ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ ਆਈਬੇਰੀ ਨੇ ਭਾਰਤ 'ਚ ਆਪਣਾ Auxus 4X ਸਮਾਰਟਫੋਨ ਲਾਂਚ ਕੀਤਾ ਹੈ। ਇਹ ਸਮਾਰਟਫੋਨ ਤੁਹਾਨੂੰ ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸਾਈਟ ਈ. ਬੇ 'ਤੇ 15,990 ਰੁਪਏ 'ਚ ਮਿਲੇਗਾ। ਕੰਪਨੀ ਦਾ ਦਾਅਵਾ ਹੈ ਕਿ ਆਕਸਸ 4ਐਕਸ ਭਾਰਤ ਦਾ ਪਹਿਲਾ 4 ਜੀ. ਬੀ ਰੈਮ ਵਾਲਾ ਪ੍ਰੀਮੀਅਮ ਸਮਾਰਟਫੋਨ ਹੈ।
ਆਈਬੇਰੀ ਆਕਸਸ 4 ਐਕਸ
ਡਿਸਪਲੇ - 5.5 ਇੰਚ ਫੁੱਲ ਐੱਚ.ਡੀ (1080x1920 ਪਿਕਸਲ)
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ
ਪ੍ਰੋਸੈਸਰ - 2 ਗੀਗਾਹਰਟਜ਼ ਆਕਟਾ-ਕੋਰ ਹੈਲੀਓ ਪੀ10 ਪ੍ਰੋਸੈਸਰ
ਰੈਮ - 4GB ਡੀ. ਡੀ. ਆਰ3
ਕੈਮਰਾ - ਡੂਅਲ ਐੱਲ. ਈ. ਡੀ ਫਲੈਸ਼, 13 ਮੈਗਾਪਿਕਸਲ ਰਿਅਰ ਕੈਮਰਾ,5 MP ਫ੍ਰੰਟ ਕੈਮਰਾ
ਇੰਟਰਨਲ ਮੈਮਰੀ- 32GB
ਕਾਰਡ ਸਪੋਰਟ -128GB ਅਪ ਟੂ
ਡਾਇਮੇਂਸ਼ਨ - 148.40x74.20x7.30 ਮਿਲੀਮੀਟਰ
ਹੋਰ ਖਾਸ ਫੀਚਰਸ - 4G ਸਪੋਰਟ ਅਤੇ ਡੁਅਲ ਸਿਮ,ਵਾਈ-ਫਾਈ, ਜੀ. ਪੀ. ਐੱਸ, ਬਲੂਟੁੱਥ, ਐੱਫ. ਐੱਮ ਰੇਡੀਓ
Whatsapp ਨੇ ਬਦਲੀ ਪਾਲਿਸੀ: FB ਨੂੰ ਦੇ ਰਿਹੈ ਯੂਜ਼ਰ ਦੀ ਨਿੱਜੀ ਜਾਣਕਾਰੀ
NEXT STORY