ਮੁੰਬਈ- ਰੇਜਾਂਗ ਲਾ ਦੀ ਲੜਾਈ ਦੀ 62ਵੀਂ ਵਰ੍ਹੇਗੰਢ ’ਤੇ, ਐਕਸਲ ਐਂਟਰਟੇਨਮੈਂਟ ਅਤੇ ਟ੍ਰਿਗਰ ਹੈਪੀ ਸਟੂਡੀਓਜ਼ ਦੀ ਆਉਣ ਵਾਲੀ ਫਿਲਮ ‘120 ਬਹਾਦਰ’ ਮੇਜਰ ਸ਼ੈਤਾਨ ਸਿੰਘ ਪੀ.ਵੀ.ਸੀ. ਦੀ ਅਗਵਾਈ ਵਾਲੀ 13 ਕੁਮਾਊਂ ਰੈਜੀਮੈਂਟ ਦੀ ਚਾਰਲੀ ਕੰਪਨੀ ਦੀ ਹਿੰਮਤ ਨੂੰ ਸ਼ਰਧਾਂਜਲੀ ਹੈ। ਇਹ ਫਿਲਮ ਮੇਜਰ ਸ਼ੈਤਾਨ ਸਿੰਘ ਅਤੇ ਉਸ ਦੇ ਸਿਪਾਹੀਆਂ ਦੀ ਬਹਾਦਰੀ ਨੂੰ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ- ‘ਬਾਗੀ-4’ : ਟਾਈਗਰ ਸ਼ਰਾਫ ਦਾ ਪਹਿਲਾ ਪੋਸਟਰ ਸਾਹਮਣੇ ਆਇਆ!
ਰਜਨੀਸ਼ ‘ਰਾਜ਼ੀ’ ਘਈ ਦੁਆਰਾ ਨਿਰਦੇਸ਼ਿਤ ‘120 ਬਹਾਦਰ’ ਅਣਗਿਣਤ ਨਾਇਕਾਂ ਦੀ ਸੱਚੀ ਕਹਾਣੀ ਨੂੰ ਪਰਦੇ ’ਤੇ ਲਿਆਉਂਦੀ ਗਈ ਹੈ। ਰੇਜਾਂਗ ਲਾ ਦੇ ਨਾਇਕਾਂ ਨੂੰ ਸਮਰਪਿਤ ‘120 ਬਹਾਦੁਰ’ ਐਕਸਲ ਐਂਟਰਟੇਨਮੈਂਟ ਅਤੇ ਟ੍ਰਿਗਰ ਹੈਪੀ ਸਟੂਡੀਓਜ਼ ਦੁਆਰਾ ਨਿਰਮਿਤ ਇਕ ਭਾਵਨਾਤਮਕ ਸ਼ਰਧਾਂਜਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਨਮ ਦਿਨ ’ਤੇ ਨਇਨਤਾਰਾ ਦੀ ‘ਰਕੱਈ’ ਦਾ ਟੀਜ਼ਰ ਰਿਲੀਜ਼
NEXT STORY