ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਵਾਰਨਿੰਗ’ 19 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਜਿਥੇ ਪਹਿਲਾਂ ਵੈੱਬ ਸੀਰੀਜ਼ ਦੇ ਰੂਪ ’ਚ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ ਸੀ, ਉਥੇ ਹੁਣ ਫ਼ਿਲਮ ਨੂੰ ਵੀ ਉਸ ਤੋਂ ਕਿਤੇ ਵੱਧ ਪਿਆਰ ਦੇ ਰਹੇ ਹਨ।
ਫ਼ਿਲਮ ਨਾਲ ਜੁੜੀਆਂ ਖ਼ਾਸ ਗੱਲਾਂ ਸਾਂਝੀਆਂ ਕਰਨ ਲਈ ਫ਼ਿਲਮ ਦੇ ਕਲਾਕਾਰਾਂ ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਨਾਲ ਮਜ਼ੇਦਾਰ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੀ ਵੀਡੀਓ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–
ਨੋਟ– ਇਹ ਇੰਟਰਵਿਊ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕਾ ਮਿਸ ਪੂਜਾ ਦਾ ਪੁੱਤਰ ਹੋਇਆ ਛੇ ਮਹੀਨੇ ਦਾ, ਕੇਕ ਕੱਟ ਕੇ ਕੀਤਾ ਸੈਲੀਬ੍ਰੇਸ਼ਨ
NEXT STORY