helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAR 13, 2025
ਪੰਜਾਬ 'ਚ ਵੱਡਾ ਹਾਦਸਾ: ਗੈਸ ਸਿਲੰਡਰਾਂ ਨਾਲ ਲੱਦੀ...
ਲਾਇਸੈਂਸ ਧਾਰਕਾਂ 'ਤੇ ਹੋ ਗਈ ਵੱਡੀ ਕਾਰਵਾਈ, ਹੁਣ 7...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਲੀਡਰ ਦੀ...
ਕਹਿਰ ਓ ਰੱਬਾ! ਪਿਓ ਨੂੰ ਲੈਣ ਆਈ ਮੌਤ ਪੁੱਤ ਨੂੰ ਵੀ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਨੇ ਆਪਣੇ ਬਹੁਤ-ਉਡੀਕੇ ਜਾਣ ਵਾਲੇ ਐਮਾਜ਼ਾਨ ਓਰੀਜਨਲ ‘ਬ੍ਰੀਦ : ਇਨ ਟੂ ਦਿ ਸ਼ੈਡੋਜ਼ ਸੀਜ਼ਨ 2’ ਲਈ ਇਕ ਸ਼ਾਨਦਾਰ ਟਰੇਲਰ ਜਾਰੀ ਕੀਤਾ ਹੈ। ਹਾਈ-ਓਕਟੇਨ ਐਕਸ਼ਨ ਸੀਨਸ ਨਾਲ ਭਰਿਆ ਟਰੇਲਰ, ਦਿਖਾਉਂਦਾ ਹੈ ਕਿ ਕਿਵੇਂ ਬੇਰਹਿਮ ਜੇ (ਅਭਿਸ਼ੇਕ ਏ ਬੱਚਨ) ਨੇ ਉਥੋਂ ਹੀ ਵਾਪਸੀ ਕੀਤੀ ਹੈ, ਜਿੱਥੋਂ ਉਹ ਬਾਕੀ ਛੇ ਪੀੜਤਾਂ ਨੂੰ ਫੜਨ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਛੱਡ ਗਿਆ ਸੀ। ਕਬੀਰ (ਅਮਿਤ ਸਾਧ) ਜੈ ਤੇ ਉਸ ਦੀਆਂ ਹਰਕਤਾਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਨਜ਼ਰ ਆਉਣਗੇ। ਇਥੇ ਵੇਖੋ ਟਰੇਲਰ :-
ਮਨੋਵਿਗਿਆਨਕ ਥ੍ਰਿਲਰ ਦੇ ਦੂਜੇ ਸੀਜ਼ਨ ’ਚ ਇਕ ਵਾਰ ਫਿਰ ਅਭਿਸ਼ੇਕ ਬੱਚਨ ਤੇ ਅਮਿਤ ਸਾਧ ਨਾਲ ਨਿਤਿਆ ਮੈਨਨ, ਸੈਯਾਮੀ ਖੇਰ ਤੇ ਇਵਾਨਾ ਕੌਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਵਿਕਰਮ ਮਲਹੋਤਰਾ ਤੇ ਅਬੁਦੰਤੀਆ ਐਂਟਰਟੇਨਮੈਂਟ ਦੁਆਰਾ ਨਿਰਮਿਤ, ਅੱਠ-ਐਪੀਸੋਡਸ ਦੀ ਅਸਲ ਲੜੀ ਮਯੰਕ ਸ਼ਰਮਾ ਦੁਆਰਾ ਸਹਿ-ਨਿਰਮਾਣ ਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ 9 ਨਵੰਬਰ ਨੂੰ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਪ੍ਰੀਮੀਅਰ ਹੋਵੇਗਾ। ਅਮਿਤ ਸਾਧ ਦੀ ਸਭ ਤੋਂ ਵੱਧ ਪਿਆਰੀ ਵੈੱਬ ਸੀਰੀਜ਼ ’ਚੋਂ ਇਕ ਓ.ਟੀ.ਟੀ. ਸਪੇਸ ’ਚ ਚੋਟੀ ਦੇ ਖਿਡਾਰੀ ਵਜੋਂ ਉਭਰੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਂਝੀ ਕਰੋ।
ਬਾਡੀਕੋਨ ਡਰੈੱਸ ’ਚ ਫ਼ਿਗਰ ਫ਼ਲਾਂਟ ਕਰਦੀ ਨਜ਼ਰ ਆਈ ਸ਼ਵੇਤਾ ਤਿਵਾਰੀ (ਤਸਵੀਰਾਂ)
Stories You May Like
ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ...
ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ,...
ਵਿਗਿਆਨੀਆਂ ਦਾ ਕਮਾਲ! ਪਾਣੀ ਦੀ fourth form ਦੀ ਕੀਤੀ ਖੋਜ
ਯੂਕ੍ਰੇਨ 'ਚ 30 ਦਿਨਾਂ ਦੀ ਜੰਗਬੰਦੀ ਬਾਰੇ ਯੂਰਪੀ ਦੇਸ਼ਾਂ ਦਾ ਅਹਿਮ ਬਿਆਨ
ਅਮਰੀਕਾ ‘ਚ ਅੰਗਰੇਜ਼ੀ ‘ਚ ਗੁਰੂ ਗ੍ਰੰਥ ਸਾਹਿਬ 'ਤੇ ਫਿਲਮ ਬਣਾਉਣ ਬਾਰੇ ਪਲਾਨ
ਹੋਲੇ-ਮਹੱਲੇ ਦੌਰਾਨ ਟਲੀ ਵੱਡੀ ਵਾਰਦਾਤ! ਹਥਿਆਰਾਂ ਸਣੇ ਦੋ ਨੌਜਵਾਨ ਕੀਤੇ ਗ੍ਰਿਫ਼ਤਾਰ
Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਹੋਈਆਂ ਬਦਲੀਆਂ ਤੇ...
ਪੰਜਾਬ 'ਚ ਵੱਡਾ ਹਾਦਸਾ: ਖੇਡਦੇ ਸਮੇਂ 2 ਸਕੇ ਭਰਾਵਾਂ 'ਤੇ ਡਿੱਗੀ ਸਾਈਨ ਬੋਰਡ ਦੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ! 2...
Trump ਅਤੇ Putin ਜਲਦੀ ਹੀ ਫ਼ੋਨ 'ਤੇ ਕਰ ਸਕਦੇ ਨੇ ਗੱਲਬਾਤ
Canada ਨੇ ਕਾਮਿਆਂ ਲਈ ਐਲਾਨਿਆ ਨਵਾਂ PR ਪ੍ਰੋਗਰਾਮ
ਪਾਕਿਸਤਾਨ 'ਚ ਰੇਲਗੱਡੀ 'ਤੇ ਹਮਲਾ: 30 ਅੱਤਵਾਦੀ ਢੇਰ, ਬਚਾਏ ਗਏ 190 ਯਾਤਰੀ
ਗਾਜ਼ਾ 'ਚ ਜੰਗਬੰਦੀ ਤੋਂ ਬਾਅਦ ਮਾਰੇ ਗਏ 137 ਫਲਸਤੀਨੀ
ਚੈਂਪੀਅਨਜ਼ ਟਰਾਫੀ ਤੋਂ ਬਾਅਦ ਆਇਆ ICC ਰੈਂਕਿੰਗ 'ਚ ਭੂਚਾਲ, ਕਪਤਾਨ ਰੋਹਿਤ ਨੇ...
ਆਸਟ੍ਰੇਲੀਆ 'ਨਾਜਾਇਜ਼' ਅਮਰੀਕੀ ਟੈਰਿਫਾਂ ਵਿਰੁੱਧ ਨਹੀਂ ਕਰੇਗਾ ਜਵਾਬੀ ਕਾਰਵਾਈ
Punjab: ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਮਾਪਿਆਂ ਦੇ ਜਵਾਨ ਪੁੱਤਾਂ ਦੀ...
...ਤਾਂ ਇਸ ਕਰਕੇ ਟਲਿਆ ਕਪਤਾਨ ਰੋਹਿਤ ਸ਼ਰਮਾ ਦਾ ਸੰਨਿਆਸ!
ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਗੁਰੂਧਾਮਾਂ 'ਚ...
Subscribe Now!