ਜਲੰਧਰ- ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਬਿਗ 10 ਸੇਲ ਸ਼ੁਰੂ ਹੋ ਗਈ ਹੈ। ਸੇਲ 14 ਮਈ ਤੋਂ 18 ਤੱਕ ਚੱਲੇਗੀ। ਕੰਪਨੀ ਸੇਲ 'ਚ ਟੀ. ਵੀ. ਤੋਂ ਲੈ ਕੇ ਹਰ ਇਲੈਕਟ੍ਰੀਨਿਕ ਪ੍ਰੋਡੈਕਟ 'ਤੇ ਕਈ ਬਿਹਤਰੀਨ ਆਫਰ ਦੇ ਰਹੀ ਹੈ, ਜਦਕਿ ਸਮਾਰਟਫੋਨ 'ਤੇ ਛੋਟ ਅੱਜ ਤੋਂ ਸ਼ੁਰੂ ਹੋ ਗਈ ਹੈ। ਪਰ ਕੰਪਨੀ ਨੇ ਟੀ. ਵੀ. 'ਤੇ ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ।
ਮਾਈਕ੍ਰੋਮੈਕਸ ਰੇਡੀ ਐੱਲ. ਈ. ਡੀ. ਟੀ. ਵੀ. -
ਕੀਮਤ - 12,999 ਰੁਪਏ
ਡਿਸਕਾਊਂਟ -45 ਫੀਸਦੀ ਛੋਟ
ਸਾਈਜ਼ -81 ਸੇਮੀ
ਡਿਸਪਲੇ ਟਾਈਪ -ਐੱਲ. ਈ. ਡੀ.।
ਐੱਲ. ਜੀ. ਐੱਚ. ਡੀ. ਰੇਡੀ ਐੱਲ. ਈ. ਡੀ. ਟੀ. ਵੀ. -
ਕੀਮਤ- 16,499 ਰੁਪਏ
ਡਿਸਕਾਊਂਟ - 26 ਫੀਸਦੀ
ਸਾਈਜ਼ - 80 ਸੇਮੀ (32 ਇੰਚ)
ਡਿਸਪਲੇ ਟਾਈਪ -ਐੱਲ. ਈ. ਡੀ.।
ਵੀਊ ਫੁੱਲ ਐੱਚ. ਡੀ. ਐੱਲ. ਈ. ਡੀ. ਟੀ. ਵੀ. -
ਕੀਮਤ - 20,999 ਰੁਪਏ
ਡਿਸਕਾਊਂਟ -22 ਫੀਸਦੀ -
ਸਾਈਜ਼ - 102 ਸੇਮੀ (40 ਇੰਚ)
ਡਿਸਪਲੇ ਟਾਈਪ -ਐੱਲ. ਈ. ਡੀ.।
ਕਲਾਊਡਵਾਕਰ ਸਮਾਰਟ ਟੀ. ਵੀ. -
ਕੀਮਤ -16,999 ਰੁਪਏ
ਡਿਸਕਾਊਂਟ - 14 ਫੀਸਦੀ
ਸਾਈਜ਼ - 80 ਸੇਮੀ (31.5 ਇੰਚ)
ਡਿਸਪਲੇ ਟਾਈਪ- ਐੱਲ. ਈ. ਡੀ.।
ਪਾਵਰਫੁੱਲ ਬੈਟਰੀ ਲਾਈਫ ਵਾਲੇ ਇਨ੍ਹਾਂ ਫੀਚਰ ਫੋਨ ਦੀ ਕੀਮਤ ਹੈ 1500 ਰੁਪਏ ਤੋਂ ਵੀ ਘੱਟ
NEXT STORY