ਜਲੰਧਰ- ਆਨਲਾਈਨ ਪੇਮੇਂਟ ਗੇਟਵੇ ਪੇ-ਪਾਲ ਨੇ ਅਮਰੀਕੀ ਫੇਸਬੁੱਕ ਯੂਜ਼ਰਸ ਨੂੰ ਫੇਸਬੁੱਕ ਮੇਸੇਂਜਰ ਰਾਹੀਂ ਪੈਸੇ ਭੇਜਣ ਦੀ ਸਹੂਲਤ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਯੂਜ਼ਰਸ ਨੂੰ ਪੇ-ਪਾਲ ਅਕਾਊਂਟ ਨੂੰ ਫੇਸਬੁੱਕ ਮੇਸੇਂਜਰ ਨਾਲ ਅਟੈਚ ਕਰਣਾ ਹੋਵੇਗਾ। ਦਸ ਦਈਏ ਕਿ ਪੇ-ਪਾਲ ਪੀਲਾ-ਟੂ-ਪੀਲਾ (P2P) ਪੇਮੇਂਟ ਦੇ ਮਾਮਲੇ 'ਚ 24 ਬਿਲੀਅਨ ਡਾਲਰ ਦੇ ਟਰਾਂਜੈਕਸ਼ਨ ਦੇ ਨਾਲ ਨੰਬਰ 1 ਇਕ 'ਤੇ ਹੈ।
ਇਸ ਸਰਵਿਸ ਦੇ ਨਾਲ ਲੋਕਾਂ ਨੂੰ ਇਕ ਹੀ ਐਪ ਤੋਂ ਪੇਮੇਂਟ ਕਰਨ ਦੀ ਵੀ ਸਹੂਲਤ ਮਿਲ ਸਕੇਗੀ। ਸਿਰਫ ਮੇਸੇਂਜਰ ਰਾਹੀਂ ਹੀ ਮੇਸੇਜ਼, ਵਿਡੀਓ ਕਾਲ ਅਤੇ ਹੁਣ ਪੇਮੇਂਟ ਵੀ ਕਰ ਸਕਣਗੇ। ਇਸ 'ਚ ਕੈਬ ਰਾਇਡ, ਸ਼ਾਪਿੰਗ ਅਤੇ ਮੂਵੀ ਟਿਕਟਸ ਵਰਗੀ ਚੀਜਾਂ ਲਈ ਪੇਮੇਂਟ ਕੀਤਾ ਜਾ ਸਕੇਗਾ। ਦੱਸ ਦਈਏ ਕਿ ਇਸ ਦੇ ਲਈ ਪੇ-ਪਾਲ ਨੇ ਪਿਛਲੇ ਸਾਲ ਫੇਸਬੁੱਕ ਮੇਸੇਂਜਰ ਦੇ ਨਾਲ ਕਰਾਰਾ ਕੀਤਾ ਸੀ। ਫਿਲਹਾਲ ਇਸ ਦਾ ਫਾਇਦਾ 25,00,000 ਤੋਂ ਜ਼ਿਆਦਾ ਅਮਰੀਕੀ ਫੇਸਬੁੱਕ ਯੂਜ਼ਰਸ ਚੁੱਕ ਸਕਣਗੇ।
ਇਸ ਦੇ ਲਈ ਫੇਸਬੁਕ ਮੇਸੇਂਜਰ ਐਪ 'ਚ ਪੇਮੇਂਟ ਬਟਨ ਐਡ ਕੀਤਾ ਗਿਆ ਹੈ। ਇਸ ਦੇ ਰਾਹੀਂ ਇਕ ਜਾਂ ਕਈ ਯੂਜ਼ਰਸ ਨੂੰ ਇਕੱਠੇ ਵੀ ਪੈਸੇ ਭੇਜੇ ਜਾ ਸਕਦੇ ਹਨ। ਇਸ ਦੇ ਬਾਰੇ 'ਚ ਗਲ ਕਰਦੇ ਹੋਏ ਪੇ-ਪਾਲ ਦੇ ਚੀਫ ਆਪਰੇਂਟਿੰਗ ਆਫਿਸਰ ਬਿਲ ਰੇਡੀ ਨੇ ਕਿਹਾ, ਪੇ-ਪਾਲ ਨੂੰ ਫੇਸਬੁੱਕ ਮੇਸੈਂਜਰ 'ਚ ਲਿਆਉਣ ਦੇ ਨਾਲ ਹੀ ਅਸੀਂ ਮੇਸੈਂਜਰ ਲਈ ਆਪਣਾ ਪਹਿਲਾ ਪੇ-ਪਾਲ ਕਸਟਮਰ ਸਰਵਿਸ ਬਾਟ ਵੀ ਸ਼ੁਰੂ ਕਰ ਰਹੇ ਹਾਂ। ਇਸ ਤੋਂ ਪੇ-ਪਾਲ ਅਸਾਨੀ ਨਾਲ ਪੇਮੇਂਟ ਰਿਸੀਵ/ਪੇਮੇਂਟ ਕਰ ਸਕੋਗੇ ਅਤੇ ਅਕਾਉਂਟਸ ਨੂੰ ਸਪਾਰਟ ਵੀ ਦੇ ਸਕੇਗਾ।
ਜਲਦੀ ਹੀ WhatsApp ਗਰੁੱਪ ਐਡਮਿਨ ਲਈ ਜਾਰੀ ਹੋਵੇਗਾ ਇਹ ਖਾਸ ਫੀਚਰ
NEXT STORY