Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    11:56:46 AM

  • suspension orders punjab village panchayat

    ਪੰਜਾਬ ਦੇ ਇਸ ਪਿੰਡ ਦੀ ਸਾਰੀ ਪੰਚਾਇਤ ਨੂੰ ਮੁਅੱਤਲ...

  • tamil nadu  assembly elections  actor vijay  home  security

    ਰੁਝਾਨਾਂ 'ਚ ਵੱਡੀ ਲੀਡ ਮਗਰੋਂ TVK ਵਰਕਰਾਂ 'ਚ...

  • danger looms over the country s businessmen

    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ...

  • punjab politics bjp

    ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ 'ਚ ਸ਼ਾਮਲ ਹੋਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਐਂਡਰਾਇਡ ਡਿਵਾਈਸਸ ਤੋਂ ਜਾਣਕਾਰੀ ਚੋਰੀ ਕਰ ਰਹੇ ਹਨ ਪ੍ਰੀ-ਇੰਸਟਾਲਡ ਮੈਲਵੇਅਰ

GADGETS News Punjabi(ਗੈਜੇਟ)

ਐਂਡਰਾਇਡ ਡਿਵਾਈਸਸ ਤੋਂ ਜਾਣਕਾਰੀ ਚੋਰੀ ਕਰ ਰਹੇ ਹਨ ਪ੍ਰੀ-ਇੰਸਟਾਲਡ ਮੈਲਵੇਅਰ

  • Updated: 15 Mar, 2017 04:48 PM
ਜਲੰਧਰ
android devices are pre isatalad malwares
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਜੇਕਰ ਤੁਸੀਂ ਐਂਡਰਾÎਇਡ ਸਮਾਰਟਫੋਨ ਜਾਂ ਟੈਬ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਇਹ ਕਾਫੀ ਮਹੱਤਵਪੂਰਨ ਖਬਰ ਹੈ। ਤੁਹਾਡੀ ਐਪ 'ਚ ਅਜਿਹਾ ਐਪ ਹੋ ਸਕਦਾ ਹੈ, ਜੋ ਹੌਲੀ-ਹੌਲੀ ਤੁਹਾਡੀ ਜਾਣਕਾਰੀ ਚੋਰੀ ਕਰ ਕੇ ਹੈਕਰ ਨੂੰ ਭੇਜ ਰਿਹਾ ਹੋਵੇ। ਹੈਰਾਨ ਵਾਲੀ ਗੱਲ ਇਹ ਹੈ ਕਿ ਅਜਿਹਾ ਐਪ ਤੁਹਾਡੇ ਸਮਾਰਟਫੋਨਜ਼ 'ਚ ਪ੍ਰੀ-ਇੰਸਟਾਲ ਹੋ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਹੈ ਕਿ ਇਹ ਮੈਲਵੇਅਰ ਨਵੇਂ ਫੋਨ ਨੂੰ ਪਹਿਲੀ ਵਾਰ ਸਵਿੱਚ ਆਨ ਕਰਨ ਤੋਂ ਪਹਿਲਾਂ ਹੀ ਮੌਜੂਦ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਸਮਾਰਟਫੋਨਜ਼ ਅਤੇ ਟੈਬਸ 'ਚ ਅਜਿਹੇ ਮੈਲਵੇਅਰ ਪ੍ਰੀ-ਇੰਸਟਾਲਡ ਮਿਲੇ ਹਨ। ਹੋਰ ਕੰਪਨੀਆਂ ਦੇ 30 ਤੋਂ ਜ਼ਿਆਦਾ ਐਂਡਰਾਇਡ ਸਮਾਰਟਫੋਨਜ਼ ਕੀਤੀ ਗਈ ਹੈ, ਜੋ ਪਹਿਲਾਂ ਤੋਂ ਹੀ ਇੰਸਟਾਲ ਹੋਇਆ ਆਉਂਦਾ ਹੈ। ਇਕ ਸਾਇਬਰ ਸਕਿਉਰਿਟੀ ਕੰਪਨੀ ਦੇ ਮੁਤਾਬਕ ਇਹ ਮੈਲਵੇਅਰ ਇਨ੍ਹਾਂ ਡਿਵਾਈਸਜ਼ 'ਚ ਹੁਣ ਤੋਂ ਸੀ, ਜਦੋਂ ਤੋਂ ਯੂਜ਼ਰਸ ਨੇ ਉਨ੍ਹਾਂ ਨੂੰ ਸਵਿੱਚ ਆਨ ਵੀ ਨਹੀਂ ਕੀਤਾ ਸੀ।
ਚੇਕ ਪੁਆਇੰਟ ਨੇ ਆਪਣੇ ਦੋ ਕਾਰਪੋਰੇਟ ਕਲਾਇੰਟਸ ਵੱਲੋਂ ਇਸਤੇਮਾਲ ਕੀਤੇ ਗਏ ਜਾ ਰਹੇ 38 ਹੈਂਡਸੈੱਟਸ 'ਚ ਇਹ ਇਨਫੋਮੇਸ਼ਨ ਪਾਇਆ। ਇਨ੍ਹਾਂ ਕਲਾਇੰਟਸ 'ਚ ਇਕ ਟੈਲੀਕਮਿਊਨੀਕੇਸ਼ਨ ਟੈਕਨਾਲੋਜੀ ਕੰਪਨੀ। ਸੈਮਸੰਗ, ਐੱਲ. ਜੀ. ਅਤੇ ਗੂਗਲ ਸਮੇਤ ਕਈ ਵੱਡੇ ਬ੍ਰੈਂਡਸ ਦੇ ਸਮਾਰਟਫੋਨਜ਼ ਨੂੰ ਇਸ ਮੈਨਵੇਅਰ ਤੋਂ ਇਨਫੈਕਟੇਡ ਪਾਇਆ ਗਿਆ ਹੈ। ਚੇਕ ਪੁਆਇੰਟ ਨੇ ਆਪਣੇ ਬਲਾਗ 'ਚ ਲਿਖਿਆ ਹੈ, ਅਸੀਂ ਪਾਇਆ ਹੈ ਕਿ ਡਿਵਾਈਸਜ਼ 'ਚ ਮੈਲਵੇਅਰ ਉਦੋਂ ਤੋਂ ਸੀ, ਜਦੋਂ ਯੂਜ਼ਰਸ ਕੋਲ ਪਹੁੰਚੇ ਨਹੀਂ ਸੀ। ਵਾਇਰਸ ਵਾਲੇ ਇਹ ਐਪਸ ਵੇਂਡਰ ਵੱਲੋਂ ਦਿੱਤੇ ਗਏ ਆਫਿਸ਼ਨ ROM 'ਚ ਸ਼ਾਮਲ ਨਹੀਂ ਸਨ ਪਰ ਸਪਲਾਈ ਚੇਨ ਦੇ ਵਿਚਕਾਰ 'ਚ ਕਿਤੇ 'ਤੇ ਐਡ ਹੋਏ ਹਨ।
ਚੈੱਕ ਪੁਆਇੰਟ ਨੇ ਜਿੰਨ੍ਹਾਂ ਸ਼ੱਕੀ ਐਪਸ ਦੀ ਪਛਾਣ ਕੀਤੀ ਹੈ ਯੂਜ਼ਰਸ ਦੀ ਇਨਫੋਮੇਸ਼ਨ ਚੋਰੀ ਕਰਦੇ ਹਨ ਪਰ ਇਨ੍ਹਾਂ 'ਚੋਂ ਇਕ ਫੋਨ 'ਚ ਤਾਂ Slocker ਨਾਂ ਦਾ ਰੈਨਸਮਵੇਅਰ ਸੀ। ਰੈਨਲਮਵੇਅਰ ਉਨ੍ਹਾਂ ਐਪਸ ਜਾਂ ਸਾਫਟਵੇਅਰਸ ਨੂੰ ਕਿਹਾ ਜਾਂਦਾ ਹੈ, ਜਿੰਨ੍ਹਾਂ ਦੀ ਮਦਦ ਤੋਂ ਹੈਕਰਸ ਲੋਕਾਂ ਦੇ ਡਿਵਾਈਸੇਜ਼ ਨੂੰ ਲਾਕ ਕਰ ਦਿੰਦੇ ਹਨ ਅਤੇ ਦੁਬਾਰਾ ਐਕਸੈਸ ਦੇਣ ਦੇ ਬਦਲੇ ਪੈਸੇ ਮੰਗਦੇ ਹਨ। ਰਿਪੋਰਟ 'ਚ ਕਿਹਾ ਹੈ ਕਿ ਪਹਿਲਾਂ ਤੋਂ ਹੀ ਇੰਸਟਾਲ ਹੋਏ ਮੈਲਵੇਅਰਸ ਉਨ੍ਹਾਂ ਯੂਜ਼ਰਸ ਦੀ ਸਕਿਉਰਿਟੀ ਨੂੰ ਵੀ ਖਤਰੇ 'ਚ ਪਾ ਦਿੰਦੇ ਹੋ, ਜੋ ਬੇਹੱਦ ਸਾਵਧਾਨ ਰਹਿੰਦੇ ਹਨ। ਜਿੰਨ੍ਹਾਂ ਯੂਜ਼ਰਸ ਨੂੰ ਪਹਿਲਾਂ ਹੀ ਇੰਸਟਾਲਡ ਮੈਲਵੇਅਰ ਵਾਲ ਡਿਵਾਈਸ ਮਿਲਦਾ ਹੈ, ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਚੱਲਦਾ।
ਬਲਾਗ 'ਚ ਲਿਖਿਆ ਗਿਆ ਹੈ ਕਿ ਨਵੇਂ ਫੋਨ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਲਵੇਅਰ ਸਕੈਨਰ ਨੂੰ ਡਾਊਨਲੋਡ ਕਰ ਕੇ ਰਨ ਕਰ ਕੇ ਯੂਜ਼ਰਸ ਆਪਣੇ-ਆਪ ਨੂੰ ਬਚਾ ਸਕਦੇ ਹਨ। ਜ਼ਿਰਕਯੋਗ ਹੈ ਕਿ ਟੈਕਨਾਲੋਜੀ ਕੰਪਨੀਆਂ ਵਿਕਿਲੀਕਸ ਦੇ ਉਸ ਖੁਲਾਸਿਆਂ ਦੇ ਬਾਅਦ ਤੋਂ ਚਿੰਤਾਂ 'ਚ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ CIA ਅਤੇ MI5 ਨੇ ਸਮਾਰਟਫੋਨ, ਕੰਪਿਊਟਰਸ ਅਤੇ ਸਮਾਰਟ ਟੀਵੀਜ਼ ਨੂੰ ਹੈਕ ਕਰਨ ਦੇ ਤਰੀਕੇ ਲੱਭ ਲਏ ਹਨ। ਕਿਨ੍ਹਾਂ ਡਿਵਾਈਸੇਜ਼ 'ਚ ਪਾਇਆ ਗਿਆ ਹੈ ਇਹ ਮੈਲਵੇਅਰ।
- Samsung Galaxy Note 2
- LG G4
- Samsung Galaxy S7
- Samsung Galaxy S4
- Samsung Galaxy Note 4
- Samsung Galaxy Note 5
- Samsung Galaxy Note 8
- ​Xiaomi Mi 4i
- Galaxy A5
- ZTE x500
- Samsung Galaxy Note3
- Samsung Galaxy Note Edge
- Samsung Galaxy Tab S2
- Samsung Galaxy Tab 2
- Oppo N3
- Vivo X6 plus
- Nexus5
- Nexus 5X
- Asus Zenfone2
- Lenovo S90
​- Oppo R7 plus
- Xiaomi Redmi
- Lenovo 1850
ਜੇਕਰ ਤੁਹਾਡੇ ਕੋਲ ਹੋਰ ਕੋਈ ਐਂਡਰਾਇਡ ਫੋਨ ਹੈ ਤਾਂ ਵੀ ਤੁਸੀਂ ਉਸ ਨੂੰ ਸਕੈਨ ਕਰ ਲਿਓ। ਹੋ ਸਕਦਾ ਹੈ ਕਿ ਉਸ 'ਚ ਵੀ ਕੋਈ ਮੈਲਵੇਅਰ ਛਿਪਿਆ ਹੋਵੇ। ਨਵਾਂ ਸਮਾਰਟਫੋਨ ਲੈਣ 'ਤੇ ਵੀ ਉਸ ਨੂੰ ਐਂਟੀਵਾਈਟਸ ਐਪ ਨਾਲ ਸਕੈਨ ਕਰ ਲੈਣਾ ਚਾਹੀਦਾ।

  • ਐਂਡਰਾਇਡ
  • ਮੈਲਵੇਅਰ
  • ਸਮਾਰਟਫੋਨ
  • Android
  • Malwares
  • smartphone

ਹੁਣ ਐਂਡ੍ਰਾਇਡ Gmail ਐਪ ਤੋਂ ਭੇਜ ਸਕੋਗੇ ਕਿਸੇ ਨੂੰ ਵੀ ਪੈਸੇ

NEXT STORY

Stories You May Like

  • famous actress diagnosed with cancer for the second time
    ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ
  • elena rybakina wins porsche tennis grand prix title for second time
    ਏਲੀਨਾ ਰਿਬਾਕਿਨਾ ਨੇ ਦੂਜੀ ਵਾਰ ਜਿੱਤਿਆ ਪੋਰਸ਼ ਟੈਨਿਸ ਗ੍ਰੈਂਡ ਪ੍ਰੀ ਖ਼ਿਤਾਬ
  • is k  c  venugopal dropping out of the chief ministerial race
    ਕੀ ਕੇ. ਸੀ. ਵੇਣੂਗੋਪਾਲ ਮੁੱਖ ਮੰਤਰੀ ਦੀ ਦੌੜ ਤੋਂ ਬਾਹਰ ਹੋ ਰਹੇ ਹਨ?
  • salman khan mourns loss of  brother   of 42 years
    'ਮੇਰੇ ਭਰਾ ਦਾ ਹੋ ਗਿਆ ਦਿਹਾਂਤ..!', ਸਲਮਾਨ ਖ਼ਾਨ ਨੇ ਖ਼ੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
  • cyber attack in sri lanka
    ਹੈਕਰਾਂ ਨੇ ਚੋਰੀ ਕਰ ਲਏ 25 ਲੱਖ ਅਮਰੀਕੀ ਡਾਲਰ! ਸ਼੍ਰੀਲੰਕਾ ਦੇ ਵਿੱਤ ਮੰਤਰਾਲੇ 'ਤੇ ਵੱਡਾ ਸਾਈਬਰ ਹਮਲਾ
  • jewelry showroom 9 lakhs jewelry stolen
    ਗਹਿਣਿਆਂ ਦੇ ਸ਼ੋਅਰੂਮ 'ਚੋਂ 9 ਲੱਖ ਦੇ ਗਹਿਣੇ ਚੋਰੀ ਕਰ ਰਫੂ-ਚੱਕਰ ਹੋਏ ਚੋਰ, ਇੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ
  • tarn taran  journalist  s stolen phone case not heard after a month
    ਤਰਨਤਾਰਨ ਸ਼ਹਿਰ ’ਚ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਪ੍ਰੇਸ਼ਾਨ
  • batsmen not preparing enough for   hard length    steyn
    ਬੱਲੇਬਾਜ਼ ‘ਹਾਰਡ ਲੈਂਥ’ ਲਈ ਲੋੜੀਂਦੀ ਤਿਆਰੀ ਨਹੀਂ ਕਰ ਰਹੇ : ਸਟੇਨ
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
  • heavy rain and storm in punjab alert issued
    3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • sai ghulam shah ji jodh mela nakodar baba muradh shah ji
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
Trending
Ek Nazar
do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

icons of india exhibition opens

ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

know how much gold and silver have become cheaper in a week

ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

bus full of devotees overturns in gujarat  2 dead

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • suzuki motorcycle india reports 4 pc yoy growth in april 26
      ਸੁਜ਼ੂਕੀ ਮੋਟਰਸਾਈਕਲ ਦੀ ਧਮਾਕੇਦਾਰ ਵਿਕਰੀ: ਅਪ੍ਰੈਲ ਮਹੀਨੇ 'ਚ ਵੇਚੇ 1.17 ਲੱਖ...
    • there will be no layoffs in the name of ai
      AI ਦੇ ਨਾਮ 'ਤੇ ਨਹੀਂ ਹੋਵੇਗੀ ਛਾਂਟੀ ! ਕਰਮਚਾਰੀਆਂ ਦੇ ਹੱਕ 'ਚ ਚੀਨ ਦੀ ਅਦਾਲਤ...
    • 5 66 lakh bikes sold in just 1 month
      ਸਿਰਫ਼ 1 ਮਹੀਨੇ 'ਚ ਵੇਚ'ਤੇ 5.66 ਲੱਖ ਬਾਈਕਸ ! ਇਸ ਕੰਪਨੀ ਨੇ ਤੋੜ'ਤੇ ਵਿਕਰੀ ਦੇ...
    • america is preparing for world war iii
      ਨਵੀਂ 'ਜੰਗ' ਦੀ ਤਿਆਰੀ 'ਚ ਹੈ ਅਮਰੀਕਾ ? ਪੈਂਟਾਗਨ, Nvidia ਤੇ Microsoft...
    • youtube users are in a frenzy
      YouTube ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ! ਹੁਣ ਬਿਨਾਂ ਪੈਸੇ ਖਰਚੇ ਮਿਲੇਗਾ...
    • iphone users beware
      iPhone ਯੂਜ਼ਰਸ ਸਾਵਧਾਨ! ਚੋਰੀ ਹੋ ਸਕਦੈ ਤੁਹਾਡਾ ਨਿੱਜੀ ਡਾਟਾ,ਸਰਕਾਰ ਨੇ ਦਿੱਤੀ...
    • dhaakad phone launched
      50 MP ਕੈਮਰਾ, 6500 mAh ਦੀ ਦਮਦਾਰ ਬੈਟਰੀ ! ਲਾਂਚ ਹੋ ਗਿਆ ਧਾਕੜ ਫੋਨ, ਜਾਣੋ...
    • suv sales in april 26
      ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...
    • mobile phones have become expensive
      ਮਹਿੰਗੇ ਹੋ ਗਏ ਮੋਬਾਈਲ ! 3 ਕੰਪਨੀਆਂ ਨੇ ਵਧਾ 'ਤੀਆਂ ਫੋਨਾਂ ਦੀਆਂ ਕੀਮਤਾਂ
    • record increase in sales of maruti suzuki reached 239 646 units
      ਮਾਰੂਤੀ ਸੁਜ਼ੂਕੀ ਦੀ ਵਿਕਰੀ 'ਚ ਰਿਕਾਰਡ ਵਾਧਾ, 239,646 ਯੂਨਿਟਾਂ ਤੱਕ ਪਹੁੰਚ ਗਈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +