ਜਲੰਧਰ- ਅਮਰੀਕਾ (ਲਾਸ ਵੇਗਾਸ) 'ਚ ਆਯੋਜਿਤ ਸੀ.ਈ.ਐੱਸ. 2017 (ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ) 'ਚ ਲੈਪਟਾਪ ਨਿਰਮਾਤਾ ਕੰਪਨੀਆਂ ਨੇ ਆਪਣੇ ਬਿਹਤਰੀਨ ਗੇਮਿੰਗ ਲੈਪਟਾਪਸ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਗ੍ਰਾਫਿਕ ਕਾਰਡ ਨਿਰਮਾਤਾ ਕੰਪਨੀ Nvidia ਨੇ ਨਵੀਂ GeForce ਗ੍ਰਾਫਿਕਸ ਕਾਰਡ ਲਾਈਨਅਪ (GeForce 1050 ਅਤੇ 1050Ti) ਨੂੰ ਸ਼ੋਅ ਕੀਤਾ ਹੈ ਜੋ ਤੁਹਾਡੇ ਗੇਮਿੰਗ ਐਕਸਪੀਰੀਅੰਸ ਨੂੰ ਹੋਰ ਵੀ ਬਿਹਤਰ ਬਣਾ ਦੇਵੇਗੀ।
ਪੇਸ਼ ਕੀਤੇ ਗਏ ਬਿਹਤਰੀਨ ਗੇਮਿੰਗ ਲੈਪਟਾਪਸ-
1. Dell Inspiron 15 7000
2. Lenovo Legion
3. The Samsung Odyssey
4.The Razer Project Valerie prototype
ਵਿਕਸਿਤ ਹੋਇਆ ਸਭ ਤੋਂ ਕਠੋਰ ਅਤੇ ਹਲਕਾ ਪਦਾਰਥ
NEXT STORY