ਜਲੰਧਰ-ਅੱਜ ਦੇ ਸਮੇਂ 'ਚ ਜਿਨ੍ਹਾਂ ਫੋਨ ਸਾਡੇ ਲਈ ਜਰੂਰੀ ਹੋ ਗਿਆ ਹੈ, ਠੀਕ ਉਸੇ ਤਰ੍ਹਾਂ ਮੈਮਰੀ ਕਾਰਡ ਵੀ ਸਾਡੇ ਫੋਨ ਲਈ ਜਰੂਰੀ ਹੈ, ਕਿਉਕਿ ਇਹ ਇਕ ਅਜਿਹੀ ਚੀਜ਼ ਹੈ, ਜਿਸ 'ਚ ਅਸੀਂ ਆਪਣੇ ਡਾਟਾ ਸੇਵ ਰੱਖ ਸਕਦੇ ਹਾਂ। ਪਰ ਕੁਝ ਕਾਰਣਾ ਕਰਕੇ ਮੈਮਰੀ ਕਾਰਡ ਖਰਾਬ ਹੋ ਜਾਂਦਾ ਹੈ।
ਮੈਮਰੀ ਕਾਰਡ 'ਚ ਵਾਇਰਸ ਹੋਣ ਕਰਕੇ ਮੈਮਰੀ ਕਾਰਡ ਨੂੰ ਇਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਮੈਮਰੀ ਕਾਰਡ ਨੂੰ ਕੰਪਿਊਟਰ ਨਾਲ ਕੁਨੈਕਟ ਕਰਕੇ CTRl+R ਪ੍ਰੈੱਸ ਕਰ RUN ਕਮਾਂਡ ਨੂੰ ਓਪਨ ਕਰ। ਇਸ ਤੋਂ ਬਾਅਦ ਇਸ 'ਚ CMD type ਕਰਕੇ ਐਂਟਰ ਕਰੋ।
ਹੁਣ ਆਪਣੇ ਮੈਮਰੀ ਕਾਰਡ ਦਾ ਨਾਂ ਉਸ 'ਚ ਪਾਉ, ਜਿਵੇ ਕਿ ਜੇਕਰ ਡਰਾਈਵ ਦਾ ਨਾਂ F ਹੈ ਤਾਂ F:type or ਐਂਟਰ ਕਰੋ, ਇਸ ਤੋਂ ਬਾਅਦ Format F:type ਕਰ ਕੇ ਐਂਟਰ ਕਰੋਂ , ਇਸ ਪ੍ਰੋਸੈਸ ਹੋਣ ਤੋਂ ਬਾਅਦ ਤੁਹਾਨੂੰ ਇਕ confirmation ਮੈਸੇਜ਼ ਆਵੇਗਾ। ਹੁਣ ਇਸ 'ਚ Yes ਲਈ Y ਜਾਂ No ਲਈ N ਦਬਾਉ । ਹੁਣ Y 'ਤੇ ਕਲਿੱਕ ਕਰਨ ਤੋਂ ਬਾਅਦ ਫਾਈਲ ਫੋਰਮੈਂਟ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡਾ ਮੈਮਰੀ ਕਾਰਡ ਸਹੀਂ ਹੋ ਜਾਵੇਗਾ ।
ਹੁਣ Amazon ਨੇ ਲਾਂਚ ਕੀਤੀ Digital wallet ਵਾਲੇਟ ਸਰਵਿਸ, Paytm ਨੂੰ ਦੇਵੇਗੀ ਕੜੀ ਟੱਕਰ
NEXT STORY