ਮੁੰਬਈ (ਬਿਊਰੋ): ਅਦਾਕਾਰਾ ਹਿਨਾ ਖਾਨ ਅਕਸਰ ਇੰਸਟਾਗ੍ਰਾਮ 'ਤੇ ਹਰ ਰੋਜ਼ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਖੁਸ਼ ਕਰਦੀ ਰਹਿੰਦੀ ਹੈ। ਜਦੋਂ ਵੀ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀਆਂ ਹਨ।
![PunjabKesari](https://static.jagbani.com/multimedia/15_43_574077442snapinsta.app_438300906_18340335604143120_6803832394407604574_n_1080-ll.jpg)
ਦੱਸ ਦਈਏ ਕਿ ਅਦਾਕਾਰਾ ਨੇ ਸਿੰਪਲ ਕੋਰਡ ਸੈੱਟ 'ਚ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਖੂਬਸੂਰਤ ਅੰਦਾਜ਼ ਨੂੰ ਦੇਖ ਕੇ ਫੈਨਜ਼ ਦੇ ਹੋਸ਼ ਉੱਡ ਗਏ ਹਨ ਅਤੇ ਉਸ ਦੇ ਚਾਹੁੰਣ ਵਾਲੇ ਲਗਾਤਾਰ ਕੁਮੈਂਟ ਕਰ ਰਹੇ ਹਨ।
![PunjabKesari](https://static.jagbani.com/multimedia/15_44_138921560snapinsta.app_438305432_18340335631143120_8395053688773893320_n_1080-ll.jpg)
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਉਹ ਅਕਸਰ ਆਪਣੇ ਫੈਨਜ਼ ਦੇ ਦਿਲਾਂ 'ਤੇ ਛਾਪ ਛੱਡ ਜਾਂਦੀ ਹੈ।
![PunjabKesari](https://static.jagbani.com/multimedia/15_44_381112726snapinsta.app_445389225_18340335586143120_8726054409381561462_n_1080-ll.jpg)
ਕੰਨਾਂ 'ਚ ਝੁਮਕੇ, ਹਲਕਾ ਮੇਕਅੱਪ ਅਤੇ ਉਸ ਦੇ ਚਿਹਰੇ 'ਤੇ ਇਕ ਪਿਆਰੀ ਮੁਸਕਰਾਹਟ ਅਦਾਕਾਰਾ ਦੀ ਦਿੱਖ ਨੂੰ ਹੋਰ ਵਧਾ ਰਹੀ ਹੈ।
![PunjabKesari](https://static.jagbani.com/multimedia/15_45_002098678snapinsta.app_444138664_18340335619143120_8162988960534837709_n_1080-ll.jpg)
ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦਾ ਬੇਟਾ ਹੋਇਆ ਗ੍ਰੈਜੁਏਟ, ਦੇਖੋ ਤਸਵੀਰਾਂ
NEXT STORY