ਜਲੰਧਰ- ਚਾਈਨੀਜ਼ ਚਿੱਪਸੈੱਟ ਨਿਰਮਾਤਾ ਮੀਡੀਆਟੇਕ ਆਪਣੇ ਬਜਟ ਹਾਰਵੇਅਰ ਲਈ ਪ੍ਰਸਿੱਧ ਹੈ। ਹੁਣ ਕੰਪਨੀ ਨੇ ਆਪਣੇ ਲਈ ਚਿੱਪਸੈੱਟ ਨੂੰ ਪੇਸ਼ ਕੀਤਾ ਹੈ, ਜੋ ਕਿ ਹਿਲੀਓ ਨਾਲ ਡਿਊਲ ਕੈਮਰਾ ਸੈੱਟਅੱਪ ਨਾਲ ਆਉਣ ਵਾਲੇ ਸਮਾਰਟਫੋਨ ਲਈ ਕਾਰਜ ਕਰੇਗਾ। ਨਵਾਂ ਪ੍ਰੋਸੈਸਰ ਹੀਲਿਓ P25, ਆਕਟਾ-ਕੋਰ ਪ੍ਰੋਸੈਸਰ ਜੋ ਕਿ ਕਲੋਕ ਸਪੀਡ 2.5GHz 'ਤੇ ਆਧਾਰਿਤ ਹੈ। ਇਹ ਡਿਵਾਈਸ ARM Mali T880 ਡਿਊਲ-ਜੀ. ਪੀ. ਯੂ. ਕਲੋਕਡ 800MHz ਨਾਲ ਪੈਕ ਹੈ।
ਜ਼ਿਕਰਯੋਗ ਹੈ ਕਿ ਪਰਫਾਰਮੈਂਸ ਲਈ ਪ੍ਰੋਸੈਸਰ ਨੇ 16nm finFET ਪ੍ਰੋਸੈਸਰ ਨੂੰ ਆਡੋਪਟ ਕੀਤਾ ਹੈ। ਨਵਾਂ ਚਿਪਸੈੱਟ LPDDR4 ਮੈਮਰੀ ਨੂੰ ਸਪੋਰਟ ਕਰੇਗਾ। ਨਵਾਂ ਆਈ. ਏ. ਐੱਸ. ਪੀ. ਅਤੇ ਇਮੇਜ਼ ਸਿਗਨਲ ਪ੍ਰੋਸੈਸਰ 24 ਮੈਗਾਪਿਕਸਲ ਸੈਂਸਰ ਅਤੇ ਡਿਊਲ 13 ਮੈਗਾਪਿਕਸਲ ਸੈਂਸਰ ਨੂੰ ਸਪੋਰਟ ਕਰੇਗਾ। ਹੀਲਿਓ P25 'ਚ ਐਡਵਾਂਸ ਪਾਵਰ ਐਫਿਸ਼ੀਯੰਸੀ ਫੀਚਰ ਅਤੇ ਐੱਲ. ਟੀ. ਈ. ਅਪਲੋਡ (64QAM ਅਪਲਿੰਕ ਐੱਲ. ਟੀ. ਈ.-ਟੀ. ਡੀ ਡੀ. ਮੋਡ) ਨਾਲ ਆਵੇਗਾ। ਇਸ ਨਾਲ ਇਹ ਪ੍ਰੋਸੈਸਰ ਨੂੰ ਜ਼ਿਆਦਾ ਪਾਵਰ ਅਤੇ ਹੀਟ ਘੱਟ ਕਰਨ 'ਚ ਮਦਦ ਕਰੇਗਾ।
ਮੀਡੀਆਟੇਕ ਦੇ ਐਗਜ਼ਕਿਊਟਿਵ ਵਾਇਸ ਪ੍ਰੇਜ਼ੀਡੈਂਟ ਅਤੇ ਕੋ-ਚੀਫ ਆਪਰੇਟਿੰਗ ਆਫਿਸਰ Jeffrey Ju ਦਾ ਕਹਿਣਾ ਹੈ ਕਿ ਮੀਡੀਆਟੇਕ ਹੀਲਿਓ P25 ਹਾਈ-ਫਾਈ ਰੈਜ਼ੋਲਿਊਸ਼ਨ ਅਤੇ ਫੀਚਰ ਰੀਚ ਸਮਾਰਟਫੋਨ ਕੈਮਰੇ 'ਚ ਅਮੈਜ਼ਿੰਗ ਸਟੇਟਿਕ ਸ਼ਾਟਸ ਅਤੇ 4K2K ਵੀਡੀਓ ਨੂੰ ਸਪੋਰਟ ਕਰੇਗਾ।
ਭਾਰਤ 'ਚ ਲਾਂਚ ਹੋਇਆ HTC 10 evo, ਜਾਣੋ ਕੀਮਤ ਤੇ ਸਪੈਸੀਫਿਕੇਸ਼ਨ
NEXT STORY