ਜਲੰਧਰ -ਈ-ਕਾਮਰਸ ਵੈੱਬਸਾਈਟ ਐਮਾਜ਼ਨ ਇੰਡੀਆ 'ਤੇ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ 'ਚ ਕੰਪਨੀ ਨੇ ਯੂਜ਼ਰਸ ਲਈ ਕਈ ਧਮਾਕੇਦਾਰ ਆਫਰਸ ਪੇਸ਼ ਕੀਤੇ ਹਨ ਨਾਲ ਹੀ ਸਟੋਰੇਜ਼ ਡਿਵਾਈਸਿਸ 'ਤੇ ਵੀ ਭਾਰੀ ਛੋਟ ਦੇ ਦਿੱਤੀ ਹੈ। ਅਜਿਹੇ 'ਚ ਅਸੀਂ ਤੁਹਾਡੇ ਲਈ ਕੁੱਝ ਅਜਿਹੀ ਸਟੋਰੇਜ ਡਿਵਾਈਸਿਸ ਦੀ ਲਿਸਟ ਲੈ ਕੇ ਆਏ ਹਾਂ ਜਿਨ੍ਹਾਂ 'ਤੇ ਐਮਾਜ਼ਨ ਨੇ ਭਾਰੀ ਡਿਸਕਾਊਂਟ ਦਿੱਤੇ ਹਨ।
SanDisk ਅਲਟਰਾ ਮਾਇਕ੍ਰੋ SDX3 32GB
ਸੈਨਡਿਸਕ ਨੇ ਇਸ 32GB ਮਾਇਕ੍ਰੋ SD ਕਾਰਡ ਨੂੰ 810 ਰੁਪਏ ਕੀਮਤ 'ਚ ਲਾਂਚ ਕੀਤਾ ਸੀ। ਐਮਾਜ਼ਨ ਨੇ ਇਸ 'ਤੇ ਡਿਸਕਾਊਂਟ ਦਿੰਦੇ ਹੋਏ ਇਸ ਨੂੰ 593 ਰੁਪਏ ਕੀਮਤ 'ਚ ਉਪਲੱਬਧ ਕਰ ਦਿੱਤਾ ਹੈ।
WD ਮਾਈ ਪਾਸਪੋਰਟ ਅਲਟਰਾ USB ਪੋਰਟੇਬਲ ਐਕਸਟਰਨਲ ਹਾਰਡ ਡਰਾਇਵ -
WD ਨੇ ਪਾਸਪੋਰਟ ਅਲਟਰਾ USB ਪੋਰਟੇਬਲ ਐਕਸਟਰਨਲ ਹਾਰਡ ਡਰਾਇਵ ਨੂੰ 5,500 ਰੁਪਏ ਕੀਮਤ 'ਚ ਲਾਂਚ ਕੀਤਾ ਸੀ। ਐਮਾਜ਼ਨ ਨੇ ਇਸ 'ਤੇ 1,204 ਰੁਪਏ (ਕਰੀਬ 22 %) ਦਾ ਡਿਸਕਾਊਂਟ ਦੇ ਦਿੱਤੇ ਹੈ ਜਿਸ ਦੇ ਨਾਲ ਇਸ ਦੀ ਕੀਮਤ 4,296 ਰੁਪਏ ਰਹਿ ਗਈ ਹੈ।
SanDisk ਅਲਟਰਾ ਡਿਊਲ USB ਡ੍ਰਾਇਵ 3.0
ਸੈਨਡਿਸਕ ਨੇ ਇਸ ਨਵੇਂ ਡਿਜ਼ਾਇਨ ਦੀ 32GB ਪੈਨ ਡ੍ਰਾਇਵ ਨੂੰ 925 ਰੁਪਏ ਕੀਮਤ 'ਚ ਲਾਂਚ ਕੀਤਾ ਸੀ। ਐਮਾਜ਼ਨ ਨੇ ਇਸ 'ਤੇ ਡਿਸਕਾਉਂਟ ਦਿੰਦੇ ਹੋਏ ਇਸ ਨੂੰ 600 ਰੁਪਏ 'ਚ ਉਪਲੱਬਧ ਕਰ ਦਿੱਤਾ ਹੈ।
Sony HD - 21 USB ਐਕਸਟਰਨਲ ਸਲਿਮ ਹਾਰਡ ਡਿਸਕ -
ਸੋਨੀ ਨੇ ਇਸ USb ਪੋਰਟੇਬਲ ਐਕਸਟਰਨਲ ਹਾਰਡ ਡਰਾਇਵ ਨੂੰ 6,700 ਰੁਪਏ ਕੀਮਤ 'ਚ ਉਪਲੱਬਧ ਕੀਤਾ ਸੀ। ਐਮਾਜ਼ਨ ਨੇ ਇਸ 'ਤੇ 2,371 ਰੁਪਏ (ਕਰੀਬ 35%) ਦਾ ਡਿਸਕਾਊਂਟ ਦੇ ਦਿੱਤੇ ਹਨ ਜਿਸ ਦੇ ਨਾਲ ਇਸ ਦੀ ਕੀਮਤ 4,329 ਰੁਪਏ ਰਹਿ ਗਈ ਹੈ।
ਰਿਲਾਇੰਸ ਜੀਓ ਨੇ ਵਧਾਈ ਵੈਲਕਮ ਆਫਰ ਦੀ ਮਿਆਦ!
NEXT STORY