ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਬੋਲਟ ਸੀਰੀਜ਼ 'ਚ ਨਵਾਂ ਫੋਨ ਐਡ ਕਰਦੇ ਹੋਏ Q326 Plus ਸਮਾਰਟਫੋਨ ਲਾਂਚ ਕੀਤਾ ਹੈ। ਇਹ ਫੋਨ ਯੂਜ਼ਰਸ ਨੂੰ ਗ੍ਰੇ ਅਤੇ ਸ਼ੈਂਪੇਨ ਰੰਗ ਦੇ ਵਿਕਲਪ 'ਚ ਮਿਲੇਗਾ ਅਤੇ ਇਸ ਦੀ ਕੀਮਤ 4,999 ਰੁਪਏ ਹੋਵੇਗੀ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 4-ਇੰਚ WVGA (480x800 ਪਿਕਸਲ)
ਸਕ੍ਰੀਨ ਪ੍ਰੋਟੈਕਸ਼ਨ - ਕਾਰਨਿੰਗ ਗੋਰਿਲਾ ਗਲਾਸ
ਪ੍ਰੋਸੈਸਰ - 1.3GHz ਕਵਾਡ-ਕੋਰ
ਰੈਮ - 1ਜੀ.ਬੀ.
ਮੈਮਰੀ - 8ਜੀ.ਬੀ. ਇੰਟਰਨਲ (32ਜੀ.ਬੀ. ਐਕਸਪੈਂਡੇਬਲ)
ਕੈਮਰਾ - 5MP ਰਿਅਰ, 0.3 ਫਰੰਟ
ਓ.ਐੱਸ. - ਐਂਡ੍ਰਾਇਡ 5.0 ਲਾਲੀਪਾਪ
ਬੈਟਰੀ - 1400mAh ਰਿਮੂਵੇਬਲ
ਹੋਰ ਫੀਚਰਸ - 3ਜੀ, ਬਲੂਟੁਥ 4.0 ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਆਦਿ।
ਲਿਨੋਵੋ ਨੇ ਲਾਂਚ ਕੀਤਾ ਬਜਟ ਕੀਮਤ 'ਚ Moto-E3 Power ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ
NEXT STORY