helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, APR 30, 2026
GT vs RCB : ਗੁਜਰਾਤ ਨੇ ਟਾਸ ਜਿੱਤ ਕੇ ਬੈਂਗਲੁਰੂ...
ਮੋਟਰਸਾਈਕਲ ਚੁੱਕ ਭੱਜੇ ਚੋਰ ਨੇ ਮਾਰ 'ਤੀ ਕਾਲੀ ਵੇਈਂ...
ਕੈਨੇਡਾ 'ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ, 16.5...
ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ? ISI...
ਪੰਜਾਬ
ਮਨੋਰੰਜਨ
Photos
Videos
ਜਲੰਧਰ- Movie ਲਵਰਸ ਲਈ ਅੱਜ ਅਸੀਂ ਅਜਿਹੀ ਐਪਸ ਦੀ ਲਿਸਟ ਪੇਸ਼ ਕਰਨ ਵਾਲੇ ਹਨ, ਜੋ ਉਨ੍ਹਾਂ ਦੇ ਦਿਨ ਭਰ ਦੇ ਬੋਰਡਮ ਨੂੰ ਖ਼ਤਮ ਕਰ ਦੇਵੇਗੀ। ਇਹ ਐਪਸ ਹਨ, ਜਿਨ੍ਹਾਂ 'ਤੇ ਤੁਸੀਂ ਸ਼ਾਨਦਾਰ ਆਨਲਾਈਨ ਮੂਵੀ ਵੇਖ ਸਕਦੇ ਹੋ। ਸਭ ਤੋਂ ਚੰਗੀ ਗੱਲ ਹੈ ਕਿ ਇਹ ਸਾਰੇ ਐਪਸ ਤੁਹਾਨੂੰ ਗੂਗਲ ਪਲੇਅ ਸਟੋਰ 'ਚ ਮਿਲ ਜਾਓਗੇ। ਐਂਡ੍ਰਾਇਡ ਯੂਜ਼ਰਸ ਲਈ ਇਹ ਬੈਸਟ ਆਨਲਾਈਨ ਮੂਵੀ ਐਪਸ ਹਨ। Spuul ਇਹ ਐਪ ਤੁਹਾਨੂੰ ਗੂਗਲ ਪਲੇਅ ਸਟੋਰ 'ਚ ਮਿਲੇਗੀ, ਇਸ ਨੂੰ ਡਾਊਨਲੋਡ ਕਰਨ ਲਈ ਕਲਿੱਕ ਕਰੋ। ਇਸ ਐਪ 'ਤੇ ਤੁਸੀਂ ਮੂਵੀਜ਼ ਦਾ ਮਜ਼ਾ ਲੈ ਸਕਦੇ ਹੋ। Jio Cinema ਇਸ ਸਮੇਂ ਮੌਜ਼ੂਦ ਸਭ ਤੋਂ ਸ਼ਾਨਦਾਰ ਐਪ, ਜੋ ਕਿ ਬਿਲਕੁੱਲ ਫ੍ਰੀ ਹੈ। ਜੇਕਰ ਤੁਸੀਂ ਜਿਓ ਯੂਜ਼ਰ ਹੋ ਤਾਂ ਤੁਸੀਂ ਇਸ ਐਪ ਦਾ ਭਰਪੂਰ ਫਾਇਦਾ ਚੁੱਕ ਸਕਦੇ ਹੋ। Eros Now ਐਪਸ ਦੀ ਇਸ ਲਿਸਟ 'ਚ 5ros Now ਇਕ ਪਾਪੂਲਰ ਨਾਮ ਹੈ। ਇਹ ਐਪ ਕਈ ਸ਼ਾਨਦਾਰ ਨਵੀਂ ਪੁਰਾਣੀ ਸਾਰੇ ਤਰ੍ਹਾਂ ਦੀ ਮੂਵੀਜ਼ ਦਾ ਆਪਸ਼ਨ ਦਿੰਦੀ ਹੈ। ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। Yupp Tv ਇਹ ਉਂਝ ਤਾਂ ਇਕ ਲਾਈਵ ਟੀ. ਵੀ. ਸਟਰੀਮਿੰਗ ਐਪ ਹੈ, ਪਰ ਇਸ 'ਚ ਤੁਹਾਨੂੰ ਕਾਫ਼ੀ ਸਾਰੇ ਕੰਟੇਂਟ ਮਿਲਦੇ ਹਨ। ਤੁਹਾਨੂੰ ਇੱਥੇ ਬਾਲੀਵੁੱਡ ਦੇ ਨਾਲ ਹੀ ਤੇਲਗੁ, ਤਮਿਲ ਗੁਜਰਾਤੀ ਆਦਿ ਭਾਸ਼ਾਵ 'ਚ ਵੀ ਫਿਲਮਾਂ ਮਿਲਣਗੀ। Netflix ਇੰਨੀ ਦਿੰਨੀ ਸਭ ਤੋਂ ਪਾਪੂਲਰ ਨਾਮ netflix ਦਾ ਹੈ, ਉਂਝ ਤਾਂ ਇਹ ਐਪ ਫ੍ਰੀ ਨਹੀਂ ਹੈ ਪਰ ਇਕ ਮਹੀਨੇ ਦਾ ਸਬਸਕਰਿਪਸ਼ਨ ਦਾ ਤੁਸੀਂ ਮੁਫਤ 'ਚ ਮਜ਼ੇ ਕਰ ਸਕਦੇ ਹੋ।
ਨਵੇਂ ਰੰਗ ਅਤੇ ਗਰਾਫਿਕਸ ਨਾਲ ਅਪਡੇਟ ਹੋਣਗੀਆਂ kawasaki bikes
Stories You May Like
LPG ਸਿਲੰਡਰ ਤੋਂ ਲੈ ਕੇ UPI ਤੱਕ 1 ਮਈ ਤੋਂ ਬਦਲ ਜਾਣਗੇ ਇਹ ਨਿਯਮ! ਤੁਹਾਡੀ ਜੇਬ...
ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...
ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ
ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...
5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ
ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...
ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...
ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ
ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...
IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ
ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ
ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...
ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...
Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...
ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ
Subscribe Now!