ਜਲੰਧਰ : ਮਾਇਕ੍ਰੋਸਾਫਟ ਨੇ ਸਰਫੇਸ ਪ੍ਰੋ 4 ਲਈ ਨਵੇਂ ਅਪਡੇਟ ਨੂੰ ਪੇਸ਼ ਕੀਤਾ ਹੈ। ਇਹ ਇਕ ਛੋਟਾ ਜਿਹਾ ਅਪਡੇਟ ਹੈ ਪਰ ਇਸ ਤੋਂ ਡਿਵਾਇਸ ਦੇ ਰਿਅਰਟੈੱਕ ਆਡੀਓ ਡਰਾਇਵਰ 'ਚ ਸੁਧਾਰ ਹੋਵੇਗਾ। ਪਿਛਲੇ 4 ਮਹੀਨਿਆਂ 'ਚ ਮਾਇਕ੍ਰੋਸਾਫਟ ਵਲੋਂ ਸਰਫੇਸ ਪ੍ਰੋ 4 ਲਈ ਪੇਸ਼ ਕੀਤਾ ਗਿਆ ਇਹ ਪਹਿਲਾ ਅਪਡੇਟ ਹੈ।
ਰਿਅਲਟੈੱਕ ਸੈਮੀਕੰਡਕਟਰ ਕਾਰਪੋਰੇਸ਼ਨ ਦੇ ਮੁਤਾਬਕ ਆਫੀਸ਼ਿਅਲ ਚੇਂਜ-ਲਾਗ ਅਪਡੇਟ ਨਾਲ ਇਹ ਸੁਧਾਰ ਦੇਖਣ ਨੂੰ ਮਿਲੇਗਾ। ਰਿਅਲਟੈੱਕ ਹਾਈ ਡੈਫੀਨਿਸ਼ਨ ਆਡੀਓ v6.0.1.7895 ਸਿਸਟਮ ਸਟੇਬੀਲਿਟੀ ਵਿਚ ਸੁਧਾਰ ਅਤੇ ਕੋਰਟਾਨਾ ਪਰਫਾਰਮੈਨਸ ਨੂੰ ਪਹਿਲਾਂ ਤੋਂ ਬਿਹਤਰ ਕਰੇਗਾ।
ਗੂਗਲ ਫੋਨਜ਼ ਤੋਂ ਬਾਅਦ ਇਹ ਪਹਿਲਾਂ ਸਮਾਰਟਫੋਨ ਹੋਵੇਗਾ ਜਿਸ ਵਿਚ ਆਏਗਾ ਐਂਡਰਾਇਡ 7.1.1 ਨੂਗਾ ਅਪਡੇਟ
NEXT STORY