ਜਲੰਧਰ-ਪ੍ਰੀਮਿਅਮ ਸਮਾਰਟਫੋਨ 'ਚ ਆਉਣ ਵਾਲੇ ਟਾਪ ਫੀਚਰਸ 'ਚ ਇਕ ਹੈ ਫਾਸਟ ਚਾਰਜ਼ਿੰਗ। ਫੋਨ 'ਚ ਫਾਸਟ ਚਾਰਜ਼ਿੰਗ ਹੋਵੇ ਤਾਂ ਤੁਹਾਡਾ ਫੋਨ ਆਮ ਤੌਰ 'ਤੇ ਘੱਟ ਤੋਂ ਘੱਟ 2 ਗੁਣਾ ਤੇਜ਼ੀ ਨਾਲ ਚਾਰਜ ਹੋ ਜਾਵੇਗਾ। ਕਵਾਲਕਾਮ ਦਾ ਕੁਵਿੱਕ ਚਾਰਜ 2.0 ਦੀ ਗੱਲ ਕਰੀਏ ਤਾਂ ਇਹ ਇਕ ਸਮਾਰਟਫੋਨ ਨੂੰ 27 ਮਿੰਟਾਂ 'ਚ 59% Charging Acres ਦਿੰਦਾ ਹੈ।
ਹੁਣ ਅਸੀਂ ਗੱਲ ਕਰ ਰਹੇ ਹੈ ਕਵਾਲਕਾਮ ਕੁਵਿੱਕ ਚਾਰਜ 4+ ਦੀ ਤਾਂ ਇਸ ਤੋਂ ਪਹਿਲਾਂ ਵਰਜ਼ਨ ਕੁਵਿੱਕ ਚਾਰਜ਼ 4ਤੋਂ ਕਰੀਬ 15% ਤੇਜ਼ੀ ਨਾਲ ਚਾਰਜ ਕਰ ਸਕਦਾ ਹੈ। ਤਾਂ ਜ਼ਰਾ ਸੋਚੋ ਕਿ ਤੁਹਾਡਾ ਫੋਨ ਜੇਕਰ ਕਵਾਲਕਾਮ ਕੁਵਿੱਕ ਚਾਰਜ4+ ਦੇ ਨਾਲ ਆਵੇ ਤਾਂ ਮੁਸ਼ਕਿਲ ਨਾਲੋਂ ਅੱਧੇ ਘੰਟੇ 'ਚ ਤੁਹਾਡਾ ਫੋਨ ਘੱਟ ਤੋਂ ਘੱਟ 90% ਤੱਕ ਚਾਰਜ ਹੋ ਜਾਵੇਗਾ।
ਕਵਾਲਕਾਮ ਕੁਵਿੱਕ ਚਾਰਜ ਟੈਕਨਾਲੋਜੀ ਨੂੰ ਖਾਸ ਤਰ੍ਹਾਂ ਨਾਲ ਡਿਜ਼ਾਇੰਨ ਕੀਤਾ ਗਿਆ ਹੈ। ਇਹ ਟੈਕਨਾਲੋਜੀ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਦੇ ਨਾਲ ਵਾਲੇ ਸਮਾਰਟਫੋਨ 'ਚ ਹੀ ਸਪੋਟ ਕਰਦੀ ਹੈ। ਇਹ ਬੇਹੱਦ ਲਾਈਟ ਫਾਸਟ ਚਾਰਜ਼ਿੰਗ ਡਿਲੀਵਰ ਕਰਦੀ ਹੈ। ਜਿਸ ਨਾਲ ਘੱਟ ਸਮਾਂ 'ਚ ਫੋਨ ਜਿਆਦਾ ਤੇਜ਼ੀ ਨਾਲ ਚਾਰਜ ਹੁੰਦਾ ਹੈ।
5 ਮਿੰਟਾਂ 'ਚ 5 ਘੰਟੇ ਦੀ ਬੈਟਰੀ ਲਾਈਫ
ਕਵਾਲਕਾਮ ਦੀ ਲੇਂਟੈਸਟ ਕੁਵਿੱਕ ਚਾਰਜ ਟੈਕਨਾਲੋਜੀ 'ਚ ਸਮੇਂ ਨੂੰ ਘੱਟ ਕਰ ਜਿਆਦਾ ਤੋਂ ਜਿਆਦਾ ਚਾਰਜ ਦੇਣ ਦੀ ਸਮੱਰਥਾ ਹੈ। ਨਵੇਂ ਕੁਵਿੱਕ ਚਾਰਜ 4+ ਨਾਲੋ ਕੇਵਲ 5 ਮਿੰਟਾਂ ਦੇ ਚਾਰਜ 'ਚ ਸਮਾਰਟਫੋਨ 5 ਘੰਟੇ ਦੀ ਚਾਰਜ਼ਿੰਗ ਮਿਲੇਗੀ।
ਹੀਟਿੰਗ ਦੀ ਸਮੱਸਿਆ ਨਹੀਂ ਹੁੰਦੀ
ਕਈ ਯੂਜ਼ਰਸ ਦੇ ਮਨ 'ਚ ਇਹ ਸ਼ੱਕ ਹੁੰਦਾ ਹੈ ਕਿ ਫਾਸਟ ਚਾਰਜ਼ਿੰਗ ਵਰਗੇ ਹੀ ਹੋਰ ਵੀ ਫਾਸਟ ਹੁੰਦੇ ਹੈ। ਫੋਨ 'ਚ ਹੀਟਿੰਗ ਸਮੱਸਿਆ ਵੀ ਵੱਧਦੀ ਹੋਵੇਗੀ ਤਾਂ ਦੱਸ ਦਿੱਤਾ ਜਾਂਦਾ ਹੈ ਕਿ ਅਜਿਹਾ ਕੁਝ ਨਹੀਂ ਹੈ ਕਵਾਲਕਾਮ ਦੀ ਫਾਸਟ ਚਾਰਜ਼ਿੰਗ ਟੈਕਨਾਲੋਜੀ ਪ੍ਰੋਸੈਸਰ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਇਸ ਲਈ ਖਾਸ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਦੇ ਨਾਲ ਆਉਦਾ ਹੈ।
Moto C ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY