ਜਲੰਧਰ - ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਘੋਸ਼ਣਾ ਕੀਤੀ ਹੈ ਕਿ ਮੈਸੇਂਜਰ ਗੇਮ 'ਚ ਉਹ ਨਵੀਆਂ ਲਾਈਵ ਸਟ੍ਰੀਮਿੰਗ ਅਤੇ ਵੀਡੀਓ ਚੈਟ ਫੀਚਰ ਨੂੰ ਲਾਂਚ ਕਰ ਰਹੇ ਹਨ। ਜਿਸ 'ਚ ਮੈਸੇਂਜਰ ਗੇਮ ਦੇ ਟਾਪ 'ਤੇ ਇੱਕ ਨਵਾਂ ਕੈਮਰਾ ਆਇਕਨ ਦਿੱਤਾ ਗਿਆ ਹੈ ਅ ਤੇ ਉਸ ਨੂੰ ਕਲਿਕ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਸਕ੍ਰੀਨ ਦੇ ਫਰੰਟ ਕੈਮਰੇ ਨੂੰ ਆਨ ਕਰਨ ਦਾ ਆਪਸ਼ਨ ਮਿਲੇਗਾ ਜਿਸ ਨੂੰ ਤੁਸੀਂ ਫੇਸਬੁੱਕ ਪੇਜ਼ ਜਾਂ ਪ੍ਰੋਫਾਇਲ 'ਚ ਗੇਮ ਨੂੰ ਲਾਈਵ ਸਟ੍ਰੀਮ ਕਰ ਸਕਦੇ ਹਨ ਅਤੇ ਫਿਰ ਆਪਣੇ ਫੋਨ 'ਤੇ ਰਿਕਾਰਡਿੰਗ ਨੂੰ ਵੀ ਸੇਵ ਕਰ ਸਕਦੇ ਹੋ।
ਤੁਸੀਂ ਗੇਮ ਖੇਡਣ ਦੇ ਦੌਰਾਨ ਆਪਣੇ ਪਾਰਟਨਰ ਦੇ ਨਾਲ ਵੀਡੀਓ ਚੈਟ ਵੀ ਕਰ ਸਕਦੇ ਹੋ। ਫੇਸਬੁੱਕ ਨੇ ਮੈਸੇਂਜਰ 'ਚ ਸ਼ਾਮਿਲ ਹੋਣ ਲਈ ਟਾਈਟਲ ਦੀ ਪੂਰੀ ਸੂਟ ਦੀ ਵੀ ਘੋਸ਼ਣਾ ਕੀਤੀ ਹੈ ਅਤੇ ਸਾਲ 2018 'ਚ Angry Birds ਨੂੰ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਲਦ ਹੀ S571 ਦੇ Sonic Jump ਅਤੇ Disney's ਬੇਸਡ Tsum Tsum collectibles ਨੂੰ ਵੀ ਇਸ 'ਚ ਸ਼ਾਮਿਲ ਕੀਤਾ ਜਾਵੇਗਾ।
ਕੰਪਨੀਆਂ ਹੁਣ ਉਸ ਜਗ੍ਹਾ ਦਿਖਾਓਣਗੀਆਂ Ads ਜਿੱਥੋਂ ਤੁਸੀਂ ਭੱਜ ਵੀ ਨਹੀਂ ਸਕੋਗੇ
NEXT STORY