਨ ਦੀ ਮਾਹਰ ਹੈ, ਉਨ੍ਹਾਂ ਤੋਂ ਹਾਰਮੋਨਲ ਇੰਜੈਕਸ਼ਨ ਲਏ। ਹਾਲਾਂਕਿ ਅਦਾਕਾਰਾ ਨੇ ਇਨ੍ਹਾਂ ਦੋਸ਼ਾਂ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਹੈ।ਅਦਾਕਾਰਾ ਨੇ ਉਸ ਸਮੇਂ ਵੀ ਸੁਰਖੀਆਂ ਬਟੋਰੀਆਂ ਜਦੋਂ ਉਨ੍ਹਾਂ ਨੂੰ ਆਪਣੇ ਤੋਂ 18 ਸਾਲ ਵੱਡੇ ਅਦਾਕਾਰ ਨਾਲ ਰੋਮਾਂਸ ਕਰਦੇ ਦੇਖਿਆ ਗਿਆ। ਸਿਰਫ 16 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਫਿਲਮ 'ਆਪਕਾ ਸਰੂਰ' 'ਚ ਹਿਮੇਸ਼ ਰੇਸ਼ਮੀਆ ਨਾਲ ਰੋਮਾਂਸ ਕੀਤਾ। ਇਸ ਫਿਲਮ ਲਈ ਉਨ੍ਹਾਂ ਨੂੰ ਬੈਸਟ ਡੈਬਿਊਟੈਂਟ ਦਾ ਐਵਾਰਡ ਵੀ ਮਿਲਿਆ। 

ਇਹ ਖ਼ਬਰ ਵੀ ਪੜ੍ਹੋ -ਬੰਗਲਾਦੇਸ਼ ਦੀ ਚਿੰਤਾਜਨਕ ਸਥਿਤੀ ਨੂੰ ਲੈ ਕੇ ਕੰਗਨਾ ਨੇ ਸਾਂਝੀ ਕੀਤੀ ਪੋਸਟ, ਕਿਹਾ- ਕੱਟੜਪੰਥੀਆਂ ਨਾਲ ਲੜਨਾ ਜ਼ਰੂਰੀ

ਦੱਸ ਦਈਏ ਕਿ MMS ਲੀਕ ਵਿਵਾਦ 'ਚ ਵੀ ਫਸ ਗਈ ਸੀ। ਸਾਲ 2015 'ਚ, ਇੱਕ ਕੁੜੀ ਦਾ ਨਹਾਉਣ ਦਾ ਇੱਕ MMSਵੀਡੀਓ ਇੰਟਰਨੈਟ ਤੇ ਵਾਇਰਲ ਹੋਇਆ ਸੀ। ਵੀਡੀਓ 'ਚ ਹੰਸਿਕਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਬਾਅਦ 'ਚ ਹੰਸਿਕਾ ਨੇ ਖੁਦ ਸਪੱਸ਼ਟ ਕੀਤਾ ਕਿ ਵੀਡੀਓ 'ਚ ਇਹ ਉਹ ਨਹੀਂ ਸਗੋਂ ਕੋਈ ਹੋਰ ਲੜਕੀ ਹੈ ਜੋ ਉਸ ਵਰਗੀ ਨਜ਼ਰ ਆ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

  • Hansika Motvani
  • Bollywood actress
  • MMS leak
  • controversy
  • Mumbai

ਨੀਰੂ ਬਾਜਵਾ ਨੇ ਪਰਿਵਾਰ ਨਾਲ ਬਿਤਾਏ ਯਾਦਗਾਰ ਪਲ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

NEXT STORY

Stories You May Like

  • gas cylinder leak explosion 9 people burnt
    ਫਤਿਹਪੁਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਜ਼ੋਰਦਾਰ ਧਮਾਕਾ, ਹਿੱਲ ਗਈਆਂ ਕੰਧਾਂ, ਝੁਲਸੇ 9 ਲੋਕ
  • nta reshuffle amid neet paper leak controversy
    NEET ਪੇਪਰ ਲੀਕ ਵਿਵਾਦ ਵਿਚਾਲੇ NTA 'ਚ ਹੋਇਆ ਵੱਡਾ ਫੇਰਬਦਲ, 4 ਸੀਨੀਅਰ ਅਧਿਕਾਰੀ ਨਿਯੁਕਤ
  • a young man was beaten up after entering a house
    ਲੁਧਿਆਣਾ 'ਚ ਘੁੜਸਵਾਰੀ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ, ਘਰ 'ਚ ਵੜ ਕੇ ਨੌਜਵਾਨ ਦੀ ਕੁੱਟਮਾਰ
  • paper leak
    ਕੈਮਬ੍ਰਿਜ ਦਾ ਪੇਪਰ ਹੋ ਗਿਆ ਲੀਕ! ਪਾਕਿਸਤਾਨ ’ਚ ਸਿੱਖਿਆ ਪ੍ਰਬੰਧਾਂ ਦੀ ਨਿੱਕਲੀ ਫੂਕ
  • kingpin neet ug 2026 paper leak
    NEET ਪੇਪਰ ਲੀਕ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਹੋਇਆ ਹੈਰਾਨੀਜਨਕ ਖੁਲਾਸਾ
  • pune minor dispute police
    ਪੁਣੇ ’ਚ ਫਿਰਕੂ ਤਣਾਅ ’ਚ ਬਦਲਿਆ ਮਾਮੂਲੀ ਵਿਵਾਦ, ਪੁਲਸ ’ਤੇ ਪਥਰਾਅ
  • neet paper leak case cbi 5 arrested
    ਸੁਪਰੀਮ ਕੋਰਟ ਪੁੱਜਾ ਨੀਟ-UG ਪੇਪਰ ਲੀਕ ਮਾਮਲਾ, CBI ਨੇ ਹਿਰਾਸਤ ’ਚ ਲਏ ਕਈ ਮੁਲਜ਼ਮ
  • gas leak ludhiana
    ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਭੜਕੀ ਅੱਗ, ਦੋ ਮਾਸੂਮ ਭਰਾ ਅਤੇ ਚਾਚਾ ਗੰਭੀਰ ਰੂਪ 'ਚ ਝੁਲਸੇ
  • anand sweet shop targeted by thieves in jalandhar
    ਜਲੰਧਰ: ਚੋਰਾਂ ਨੇ ਆਨੰਦ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ, 38,000 ਦੀ ਨਕਦੀ ਲੈ...
  • massive fire breaks out in jassal market
    ਢਿੱਲਵਾਂ ਰੋਡ ’ਤੇ ਜੱਸਲ ਮਾਰਕੀਟ ’ਚ ਲੱਗੀ ਭਿਆਨਕ ਅੱਗ
  • pspcl outsourced employees announce indefinite strike
    PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
  • 2 brothers arrested with 5 5 kg heroin and 4 pistols
    2 ਭਰਾ ਸਾਢੇ 5 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਣੇ ਗ੍ਰਿਫ਼ਤਾਰ
  • children black neck underarms sweat
    ਕਾਲੀ ਗਰਦਨ ਵਾਲੇ ਲਾਜ਼ਮੀ ਪੜ੍ਹਨ ਇਹ ਖ਼ਬਰ, ਬੱਚਿਆਂ ਨੂੰ ਗੰਭੀਰ ਬੀਮਾਰੀਆਂ ਦਾ ਹੈ...
  • jalandhar assault case  police withdraws section 299 bns
    ਜਲੰਧਰ ਕੁੱਟਮਾਰ ਮਾਮਲੇ ਦੀ ਤਫਤੀਸ਼ ਮਗਰੋਂ ਪੁਲਸ ਨੇ ਹਟਾਈ ਧਾਰਾ 299 BNS
  • malkit nita s book on italian language in punjabi launched
    ਮਲਕੀਤ ਨੀਟਾ ਦੀ ਪੰਜਾਬੀ ‘ਚ ਇਟਾਲੀਅਨ ਭਾਸ਼ਾ ਸਿਖਾਉਣ ਵਾਲੀ ਕਿਤਾਬ ਸ਼੍ਰੀ ਅਭਿਜੈ...
  • heat wave will increase further in punjab today
    ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਵੱਡੀ...
Trending
Ek Nazar
punjab s daughter harleen kaur shines in italy

ਪੰਜਾਬ ਦੀ ਧੀ ਹਰਲੀਨ ਕੌਰ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਮ

madhuri shot dola re dola while she was 4 months pregnant

4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ',...

massive explosion in power bank

ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ

lottery prize worth rs 57 crore found in old pants

ਕਿਸਮਤ ਹੋਵੇ ਤਾਂ ਅਜਿਹੀ! ਪੁਰਾਣੀ ਪੈਂਟ ਦੀ ਜੇਬ 'ਚੋਂ ਮਿਲੀ 57 ਕਰੋੜ ਦੀ ਲਾਟਰੀ

cockroach janata party  account closed  cockroach is back  new account

ਕਾਕਰੋਚ ਜਨਤਾ ਪਾਰਟੀ ਦੇ ‘X’ ਹੈਂਡਲ ’ਤੇ ਰੋਕ, Cockroach Is Back ਨਾਲ ਨਵਾਂ...

ahmedabad crime branch arrests actor who jumped parole 12 years ago

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...

kangana ranaut

ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...

2 indian players banned

2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

200mp camera smartphone

200MP ਕੈਮਰਾ ਤੇ 8000mAh ਬੈਟਰੀ ਨਾਲ ਲਾਂਚ ਹੋਇਆ ਇਹ ਧਾਕੜ ਫੋਨ

pakistan pm sharif to visit china

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੌਰੇ 'ਤੇ

except israel    printed on bangladeshi passports

ਬੰਗਲਾਦੇਸ਼ ਦੇ ਪਾਸਪੋਰਟ 'ਤੇ ਛਪੇਗੀ 'Except Israel' ਦੀ ਸ਼ਰਤ; ਹਟੇਗੀ...

flour crisis in punjab

ਲਹਿੰਦੇ ਪੰਜਾਬ 'ਚ ਆਟਾ ਸੰਕਟ ਹੋਇਆ ਡੂੰਘਾ! ਸਰਕਾਰ ਦੀਆਂ ਨੀਤੀਆਂ 'ਤੇ ਉੱਠ ਰਹੇ...

us shuts down india operated call center

ਅਮਰੀਕਾ : ਕਰੋੜਾਂ ਡਾਲਰ ਦੀ ਧੋਖਾਧੜੀ, ਭਾਰਤ ਤੋਂ ਚੱਲ਼ ਰਿਹਾ ਕਾਲ ਸੈਂਟਰ ਕਰਾ'ਤਾ...

truck and 18 wheeler trailer collide in a horrific collision  driver dies

ਵੱਡਾ ਹਾਦਸਾ: ਟਰੱਕ ਤੇ 18 ਟਾਇਰੀ ਟਰਾਲੇ ਦੀ ਭਿਆਨਕ ਟੱਕਰ, ਚਾਲਕ ਦੀ ਮੌਤ

pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • mankirt aulakh paid obeisance at sachkhand sri harmandir sahib
      ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬੀ ਗਾਇਕ ਮਨਕੀਰਤ ਔਲਖ
    • punjabi singer  accident  dhurandhar 2
      ਮਸ਼ਹੂਰ ਪੰਜਾਬੀ ਸਿੰਗਰ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਭਿਆਨਕ ਹਾਦਸਾ ! ਹੋਇਆ...
    • punjabi singer  live concert  barricade fans
      ਸੁਪਰਹਿੱਟ ਪੰਜਾਬੀ Singer ਦੇ Live ਕੰਸਰਟ 'ਚ ਵਾਪਰਿਆ ਹਾਦਸਾ ! ਟੁੱਟ ਗਏ...
    • dhurandhar 2 accused of leaking army information
      ‘ਧੁਰੰਧਰ-2’ ’ਤੇ ਫ਼ੌਜ ਦੀ ਜਾਣਕਾਰੀ ਲੀਕ ਕਰਨ ਦਾ ਦੋਸ਼
    • punjabi singer case
      ਪੰਜਾਬੀ Singer ਦੇ ਕਤਲਕਾਂਡ 'ਚ ਨਵਾਂ ਮੋੜ! ਪੁਲਸ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
    • ahaan panday to be seen dancing on screen for the first time
      ਅਲੀ ਅੱਬਾਸ ਜ਼ਫਰ ਦੀ ਫਿਲਮ 'ਚ ਪਹਿਲੀ ਵਾਰ ਸਕ੍ਰੀਨ 'ਤੇ ਡਾਂਸ ਕਰਦਾ ਨਜ਼ਰ ਆਵੇਗਾ...
    • anjana sukhani gets emotional being part of   main waspas aaunga
      'ਮੈਂ ਵਾਪਸੀ ਆਉਂਗਾ' ਦਾ ਹਿੱਸਾ ਬਣ ਕੇ ਭਾਵੁਕ ਹੋਈ ਅੰਜਨਾ ਸੁਖਾਨੀ
    • teaser released for rajkumar hirani  s show   pritam   pedro
      ਰਾਜਕੁਮਾਰ ਹਿਰਾਨੀ ਦੇ ਸ਼ੋਅ 'ਪ੍ਰੀਤਮ ਐਂਡ ਪੇਡਰੋ' ਦਾ ਟੀਜ਼ਰ ਰਿਲੀਜ਼
    • first look of the film   biwi ho toh aisi   launched
      ਫਿਲਮ 'ਬੀਵੀ ਹੋ ਤੋ ਐਸੀ' ਦਾ ਪਹਿਲਾ ਲੁੱਕ ਪੋਸਟਰ ਲਾਂਚ
    • after 6 years of marriage a rift has arisen in sapna chaudhary s relationship
      'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +