ਜਲੰਧਰ- ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ 2017 'ਚ ਸੈਮਸੰਗ ਨੇ QLED ਟੀ.ਵੀ. ਰੇਂਜ (ਕਿਊ7, ਕਿਊ8 ਅਤੇ ਕਿਊ9) ਦਾ ਐਲਾਨ ਕੀਤਾ ਹੈ। ਇਸ ਵਿਚ ਕਿਊਟਮ ਡਾਟ ਟੈਲੀਕਾਮ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਹ ਟੀ.ਵੀ. ਬਿਹਤਰੀਨ ਕਲਰ ਅਤੇ ਡੀਪਰ ਸੈਚੁਰੇਸ਼ਨ ਪੇਸ਼ ਕਰਦਾ ਹੈ। ਇਹ ਟੀ.ਵੀ. ਰੇਂਜ 100 ਫੀਸਦੀ ਕਲਰ ਵਾਲਿਊਮ ਪੂਰਨ ਉਤਪਾਦਿਤ ਕਰਦਾ ਹੈ।
ਸੈਮਸੰਗ ਇਲੈਕਟ੍ਰੋਨਿਕਸ ਦੇ ਵਿਜ਼ੁਅਲ ਡਿਸਪਲੇ ਬਿਜ਼ਨੈੱਸ ਦੇ ਜ਼ਿਆਦਾ ਹਿਊਨਸੁਕ ਕਿਮ ਅਸੀਂ ਦੇਖਣ ਦੇ ਅਨੁਭਵ ਦੇ ਆਧਾਰ 'ਤੇ ਪਿਛਲੀਆਂ ਕਮੀਆਂ ਨੂੰ ਦੂਰ ਕੀਤਾ ਹੈ। ਫਿਲਹਾਲ ਕੰਪਨੀ ਨੇ ਇਸ ਨੂੰ ਸੀ.ਈ.ਐੱਸ. 'ਚ ਪੇਸ਼ ਕੀਤਾ ਹੈ ਅਤੇ ਇਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
70 ਲੱਖ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ 'ਭੀਮ' ਐਪ
NEXT STORY