ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ ਜੇ ਮੈਕਸ ਅਤੇ ਗਲੈਕਸੀ ਜੇ2 ਸਮਾਰਟਫੋਨ ਲਾਂਚ ਕਰਨ ਤੋਂ ਬਾਅਦ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਜੇ1 ਐਸ ਨੀਓ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ ਦੱਖਣੀ ਅਫਰੀਕੀ ਵੈੱਬਸਾਈਟ ਉੱਤੇ ਲਿਸਟ ਕੀਤਾ ਗਿਆ ਹੈ । ਫਿਲਹਾਲ, ਸੈਮਸੰਗ ਗਲੈਕਸੀ ਜੇ1 ਐਸ ਨੀਓ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲੇ - 4.3 ਇੰਚ ਦੀ ਸੁਪਰ ਐਮੋਲੇਡ (480x800 ਪਿਕਸਲ ਰੈਜ਼ੋਲਿਊਸ਼ਨ)
ਪ੍ਰੈਸੋਸਰ - 1ghz ਕਵਾਡ-ਕੋਰ
ਓ. ਐੱਸ - ਐਂਡ੍ਰਾਇਡ 5.1 ਲਾਲੀਪਾਪ
ਰੈਮ - 1GB
ਰੋਮ - 8GB
ਕੈਮਰਾ - 5 ਮੈਗਾਪਿਕਸਲ ਆਟੋਫੋਕਸ ਰਿਅਰ , 2 ਮੈਗਾਪਿਕਸਲ ਫ੍ਰੰਟ
ਕਾਰਡ ਸਪੋਰਟ - ਅਪ-ਟੂ 12872
ਬੈਟਰੀ - 1900 mAh
ਨੈੱਟਵਰਕ - 4G
ਗੁੜਗਾਓਂ 'ਚ ਸ਼ੁਰੂ ਹੋਈ ਲੋਕਾਂ ਲਈ ਫ੍ਰੀ ਵਾਈ-ਫਾਈ ਸੇਵਾ
NEXT STORY