Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 22, 2025

    8:45:01 PM

  • england  s first innings collapsed at 465  india took a 6 run lead

    ਇੰਗਲੈਂਡ ਦੀ ਪਹਿਲੀ ਪਾਰੀ 465 ਦੌੜਾਂ 'ਤੇ ਢਹਿ ਗਈ,...

  • mohammed siraj brook clash

    IND vs ENG: ਮੈਚ ਵਿਚਾਲੇ ਮੈਦਾਨ 'ਤੇ ਬਰੂਕ ਨਾਲ...

  • iran khyber missile

    ਪ੍ਰਮਾਣੂ ਠਿਕਾਣਿਆਂ 'ਤੇ ਹਮਲੇ ਤੋਂ ਭੜਕੇ ਈਰਾਨ ਨੇ...

  • heavy rains with thunderstorms to occur in punjab

    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਹੁੰਡਈ ਨੇ Grand i10 ਦਾ ਫੇਸਲਿਫਟ ਵਰਜਨ ਭਾਰਤ 'ਚ ਲਾਂ‍ਚ, ਮਿਲਣਗੇ ਕਈ ਖਾਸ ਫੀਚਰਸ

GADGETS News Punjabi(ਗੈਜੇਟ)

ਹੁੰਡਈ ਨੇ Grand i10 ਦਾ ਫੇਸਲਿਫਟ ਵਰਜਨ ਭਾਰਤ 'ਚ ਲਾਂ‍ਚ, ਮਿਲਣਗੇ ਕਈ ਖਾਸ ਫੀਚਰਸ

  • Updated: 07 Feb, 2017 04:10 PM
ਜਲੰਧਰ
hyundai grand i10 facelift launched in india
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਦੱਖਣੀ ਕੋਰੀਆਈ ਕਾਰ ਮੇਕਰ ਕੰਪਨੀ ਹੁੰਡਈ ਨੇ ਭਾਰਤੀ ਬਜ਼ਾਰ 'ਚ ਆਪਣੀਆਂ ਸ਼ਾਨਦਾਰ ਕਾਰਾਂ ਨਾਲ ਇਕ ਮਜਬੂਤ ਫੜ ਬਣਾ ਰੱਖੀ ਹੈ। ਜਿਸ ਤਹਿਤ ਹੁਣ ਹੁੰਡਈ ਇੰਡੀਆ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਗਰੈਂਡ ਆਈ10 ਫੇਸਲਿਫਟ ਨੂੰ ਭਾਰਤ 'ਚ ਲਾਂ‍ਚ ਕਰ ਦਿੱਤਾ ਹੈ। ਕੰਪਨੀ ਨੇ ਗਰੈਂਡ ਆਈ 10 ਫੇਸਲਿਫਟ ਨੂੰ 4.58 ਲੱਖ ਰੁਪਏ (ਐਕ‍ਸ ਸ਼ੋਰੂਮ-ਦਿੱਲੀ ‍ਲਈ) ਦੀ ਸ਼ੁਰੂਆਤੀ ਕੀਮਤ 'ਚ ਲਾਂ‍ਚ ਕੀਤਾ ਹੈ। ਕੰਪਨੀ ਦੇ ਇਸ ਦੇ ਡੀਜ਼ਲ ਵੇਰਿਅੰਟ ਨੂੰ 5.68 ਲੱਖ ਰੁਪਏ (ਐਕ‍ਸ ਸ਼ੋਰੂਮ-ਦਿੱਲੀ ‍ਲਈ) ਦੀ ਸ਼ੁਰੂਆਤੀ ਕੀਮਤ 'ਚ ਬਾਜ਼ਾਰ 'ਚ ਉਤਾਰਿਆ ਹੈ।

ਇੰਜਣ ਪਾਵਰ
ਹੁੰਡਈ ਨੇ ਗਰੈਂਡ ਆਈ10 ਫੇਸਲਿਫਟ ਨੂੰ 1.2-ਲਿਟਰ ਪੈਟਰੋਲ ਅਤੇ 1.1-ਲਿਟਰ ਡੀਜ਼ਲ ਇੰਜਣ ਆਪਸ਼ਨ 'ਚ ਪੇਸ਼ ਕੀਤਾ ਹੈ। ਕਾਰ 'ਚ 5- ਸਪੀਡ ਮੈਨੂਅਲ ਗਿਅਰਬਾਕਸ ਲਗਾ ਹੈ। ਉਥੇ ਹੀ, ਇਸ ਦੇ ਪੈਟਰੋਲ ਵਰਜ਼ਨ ਦੇ ਨਾਲ 4-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਦਿੱਤੀ ਗਈ ਹੈ।

ਖਾਸ ਫੀਚਰਜ਼

ਕਾਰ 'ਚ ਬੋਲਡ ਹੈਕਸਾਗੋਨਲ ਗਰਿਲ, ਇੰਟੀਗਰੇਟਡ ਐੱਲ. ਈ. ਡੀ ਡੀ. ਆਰ. ਐੱਲ, 14-ਇੰਚ ਅਲੌਏ ਵ੍ਹੀਲ, ਸਪੋਰਟੀ ਰਿਅਰ ਬੰਪਰ ਅਤੇ ਟੇਲਗੇਟ ਲਗਾਇਆ ਗਿਆ ਹੈ। ਹਾਲਾਂਕਿ ਕਾਰ ਦੇ ਡਾਇਮੇਂਸ਼ਨ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਕਾਰ ਦੇ ਟਾਪ-ਐਂਡ ਵੇਰਿਅੰਟ 'ਚ ਨਵੀਂ ਅਪਹੋਲਸਟਰੀ, ਲੀਰ ਐਲੂਮਿਨੇਸ਼ਨ, ਅਪਡੇਟਡ ਐੱਮ. ਆਈ. ਡੀ ਯੂਨਿਟ, ਆਟੋਮੈਟਿਕ ਕਲਾਇਮੇਟ ਕੰਟਰੋਲ, ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ ਆਦਿ ਜਿਹੇ ਅਤਿਆਧੁਨਕ ਫੀਚਰਸ ਦਿੱਤੇ ਗਏ ਹਨ। ਕਾਰ 'ਚ ਡਰਾਇਵਰ ਸਾਇਡ ਏਅਰਬੈਗ ਅਤੇ ਏ ਬੀ. ਐੱਸ ਨੂੰ ਸਟੈਂਡਰਡ ਸੇਫਟੀ ਫੀਚਰ ਦੇ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ। ਟਾਪ ਵੇਰਿਅੰਟ 'ਚ ਐਪਲ ਕਾਰਪਲੇ ਅਤੇ ਗੂਗਲ ਐਂਡ੍ਰਾਇਡ ਆਟੋ ਸਪੋਰਟ ਕਰਨ ਵਾਲਾ 7 ਇੰਚ ਦੀ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ, ਆਟੋਮੈਟਿਕ ਕਲਾਇਮੇਟ ਕੰਟਰੋਲ ਏ. ਸੀ ਅਤੇ ਰਿਵਰਸ ਪਾਰਕਿੰਗ ਕੈਮਰਾ ਜਿਵੇਂ ਫੀਚਰ ਮਿਲਣਗੇ।

ਕਲਰ ਆਪਸ਼ਨਜ਼
ਇਸ ਵਾਰ ਹੁੰਡਈ ਆਈ 10 ਗਰੈਂਡ ਨਵੇਂ ਰੰਗ ਰੈੱਡ ਪੈਸ਼ਨ 'ਚ ਪੇਸ਼ ਕੀਤੀ ਗਈ ਹੈ ਇਹ ਕਲਰ ਪੁਰਾਣੇ ਰੰਗ ਵਾਇਨ ਰੈੱਡ ਨੂੰ ਰਿਪ‍ਲੇਸ ਕਰੇਗਾ। ਨਵੀਂ ਆਈ 10 ਤੁਹਾਨੂੰ ਇਸ ਦੇ ਪੁਰਾਣੇ ਵਰਜ਼ਨ ਦੇ ਕਲਰਸ ਵ‍ਾਇਟ, ਬ‍ਲੂ ਅਤੇ ਸਿਲ‍ਵਰ 'ਚ ਵੀ ਮਿਲ ਜਾਵੇਗੀ।

ਆਈ 10 ਫੇਸਲਿਫਟ ਦਾ ਮੁਕਾਬਲਾ ਨਿਸਾਨ ਮਾਇਕਰਾ ਐਕ‍ਟਿਵ, ਮਾਰੂਤੀ ਸੁਜ਼ੁਕੀ ਸਵਿੱਫਟ, ਟਾਟਾ ਟਿਆਗੋ, ਫੋਰਡ ਫੀਗੋ ਅਤੇ ਮਾਰੂਤੀ ਦੀ ਇਗਨਿਸ ਨਾਲ ਹੋਵੇਗਾ।

  • ਗਰੈਂਡ ਆਈ10
  • ਫੇਸਲਿਫਟ ਵਰਜਨ
  • ਭਾਰਤ
  • hyundai
  • grand i10
  • facelift
  • launched
  • in india

ਚੀਨ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਸੌਰ ਡ੍ਰੋਨ ਦਾ ਪਰੀਖਣ ਕਰੇਗਾ ਉਚਾਈ ਤੇ

NEXT STORY

Stories You May Like

  • iranian supreme leader khamenei declares war  iran fires several missiles
    ਈਰਾਨੀ ਸੁਪਰੀਮ ਲੀਡਰ ਖਾਮਨੇਈ ਨੇ ਕੀਤਾ ਜੰਗ ਦਾ ਐਲਾਨ, ਈਰਾਨ ਨੇ ਇਜ਼ਰਾਈਲ 'ਤੇ ਦਾਗੀਆਂ ਕਈ ਮਿਜ਼ਾਈਲਾਂ
  • mix this with yogurt and eat it
    ਦਹੀਂ 'ਚ ਮਿਲਾ ਕੇ ਖਾਓ ਇਹ ਚੀਜ਼! ਮਿਲਣਗੇ ਹੈਰਾਨੀਜਨਕ ਫਾਇਦੇ
  • grand nagar kirtan on june 15 italy
    ਇਟਲੀ : ਸਬੋਧੀਆਂ 'ਚ ਮਹਾਨ ਨਗਰ ਕੀਰਤਨ 15 ਜੂਨ ਨੂੰ
  • mahima chaudhary celebrated daughter ariana 18th birthday
    ਮਹਿਮਾ ਚੌਧਰੀ ਦੀ ਧੀ ਨੂੰ ਲੱਗਿਆ 18ਵਾਂ ਸਾਲ, ਅਦਾਕਾਰਾ ਨੇ ਖਾਸ ਅੰਦਾਜ਼ 'ਚ ਮਨਾਇਆ ਬਰਥਡੇਅ
  • after a long wait  tesla is ready to launch in india  know where the first
    ਲੰਬੇ ਇੰਤਜ਼ਾਰ ਤੋਂ ਬਾਅਦ Tesla ਭਾਰਤ 'ਚ ਲਾਂਚ ਨੂੰ ਤਿਆਰ, ਜਾਣੋ ਕਿੱਥੇ ਖੁੱਲ੍ਹੇਗਾ ਪਹਿਲਾ ਸ਼ੋਅਰੂਮ
  • government gift salary
    ਸਰਕਾਰ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 6 ਹਜ਼ਾਰ ਰੁਪਏ
  • daughter wamiqa expresses love for virat kohli on father  s day
    ਧੀ ਵਾਮਿਕਾ ਨੇ Father's Day 'ਤੇ ਵਿਰਾਟ ਕੋਹਲੀ ਲਈ ਕੀਤਾ ਪਿਆਰ ਦਾ ਇਜ਼ਹਾਰ, ਸਾਂਝਾ ਕੀਤਾ ਖਾਸ ਲੈਟਰ
  • 8th pay commission  pressure on the centre increased  pensioners solidarity
    8ਵਾਂ ਤਨਖਾਹ ਕਮਿਸ਼ਨ: ਕੇਂਦਰ 'ਤੇ ਦਬਾਅ ਵਧਿਆ, ਪੈਨਸ਼ਨਰਾਂ ਨੇ ਦਿਖਾਈ ਇਕਜੁੱਟਤਾ, ਕਦੋਂ ਮਿਲਣਗੇ ਲਾਭ?
  • big revelation about mla raman arora arrested on corruption charges
    MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
  • heavy rains with thunderstorms to occur in punjab
    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...
  • aman arora statement
    ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
  • kabaddi promoter attacked with sharp weapons
    ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਚੌਂਕੀ ਨੇੜੇ ਕਬੱਡੀ ਪ੍ਰਮੋਟਰ ’ਤੇ ਤੇਜ਼ਧਾਰ...
  • bullets fired due to plot major action taken against ias
    Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...
  • elder man dead on road accident
    ਚਿੱਟੇ ਰੰਗ ਦੀ ਗੱਡੀ ਨੇ ਮਾਰੀ ਸਾਈਡ, ਬਜ਼ੁਰਗ ਦੀ ਹੋਈ ਮੌਤ
  • electricity supply will remain closed in punjab
    ਪੰਜਾਬੀਓ ਕਰ ਲਓ ਤਿਆਰੀ, ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ...
  • there will be big changes in punjab politics
    ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ
Trending
Ek Nazar
china reaction

ਅਮਰੀਕੀ ਬੰਬਾਰੀ 'ਤੇ ਚੀਨ ਨੇ ਦਿੱਤੀ ਪ੍ਰਤੀਕਿਰਿਆ

new twist in influencer kamal kaur bhabhi s murder case

ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV...

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

hormuz strait iran

ਈਰਾਨ ਨੇ ਹੋਰਮੁਜ਼ ਜਲਡਮਰੂ ਬੰਦ ਕਰਨ ਦੀ ਦਿੱਤੀ ਮਨਜ਼ੂਰੀ

russia statement

ਅਮਰੀਕੀ ਹਮਲੇ 'ਤੇ ਰੂਸ ਦਾ ਬਿਆਨ ਆਇਆ ਸਾਹਮਣੇ

journalist family detained

ਈਰਾਨ ਨੇ ਪੱਤਰਕਾਰ ਦੇ ਪਰਿਵਾਰ ਨੂੰ ਲਿਆ ਹਿਰਾਸਤ 'ਚ

fordo nuclear site

ਤਸਵੀਰਾਂ 'ਚ ਵੇਖੋ ਈਰਾਨ ਦੇ ਫੋਰਡੋ ਪ੍ਰਮਾਣੂ ਸਥਾਨ ਨੂੰ ਹੋਇਆ ਨੁਕਸਾਨ

imran khan   pakistan

ਇਮਰਾਨ ਖਾਨ ਦੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਅਦਾਲਤ ਤੋਂ ਰਾਹਤ

iran update

ਈਰਾਨ 'ਚ ਵਿਗੜੇ ਹਾਲਾਤ, ਰੋਜ਼ਾਨਾ ਲਗਭਗ 10,000 ਲੋਕ ਛੱਡ ਰਹ ਦੇਸ਼

iranian fighter jets shot down

ਦੋ ਈਰਾਨੀ F-5 ਲੜਾਕੂ ਜਹਾਜ਼ ਢੇਰ! ਇਜ਼ਰਾਈਲ ਦਾ ਜਵਾਬੀ ਹਮਲਾ

bullets fired due to plot major action taken against ias

Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...

various countries appeal diplomatic solution

ਈਰਾਨ 'ਤੇ ਅਮਰੀਕੀ ਹਮਲੇ : ਆਸਟ੍ਰੇਲੀਆ-ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ ਕੂਟਨੀਤਕ...

beware of glass bottle users

ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ

un condemns us attacks

ਸੰਯੁਕਤ ਰਾਸ਼ਟਰ ਨੇ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਕੀਤੀ ਨਿੰਦਾ

there will be big changes in punjab politics

ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

international yoga day united nations

ਸੰਯੁਕਤ ਰਾਸ਼ਟਰ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਗੈਜੇਟ ਦੀਆਂ ਖਬਰਾਂ
    • this bsnl plan has done wonders
      600 GB ਡਾਟਾ ਤੇ ਅਨਲਿਮਿਟੇਡ ਕਾਲਿੰਗ ! BSNL ਦੇ ਇਸ ਪਲਾਨ ਨੇ ਕਰਾ'ਤੀ ਬੱਲੇ-ਬੱਲੇ
    • features of this powerful phone leaked before launch
      ਲਾਂਚ ਤੋਂ ਪਹਿਲਾਂ ਲੀਕ ਹੋਏ ਇਸ ਧਾਕੜ Phone ਦੇ Features!
    • vivo s amazing phone launched
      50MP ਕੈਮਰਾ ਤੇ 5500mAh ਦੀ ਬੈਟਰੀ ਨਾਲ Vivo ਦਾ ਸ਼ਾਨਦਾਰ ਫੋਨ ਹੋਇਆ ਲਾਂਚ !...
    • at what temperature should ac be operated in rain
      ਬਾਰਿਸ਼ 'ਚ AC ਨੂੰ 24°C ਤੋਂ 28°C ਵਿਚਕਾਰ ਕਿਸ ਟੈਂਪ੍ਰੇਚਰ 'ਤੇ ਚਲਾਉਣਾ...
    • elon musk planning to launch x super app
      ਸੈਟੇਲਾਈਟ ਇੰਟਰਨੈੱਟ ਮਗਰੋਂ ਡਿਜੀਟਲ ਪੇਮੈਂਟ ਦੀ ਦੁਨੀਆ 'ਚ ਤਹਿਲਕਾ ਮਚਾਉਣਗੇ...
    • samsung 5g phone price drop
      ਅੱਧੇ ਰੇਟ 'ਤੇ ਮਿਲ ਰਿਹੈ Samsung ਦਾ ਇਹ ਫਲੈਗਸ਼ਿਪ ਸਮਾਰਟਫੋਨ!
    • airtel saved 61 lakh people from online fraud
      Airtel ਨੇ ਕਰ'ਤਾ ਕਮਾਲ, 61 ਲੱਖ ਲੋਕਾਂ ਨੂੰ ਔਨਲਾਈਨ ਧੋਖਾਧੜੀ ਤੋਂ ਬਚਾਇਆ
    • 16 billion password leak
      Google, Apple ਤੇ Facebook ਯੂਜ਼ਰਜ਼ ਦਾ ਡਾਟਾ ਖ਼ਤਰੇ 'ਚ! ਲੀਕ ਹੋ ਗਏ 16 ਅਰਬ...
    • be careful when downloading play store apps
      Play Store ਤੋਂ Apps ਨੂੰ Downloads ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ!
    • mercedes benz customers the company has recalled these s
      Mercedes-benz ਦੇ ਗਾਹਕਾਂ ਲਈ ਵੱਡੀ ਖ਼ਬਰ, ਕੰਪਨੀ ਨੇ ਇਨ੍ਹਾਂ ਮਾਡਲਾਂ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +