ਜਲੰਧਰ-ਅਮੇਜ਼ਨ ਅੱਜ ਕਈ ਪ੍ਰੋਡਕਟ 'ਤੇ ਸ਼ਾਨਦਾਰ ਆਫਰ ਦੇ ਰਿਹਾ ਹੈ। ਇਸ ਨਾਲ ਤੁਸੀਂ ਘੱਟ ਕੀਮਤ 'ਚ ਵਧੀਆ ਪ੍ਰੋਡਕਟ ਨੂੰ ਖਰੀਦ ਸਕਦੇ ਹੈ।
1. WD Elements 1TB ਪੋਰਟਬੇਲ ਐਕਸਟਰਨਲ ਹਾਰਡ ਡਰਾਇਵ-ਇਸ ਦੀ ਕੀਮਤ 'ਤੇ 37% ਦੀ ਡਿਸਕਾਊਂਟ ਮਿਲ ਰਿਹਾ ਹੈ, ਜਿਸਨੂੰ ਤੁਸੀਂ ਅੱਜ 3,799 ਰੁਪਏ 'ਚ ਖਰੀਦ ਸਕਦੇ ਹੈ।
2. WD Elements 2TB ਪੋਰਟਬੇਲ ਐਕਸਟਰਨਲ ਹਾਰਡ ਡਰਾਇਵ-ਇਸ ਦੀ ਕੀਮਤ 11,400 ਰੁਪਏ ਹੈ ਜਿਸ 'ਤੇ 50% ਡਿਸਕਾਊਂਟ ਤੋਂ ਬਾਅਦ 5,699 ਰੁਪਏ 'ਚ ਖਰੀਦ ਸਕਦੇ ਹੈ।
3. Toshiba Canvio Basic 3TB ਐਕਸਟਰਨਲ ਹਾਰਡ ਡਰਾਇਵ-ਇਸ ਦੀ ਕੀਮਤ 'ਤੇ 38% ਦਾ ਆਫਰ ਦੇਣ ਤੋਂ ਬਾਅਦ 6,499 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।
4. ADATA HV620S 1TB ਐਕਸਟਰਨਲ ਹਾਰਡ ਡਰਾਇਵ-ਇਸ ਦੀ ਕੀਮਤ 5600 ਰੁਪਏ ਹੈ ਪਰ ਅਮੇਜ਼ਨ ਦੇ 41% ਡਿਸਕਾਊਟ ਤੋਂ ਬਾਅਦ ਤੁਸੀਂ ਇਸ ਨੂੰ 3,299 ਰੁਪਏ 'ਚ ਖਰੀਦ ਸਕਦੇ ਹੈ.
5. Dypicks SD card reader, iPhone TF & SD Card Reader-ਇਸ 'ਤੇ 60% ਦਾ ਡਿਸਕਾਊਂਟ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਸ ਨੂੰ ਤੁਸੀਂ 359 ਰੁਪਏ 'ਚ ਖਰੀਦ ਸਕਦੇ ਹੈ।
6. Strontium Pollex 8GB USB Pen Drive-ਇਸ ਦੀ ਕੀਮਤ 449 ਰੁਪਏ ਹੈ, ਪਰ ਅਮੇਜ਼ਨ ਦੇ 36% ਡਿਸਕਾਊਟ ਤੋਂ ਬਾਅਦ ਇਸ ਨੂੰ ਤੁਸੀਂ 289 ਰੁਪਏ 'ਚ ਖਰੀਦ ਸਕਦੇ ਹੈ।
7. Sony Microvault 8GB Pen Drive -ਇਸ 'ਤੇ 37% ਡਿਸਕਾਊਂਟ ਮਿਲ ਰਿਹਾ ਹੈ ਜਿਸ ਤੋਂ ਬਾਅਦ ਤੁਸੀਂ ਇਸ ਨੂੰ 319 ਰੁਪਏ 'ਚ ਖਰੀਦ ਸਕਦੇ ਹੈ.
8. Mi band HRX Edition -ਇਸ ਦੀ ਕੀਮਤ 1,799 ਰੁਪਏ ਹੈ, ਪਰ ਤੁਸੀਂ ਇਸ ਨੂੰ 28% ਡਿਸਕਾਊਟ ਤੋਂ ਬਾਅਦ ਇਹ ਬੈਂਡ 1299 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੈ।
9. Ambrane ASW-11ਸਮਾਰਟਵਾਚ-ਇਸ ਦੀ ਕੀਮਤ 'ਤੇ 55% ਦਾ ਆਫਰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਸ ਨੂੰ 899 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
10.Noise Loop ਸਮਾਰਟਵਾਚ-ਇਸ ਦੀ ਕੀਮਤ 6,999 ਰੁਪਏ ਹੈ, ਪਰ ਅਮੇਜ਼ਨ ਦੇ 14% ਡਿਸਕਾਊਂਟ ਤੋਂ ਬਾਅਦ ਇਹ 5,999 ਰੁਪਏ 'ਚ ਉਪਲੱਬਧ ਹੈ।
ਟੈਸਟਿੰਗ ਦੌਰਾਨ ਨਜ਼ਰ ਆਈ Rolls Royce ਦੀ ਨਵੀਂ Suv Cullinan
NEXT STORY