ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਹਾਲ ਹੀ 'ਚ ਆਪਣੇ ਵਨਪਲੱਸ 5ਟੀ ਸਮਾਰਟਫਨ ਨੂੰ ਨਵੇਂ ਕਲਰ ਵੇਰੀਐਂਟ Sandstone ਵਾਈਟ 'ਚ ਪੇਸ਼ ਕੀਤਾ ਸੀ। ਕੰਪਨੀ ਨੇ ਵਨਪਲੱਸ 5ਟੀ ਦੇ ਨੇਵਂ ਵੇਰੀਐਂਟ ਨੂੰ 9 ਜਨਵਰੀ ਤੋਂ ਵਿਕਰੀ ਲਈ ਉਪਲੱਬਧ ਕਰਾਇਆ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੇ ਕਿਹਾ ਹੈ ਕਿ ਇਹ ਵਨਪਲੱਸ 5ਟੀ ਦਾ ਨਵਾਂ ਕਲਰ ਵੇਰੀਐਂਟ 2 ਘੰਟੇ ਤੋਂ ਵੀ ਘੱਟ ਸਮੇਂ 'ਚ ਆਊਟ ਆਫ ਸਟਾਕ ਹੋ ਗਿਆ ਸੀ।
ਵਨਪਲੱਸ 5T Sandstone ਵਾਈਟ ਸਮਾਰਟਫੋਨ ਦੇ ਫੀਚਰਸ -
ਡਿਸਪਲੇਅ - 6 ਇੰਚ ਦੀ ਡਿਸਪਲੇਅ (1080x2160 ਪਿਕਸਲ)
ਪ੍ਰੋਸੈਸਰ - ਔਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ
ਰੈਮ - 6GB/8GB
ਇੰਟਰਨਲ ਸਟਰੇਜ - 128GB
ਰਿਅਰ ਕੈਮਰਾ -16MP,20MP
ਫ੍ਰੰਟ ਕੈਮਰਾ - 16MP
ਬੈਟਰੀ - 3,300mAh
ਆਪਰੇਟਿੰਗ ਸਿਸਟਮ - ਐਂਡ੍ਰਾਇਡ 7.1.1
ਕਨੈਕਟੀਵਿਟੀ - ਬਲੂਟੁੱਥ ਅਤੇ ਵਾਈ-ਫਾਈ।
ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ WhatsApp, ਸੁਰੱਖਿਅਤ ਨਹੀਂ ਹੈ ਗਰੁਪ ਚੈਟ
NEXT STORY