ਜਲੰਧਰ - ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਇਨਫੋਕਸ (infocus) ਨੇ ਆਪਣੇ Bingo 50 ਸਮਾਰਟਫੋਨ ਦੀ ਕਾਮਯਾਬੀ ਤੋਂ ਬਾਅਦ ਨਵੇਂ ਇਨਫੋਕਸ ਬਿੰਗੋ 50 ਪਲਸ (Bingo 50+) ਸਮਾਰਟਫੋਨ ਨੂੰ ਆਧਿਕਾਰਕ ਵੈੱਬਸਾਈਟ 'ਤੇ ਲਿਸਟ ਕੀਤਾ ਹੈ। ਇਸ ਦੀ ਕੀਮਤ 7,999 ਰੁਪਏ ਹੈ ਅਤੇ ਜਲਦ ਹੀ ਇਸ ਨੂੰ ਗੋਲਡ ਅਤੇ ਸਿਲਵਰ ਕਲਰ ਵੇਰਿਅੰਟਸ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲੇ 1280x720 ਪਿਕਸਲਸ 5.5 ਇੰਚ HD iPS
ਪ੍ਰੋਸੈਸਰ 1.3GHZ ਓਕਟਾਕੋਰ ਮੀਡੀਆਟੈੱਕ MT6753
ਓ. ਐੱਸ inlife Ui 2.0 ਬੇਸਡ ਓਨ ਐਂਡ੍ਰਆਇਡ 6.0 ਮਾਰਸ਼ਮੈਲੌ
ਰੈਮ 3GB
ਇੰਟਰਨਲ ਸਟੋਰੇਜ਼ 16GB
ਕੈਮਰਾ LED ਫਲੈਸ਼ ਦੇ ਨਾਲ 13 MP ਰਿਅਰ, 8 MP ਫ੍ਰੰਟ
ਕਾਰਡ ਸਪੋਰਟ ਅਪ - ਟੂ 64GB
ਬੈਟਰੀ 2600 mAh
ਨੈੱਟਵਰਕ 4G VoLTE
247 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੇਗੀ ਮਰਸਿਡੀਜ਼ ਦੀ ਇਹ ਕਾਰ, ਕੀਮਤ 74.9 ਲੱਖ
NEXT STORY