ਜਲੰਧਰ- ਅਮਰੀਕੀ ਮਲਟੀਨੈਸਨਲ ਟੈਲੀਕਮਿਊਨੀਕੇਸ਼ਨ ਕੰਪਨੀ Motorola ਨੇ ਆਪਣੇ Moto E3 Power ਸਮਾਰਟਫੋਨ ਨੂੰ ਹਾਂਗਕਾਂਗ 'ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ HKD 1,098 (ਕਰੀਬ 9,484 ਰੁਪਏ) ਹੈ। ਇਹ ਸਮਾਰਟਫੋਨ ਸਿਰਫ ਕਾਲੇ ਰੰਗ 'ਚ ਮਿਲੇਗਾ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. (1280x720 ਪਿਕਸਲ)
ਪ੍ਰੋਸੈਸਰ - 1.0GHz ਕਵਾਡ-ਕੋਰ ਮੀਡੀਆਟੈੱਕ (MTK 6735)
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ - 2 ਜੀ.ਬੀ.
ਮੈਮਰੀ - 16 ਜੀ.ਬੀ. ਇੰਟਰਨਲ
ਕੈਮਰ - 8 MP ਰਿਅਰ, 5 MP ਫਰੰਟ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਬੈਟਰੀ - 3500mAh
ਨੈੱਟਵਰਕ - 4G/LTE
ਹੋਰ ਫਚੀਰਸ - Wi6i, ਬਲੂਟੁਥ, GPS ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਆਦਿ।
ਗੀਗਾਬਾਈਟ ਦੇ ਨਵੇਂ ਮਦਰਬੋਰਡ 'ਚ ਹੋਵੇਗੀ ਥੰਡਰਬੋਲਟ ਟੈਕਨਾਲੋਜੀ
NEXT STORY