ਜਲੰਧਰ- ਮੋਟੋ ਜੀ4 ਅਤੇ ਮੋਟੋ ਜੀ4 ਪਲਸ ਦੇ ਲਾਂਚ ਤੋਂ ਬਾਅਦ ਹੀ ਚਰਚਾ 'ਚ ਆਉਣ ਵਾਲੇ ਮੋਟੋ ਜੀ4 ਪਲੇਅ ਨੂੰ ਲਿਨੋਵੋ ਨੇ ਭਾਰਤੀ ਬਾਜ਼ਾਰ 'ਚ ਵੀ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਈ-ਕਾਮਰਸ ਸਾਈਟ ਐਮੇਜ਼ਨ ਇੰਡੀਆਂ 'ਤੇ ਅੱਜ ਰਾਤ 10 ਵਜੇ ਤੋਂ ਸੇਲ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫ਼ੋਨ ਦੀ ਕੀਮਤ 8,999 ਰੁਪਏ ਰੱਖੀ ਗਈ ਹੈ।
ਮੋਟੋ ਜੀ4 ਪਲੇਅ ਸਪੈਸੀਫਿਕੇਸ਼ਨਸ
| ਡਿਸਪਲੇ |
5-ਇੰਚ ਐੱਚ. ਡੀ. |
| ਪ੍ਰੋਸੈਸਰ |
ਕਵਾਲਕਾਮ ਸਨੈਪਡ੍ਰੈਗਨ 410 ਕਵਾਡਕੋਰ ਪ੍ਰੋਸੈਸਰ |
| ਜੀ.ਪੀ.ਯੂ. |
ਐਡਰੀਨੋ 306 ਜੀ.ਪੀ.ਯੂ. |
| ਰੈਮ |
2ਜੀ. ਬੀ ਰੈਮ |
| ਇਨ ਬਿਲਟ |
16 ਜੀ.ਬੀ. |
| ਕਾਰਡ ਸਪੋਰਟ |
128ਜੀ. ਬੀ ਅਪ-ਟੂ |
| ਓ.ਐੱਸ. |
ਐਂਡ੍ਰਾਇਡ ਮਾਰਸ਼ਮੇਲੋ 6.0.1 |
| ਪਾਵਰ ਬੈਕਅਪ |
2,800ਐੱਮ.ਏ.ਐੱਚ ਬੈਟਰੀ |
| ਕੈਮਰਾ |
8 ਐੱਮ.ਪੀ. ਰਿਅਰ ਕੈਮਰਾ, ਐੱਲ. ਈ. ਡੀ ਫਲੈਸ਼, 4ਐਕਸ ਡਿਜ਼ੀਟਲ ਜ਼ੂਮ ਅਤੇ 1080ਪੀ ਵੀਡੀਓ ਰਿਕਾਰਡਿੰਗ, 5 ਮੈਗਾਪਿਕਸਲ ਫ੍ਰੰਟ ਕੈਮਰਾ |
| ਹੋਰ ਫੀਰਚਰਸ |
4ਜੀ ਐੱਲ. ਟੀ. ਈ ਸਪੋਰਟ, ਡੂਅਲ ਸਿਮ ਕਾਰਡ ਸਲਾਟ,ਬਲੂਟੁੱਥ, ਵਾਈ-ਫਾਈ ਅਤੇ ਜੀ. ਪੀ.ਐੱਸ |
| ਕੀਮਤ |
8,999 ਰੁਪਏ |
ਇਸ ਨੋਟਬੁੱਕ 'ਤੇ ਮਿਲ ਰਹੀ ਹੈ 2000 ਰੁਪਏ ਦੀ ਛੋਟ
NEXT STORY