ਜਲੰਧਰ- ਮੋਬਾਇਲ ਫੋਨ ਨਿਰਮਾਤਾ ਕੰਪਨੀ Lava ਨੇ ਨਵਾਂ P7 Plus ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 5,699 ਰੁਪਏ ਹੈ। ਇਹ ਸਮਾਰਟਫੋਨ ਗੋਲਡ ਅਤੇ ਗ੍ਰੇ ਕਲਰ ਆਪਸ਼ੰਸਨ 'ਚ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. ਆਈ.ਪੀ.ਐੱਸ. (1280x720 ਪਿਕਸਲ)
ਪ੍ਰੋਸੈਸਰ - 1.3 GHz ਕਵਾਡ-ਕੋਰ
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ਮਾਲੀ-T720 GPS
ਰੈਮ - 1GB
ਮੈਮਰੀ - 8GB
ਕੈਮਰਾ - 8MP ਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 64GB
ਬੈਟਰੀ - 2500mAh ਲੀ-ਪਾਲੀਮਰ ਰਿਮੂਵੇਬਲ
ਨੈੱਟਵਰਕ - 3G
ਹੋਰ ਫੀਚਰਸ - WiFi, ਬਲੂਟੁਥ 4.0, GPS/AGPS ਅਤੇ USB 2.0
ਤੁਹਾਡੇ ਦੋਸਤਾਂ ਨੂੰ ਸ਼ਾਇਦ ਪਸੰਦ ਨਾ ਆਵੇ ਫੇਸਬੁਕ ਦਾ ਇਹ ਫੀਚਰ
NEXT STORY