Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 23, 2025

    11:54:29 PM

  • america received a strong warning

    'ਹੁਣ 'ਮਾਰੋ ਤੇ ਭੱਜ ਜਾਓ' ਦੀ ਨੀਤੀ ਕੰਮ ਨਹੀਂ...

  • qatar s statement on iran s attack came to light no damage was caused

    ਈਰਾਨ ਦੇ ਹਮਲੇ 'ਤੇ ਕਤਰ ਦਾ ਬਿਆਨ ਆਇਆ ਸਾਹਮਣੇ,...

  • uae and bahrain airspace temporarily closed after iran attacks

    ਈਰਾਨ ਹਮਲਿਆਂ ਤੋਂ ਬਾਅਦ UAE ਤੇ ਬਹਿਰੀਨ ਦਾ...

  • us planes take off from saudi arabia airport

    ਈਰਾਨ ਦੇ ਹਮਲੇ ਤੋਂ ਬਾਅਦ ਸਾਊਦੀ ਅਰਬ ਦੇ ਹਵਾਈ ਅੱਡੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਇਹ ਹਨ 11000 ਰੁਪਏ ਤੋਂ ਸਸਤੇ ਬਿਹਤਰੀਨ ਲੈਪਟਾਪ

GADGETS News Punjabi(ਗੈਜੇਟ)

ਇਹ ਹਨ 11000 ਰੁਪਏ ਤੋਂ ਸਸਤੇ ਬਿਹਤਰੀਨ ਲੈਪਟਾਪ

  • Updated: 09 Dec, 2018 01:08 PM
Gadgets
laptops with better features under rs11000
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਲੈਪਟਾਪ ਦਾ ਇਸਤੇਮਾਲ ਲਗਭਗ ਹਰ ਵਿਅਕਤੀ ਕਰ ਰਿਹਾ ਹੈ। ਲੈਪਟਾਪ ਰਾਹੀਂ ਯੂਜ਼ਰਜ਼ ਆਪਣੇ ਜ਼ਰੂਰੀ ਕੰਮ ਕਿਤੇ ਵੀ ਆਸਾਨੀ ਨਾਲ ਕਰ ਸਕਦੇ ਹਨ। ਇਹ ਬੇਹੱਦ ਕੰਪੈਕਟ ਹੁੰਦਾ ਹੈ ਜਿਸ ਦੇ ਚੱਲਦੇ ਇਸ ਨੂੰ ਆਸਾਨੀ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹੋ। ਵਿਦਿਆਰਥੀਆਂ ਸਮੇਤ ਕੁਝ ਯੂਜ਼ਰਜ਼ ਅਜਿਹੇ ਹੁੰਦੇ ਹਨ ਜੋ ਲੈਪਟਾਪ ਖਰੀਦਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਬਜਟ ਘੱਟ ਹੁੰਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ’ਚੋਂ ਇਕ ਹੋ ਤਾਂ ਅਸੀਂ ਤੁਹਾਨੂੰ ਅਜੁਹੇ ਲੈਪਟਾਪਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ 11,000 ਰੁਪਏ ਤੋਂ ਵੀ ਘੱਟ ਹੈ। 

Xolo Chromebook
ਜ਼ੋਲੋ ਕ੍ਰੋਮਬੁੱਕ ਦੀ ਕੀਮਤ 9,999 ਰੁਪਏ ਹੈ। ਇਸ ਵਿਚ 11.6-ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1368x768  ਹੈ। ਇਹ 1.88 ਗੀਗਾਹਰਟਜ਼ ਰਾਕਚਿਪ ਆਰ.ਕੇ.3288 ਕੁਆਡ-ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਵਿਚ 4200mAh ਦੀ ਬੈਟਰੀ ਦਿੱਤੀ ਗਈ ਹੈ ਜੋ ਇਕ ਵਾਰ ਚਾਰਜ ਕਰਨ ’ਤੇ 10 ਘੰਟੇ ਤਕ ਚੱਲ ਸਕਦੀ ਹੈ। ਇਸ ਵਿਚ 2 ਜੀ.ਬੀ. ਡੀ.ਡੀ.ਆਰ.3ਐੱਲ. ਦੀ ਮੈਮਰੀ ਦਿੱਤੀ ਗਈ ਹੈ। ਨਾਲ ਹੀ ਇਹ ਬਲੂਟੁੱਥ 4.0 ਨੂੰ ਸਪੋਰਟ ਕਰਦਾ ਹੈ। 

iBall CompBook Excelance
ਇਸ ਲੈਪਟਾਪ ਦੀ ਕੀਮਤ 9,999 ਰੁਪਏ ਹੈ। ਇਹ ਵਿੰਡੋਜ਼ 10 ਹੋਮ ਸਿੰਗਲ ਲੈਂਗਵੇਜ਼ ’ਤੇ ਕੰਮ ਕਰਦਾ ਹੈ। ਨਾਲ ਹੀ ਇਹ ਇਨਟੈੱਲ ਐਟੋਮ ਪ੍ਰੋਸੈਸਰ ਨਾਲ ਲੈਸ ਹੈ। ਇਸ ਵਿਚ 11.6-ਇੰਚ ਦੀ ਸਕਰੀਨ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1368x768 ਹੈ। ਇਸ ਨੂੰ ਪਾਵਰ ਦੇਣ ਲਈ 10,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿਚ ਵੀ ਬਲੂਟੁੱਥ 4.0 ਸਪੋਰਟ ਦਿੱਤੀ ਗਈ ਹੈ। ਇਹ 64 ਬਿਟ ਵਿੰਡੋਜ਼ 10 ’ਤੇ ਚੱਲਦਾ ਹੈ। ਇਸ ਵਿਚ 2 ਜੀ.ਬੀ. ਡੀ.ਡੀ.ਆਰ.3 ਰੈਮ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। 

RDP ThinBook
ਇਹ ਲੈਪਟਾਪ ਭਾਰਤੀ ਯੂਜ਼ਰਜ਼ ਲਈ 9,999 ਰੁਪਏ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ 14.1-ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਹ ਭਾਰਤ ਦਾ ਸਭ ਤੋਂ ਪਹਿਲਾਂ ਅਲਟਰਾ ਸਲਿੱਮ ਅਫੋਰਡੇਬਲ ਲੈਪਟਾਪ ਹੈ। ਇਸ ਵਿਚ ਇਨਟੈੱਲ ਦਾ ਕਵਾਡ ਕੋਰ ਪ੍ਰੋਸੈਸਰ ਹੈ। ਡਿਵਾਈਸ ਨੂੰ ਤੁਹਾਨੂੰ 2 ਜੀ.ਬੀ. ਦੀ ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਲੈਪਟਾਪ ’ਚ ਤੁਹਾਨੂੰ 10,000 mAh ਦੀ ਲਿਥੀਅਮ ਪਾਲੀਮਰ ਬੈਟਰੀ ਮਿਲਦੀ ਹੈ। 

Micromax Canvas Lapbook
ਇਸ ਦੀ ਕੀਮਤ 10,499 ਰੁਪਏ ਹੈ। ਇਸ ਵਿਚ 11.6-ਇੰਚ ਦੀ ਡਿਸਪਲੇਅ ਹੈ। ਨਾਲ ਹੀ ਇਹ ਇਨਟੈੱਲ ਐਟਾਮ ਪ੍ਰੋਸੈਸਰ ਅਤੇ 2 ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 32 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਵਿਚ 2 ਯੂ.ਐੱਸ.ਬੀ. ਪੋਰਟਸ, ਐੱਚ.ਡੀ.ਐੱਮ.ਆਈ. ਪੋਰਟ ਵਰਗੇ ਆਪਸ਼ਨ ਵੀ ਹਨ।

  • laptops
  • better features
  • ਲੈਪਟਾਪ

airtel ਨੇ ਲਾਂਚ ਕੀਤਾ 289 ਰੁਪਏ ਵਾਲ ਨਵਾਂ ਪ੍ਰੀਪੇਡ ਪਲਾਨ

NEXT STORY

Stories You May Like

  • these things kept in the fridge are equal to poison
    ਜ਼ਹਿਰ ਦੇ ਬਰਾਬਰ ਹਨ ਇਹ ਫਰਿਜ 'ਚ ਰੱਖੀਆਂ ਇਹ ਚੀਜ਼ਾਂ
  • these are the   2 words   pilots say in the last moments before a plane crashes
    Mayday-Mayday ਨਹੀਂ, ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਆਖ਼ਰੀ ਪਲਾਂ 'ਚ ਇਹ '2 Words' ਬੋਲਦੇ ਹਨ ਪਾਇਲਟ
  • sanitation inspector caught taking bribe of rs 15 000
    ਪੰਜਾਬ : 15,000 ਰੁਪਏ ਰਿਸ਼ਵਤ ਲੈਂਦਾ ਨੱਪਿਆ ਇਹ ਸਫ਼ਾਈ ਇੰਸਪੈਕਟਰ
  • i have 7 children  i will complete the dozen
    '7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ'
  • 14 lakh rupees withdrawn from account  bank message
    ਖਾਤੇ 'ਚੋਂ ਨਿਕਲੇ 14 ਲੱਖ ਰੁਪਏ, ਅਚਾਨਕ ਬੈਂਕ ਤੋਂ ਆਏ ਮੈਸੇਜ ਨੇ ਉਡਾਏ ਹੋਸ਼...
  • yashwant verma resignation justice corruption
    ਅਸਤੀਫਾ ਦੇ ਕੇ ਮਹਾਦੋਸ਼ ਤੋਂ ਬਚ ਸਕਦੇ ਹਨ ਜਸਟਿਸ ਵਰਮਾ
  • flights from rs 11 to rs 629  gave returns of more than 5000
    11 ਰੁਪਏ ਤੋਂ 629 ਰੁਪਏ ਤੱਕ ਦੀ ਉਡਾਣ, ਇੱਕ ਸਾਲ 'ਚ ਦਿੱਤਾ 5000% ਤੋਂ ਵੱਧ ਦਾ ਰਿਟਰਨ
  • plane crash compensation airline rules
    Plane Crash ਹੋਣ 'ਤੇ ਕਿੰਨਾ ਮੁਆਵਜ਼ਾ ਦਿੰਦੀ ਹੈ Airline? ਇਹ ਹਨ ਨਿਯਮ
  • punjabis be careful the kala kacha gang has arrived
    ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ
  • simarjit bains big statement after defeat in ludhiana by election
    ਲੁਧਿਆਣਾ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ
  • jalandhar s kulhad pizza couple in news again
    ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
  • hazur jasdeep singh gill reached this satsang house in jalandhar
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...
  • raja warring responsible for ludhiana by election defeat
    ਲੁਧਿਆਣਾ ਜ਼ਿਮਨੀ ਚੋਣ ਹਾਰ ਦੀ ਰਾਜਾ ਵੜਿੰਗ ਲਈ ਜ਼ਿੰਮੇਵਾਰੀ, ਦਿੱਤਾ ਵੱਡਾ ਬਿਆਨ
  • ransom demanded from bakery owner in the name of gangsters
    ਗੈਂਗਸਟਰਾਂ ਦੇ ਨਾਂ 'ਤੇ ਬੇਕਰੀ ਮਾਲਕ ਤੋਂ ਮੰਗੀ ਫਿਰੌਤੀ, ਪੈਸੇ ਲੈਣ ਆਏ 2 ਨੌਜਵਾਨ...
  • punjab weather
    ਪੰਜਾਬ: ਥੋੜ੍ਹੀ ਦੇਰ 'ਚ ਅਚਾਨਕ ਬਦਲੇਗਾ ਮੌਸਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ...
  • the shocking incident in 5 seconds in jalandhar
    ਜਲੰਧਰ ਦੇ ਇਸ ਇਲਾਕੇ 'ਚ 5 ਸਕਿੰਟਾਂ 'ਚ ਵਾਪਰੀ ਹੈਰਾਨ ਕਰਦੀ ਘਟਨਾ, ਮੰਜ਼ਰ CCTV...
Trending
Ek Nazar
noorpurbedi market will be closed for 3 days on june 29 30 and july 1

ਗਰਮੀਆਂ ਦੀਆਂ ਛੁੱਟੀਆਂ! ਪੰਜਾਬ 'ਚ 29, 30 ਜੂਨ ਤੇ 1 ਜੁਲਾਈ ਲਈ ਹੋਇਆ ਵੱਡਾ ਐਲਾਨ

hazur jasdeep singh gill reached this satsang house in jalandhar

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ...

jalandhar s kulhad pizza couple in news again

ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ

entry of vehicles on railway road closed

Punjab: ਲੋਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਇਸ ਰੋਡ ’ਤੇ ਵਾਹਨਾਂ ਦੀ ਐਂਟਰੀ...

mata vaishno devi landslide

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ...

russian attacks on ukraine

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ ; 10 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

putin meets iranian foreign minister

ਪੁਤਿਨ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਜਤਾਇਆ ਸਮਰਥਨ

former mp of sheikh hasina  s party arrested

ਬੰਗਲਾਦੇਸ਼: ਸ਼ੇਖ ਹਸੀਨਾ ਦੀ ਪਾਰਟੀ ਦਾ ਸਾਬਕਾ ਸੰਸਦ ਮੈਂਬਰ ਗ੍ਰਿਫ਼ਤਾਰ

ready to help iran

ਈਰਾਨ ਨੂੰ ਦੇਵਾਂਗੇ ਹਰ ਤਰ੍ਹਾਂ ਦੀ ਮਦਦ

netanyahu statement

ਈਰਾਨ 'ਚ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਬਹੁਤ ਨੇੜੇ : ਨੇਤਨਯਾਹੂ

heatwave orange alert

ਗਰਮੀ ਕਾਰਨ ਛੁਟੇ ਲੋਕਾਂ ਦੇ ਪਸੀਨੇ, ਔਰੇਂਜ ਅਲਰਟ ਜਾਰੀ

president breaks 64 year old tradition

ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ

antonio guterres warning

ਅਮਰੀਕੀ ਹਮਲਿਆਂ ਦਾ ਬਦਲਾ ਲੈ ਸਕਦੈ ਈਰਾਨ!

punjabi girl sold for 4 lakhs in oman wandered on the streets for 2 months

ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ...

neetu shatran wala breaks phone in anger

ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ...

trump pakistan government

ਨੋਬਲ ਪੁਰਸਕਾਰ ਲਈ ਟਰੰਪ ਦੀ ਨਾਮਜ਼ਦਗੀ 'ਤੇ ਘਿਰੀ ਪਾਕਿਸਤਾਨੀ ਸਰਕਾਰ

us warns iran

ਅਮਰੀਕਾ ਨੇ ਈਰਾਨ ਨੂੰ ਫ਼ੌਜੀ ਕਾਰਵਾਈ ਸਬੰਧੀ ਦਿੱਤੀ ਚਿਤਾਵਨੀ

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • heavy rain
      ਅਗਲੇ 48 ਘੰਟੇ ਬੇਹੱਦ ਅਹਿਮ! ਭਾਰੀ ਮੀਂਹ ਨਾਲ ਗੜੇਮਾਰੀ ਤੇ ਬਿਜਲੀ ਡਿੱਗਣ ਦੀ...
    • businessman
      ਖ਼ਤਮ ਹੋ ਗਿਆ ਪੂਰਾ ਪਰਿਵਾਰ! ਵਪਾਰੀ ਨੇ ਕੀਤਾ ਪਤਨੀ-ਬੇਟੇ ਦਾ ਕਤਲ ਤੇ ਫਿਰ...
    • family performed the shraddha
      ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਜ਼ਿੰਦਾ ਧੀ ਦਾ ਕੀਤਾ ‘ਸ਼ਰਾਧ’
    • ind vs eng 3rd day  bumrah  s claw  kl rahul  s powerful innings
      IND vs ENG 3rd day : ਬੁਮਰਾਹ ਦਾ ਪੰਜਾ, ਕੇਐਲ ਰਾਹੁਲ ਦੀ ਜ਼ਬਰਦਸਤ ਪਾਰੀ
    • this cricketer is richer than kohli and dhoni relationship madhuri dixit
      ਕੋਹਲੀ ਤੇ ਧੋਨੀ ਤੋਂ ਵੀ ਅਮੀਰ ਹੈ ਇਹ ਕ੍ਰਿਕਟਰ, ਮਾਧੁਰੀ ਦੀਕਸ਼ਿਤ ਨਾਲ ਸੀ ਸੰਬੰਧ
    • diljit dosanjh to romance pakistani actress
      ਦਿਲਜੀਤ ਇਸ ਮਸ਼ਹੂਰ PAK ਅਦਾਕਾਰਾ ਨਾਲ ਕਰਨਗੇ ਰੋਮਾਂਸ, ਰਿਲੀਜ਼ ਹੋਇਆ ਫਿਲਮ ਦਾ...
    • air india  s big decision during iran israel war
      ਈਰਾਨ-ਇਜ਼ਰਾਈਲ ਜੰਗ ਦੌਰਾਨ Air India ਦਾ ਵੱਡਾ ਫ਼ੈਸਲਾ, ਪੱਛਮੀ ਏਸ਼ੀਆ ਤੋਂ ਨਹੀਂ...
    • amit shah big announcement against naxalism
      ਮਾਨਸੂਨ ਦੇ ਮੌਸਮ ’ਚ ਵੀ ਜਾਰੀ ਰਹੇਗੀ ਨਕਸਲ ਵਿਰੋਧੀ ਮੁਹਿੰਮ : ਸ਼ਾਹ
    • archer will play county match  may play second test against india
      ਕਾਊਂਟੀ ਮੈਚ ਖੇਡੇਗਾ ਆਰਚਰ, ਭਾਰਤ ਵਿਰੁੱਧ ਖੇਡ ਸਕਦੈ ਦੂਜਾ ਟੈਸਟ
    • indian and english players wear black armbands in honour of david lawrence
      ਭਾਰਤ ਤੇ ਇੰਗਲੈਂਡ ਦੇ ਖਿਡਾਰੀਆਂ ਨੇ ਡੇਵਿਡ ਲੌਰੈਂਸ ਦੇ ਸਨਮਾਨ ’ਚ ਬੰਨ੍ਹੀ ਕਾਲੀ...
    • ਗੈਜੇਟ ਦੀਆਂ ਖਬਰਾਂ
    • if you are going to buy a new ac  then keep these things in mind
      ਖਰੀਦਣ ਜਾ ਰਹੇ ਹੋ ਨਵਾਂ AC ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ! ਕਿਤੇ ਪੈ ਨਾ...
    • from stealth jet to laser
      ਸਟੀਲਥ ਜੈੱਟ ਤੋਂ ਲੇਜ਼ਰ ਤੱਕ : ਭਾਰਤ ਦੇ ਡਿਫੈਂਸ ਸਿਸਟਮ 'ਚ ਆ ਰਿਹਾ ਧਮਾਕੇਦਾਰ...
    • billions of login details leaked
      ਦੁਨੀਆ ਭਰ ਦੇ ਅਰਬਾਂ ਪਾਸਵਰਡ ਲੀਕ; ਗੂਗਲ, ​​ਫੇਸਬੁੱਕ ਅਤੇ ਐਪਲ ਤੱਕ ਦੇ ਯੂਜ਼ਰਸ...
    • this powerful phone has been launched
      16,000 ਤੋਂ ਵੀ ਘੱਟ ਕੀਮਤ 'ਤੇ ਲਾਂਚ ਹੋਇਆ ਇਹ ਧਾਕੜ ਫੋਨ! ਮਿਲਣਗੇ ਸ਼ਾਨਦਾਰ ਫੀਚਰਜ਼
    • this bsnl plan has done wonders
      600 GB ਡਾਟਾ ਤੇ ਅਨਲਿਮਿਟੇਡ ਕਾਲਿੰਗ ! BSNL ਦੇ ਇਸ ਪਲਾਨ ਨੇ ਕਰਾ'ਤੀ ਬੱਲੇ-ਬੱਲੇ
    • features of this powerful phone leaked before launch
      ਲਾਂਚ ਤੋਂ ਪਹਿਲਾਂ ਲੀਕ ਹੋਏ ਇਸ ਧਾਕੜ Phone ਦੇ Features!
    • vivo s amazing phone launched
      50MP ਕੈਮਰਾ ਤੇ 5500mAh ਦੀ ਬੈਟਰੀ ਨਾਲ Vivo ਦਾ ਸ਼ਾਨਦਾਰ ਫੋਨ ਹੋਇਆ ਲਾਂਚ !...
    • at what temperature should ac be operated in rain
      ਬਾਰਿਸ਼ 'ਚ AC ਨੂੰ 24°C ਤੋਂ 28°C ਵਿਚਕਾਰ ਕਿਸ ਟੈਂਪ੍ਰੇਚਰ 'ਤੇ ਚਲਾਉਣਾ...
    • elon musk planning to launch x super app
      ਸੈਟੇਲਾਈਟ ਇੰਟਰਨੈੱਟ ਮਗਰੋਂ ਡਿਜੀਟਲ ਪੇਮੈਂਟ ਦੀ ਦੁਨੀਆ 'ਚ ਤਹਿਲਕਾ ਮਚਾਉਣਗੇ...
    • samsung 5g phone price drop
      ਅੱਧੇ ਰੇਟ 'ਤੇ ਮਿਲ ਰਿਹੈ Samsung ਦਾ ਇਹ ਫਲੈਗਸ਼ਿਪ ਸਮਾਰਟਫੋਨ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +