ਆਟੋ ਡੈਸਕ- ਟਾਟਾ ਮੋਟਰਸ ਨੇ ਦੇਸ਼ 'ਚ ਨੈਕਸਨ, ਹੈਰੀਅਰ, ਸਫਾਰੀ ਦੇ ਡਾਰਕ ਰੈੱਡ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਵਿਚ ਨਵੇਂ ਫੀਚਰਜ਼ ਅਤੇ ਜ਼ਿਆਦਾ ਸਟਾਈਲ ਐਲੀਮੈਂਟਸ ਦਿੱਤੇ ਗਏ ਹਨ। ਇਹ ਰੈੱਡ ਐਡੀਸ਼ਨ ਨੈਕਸਨ ਦੇ ਪੈਟਰੋਲ ਅਤੇ ਡੀਜ਼ਲ ਵੇਰੀਐਂਟ 'ਚ ਉਪਲੱਬਧ ਹੋਵੇਗਾ, ਜਦਕਿ ਹੈਰੀਅਰ ਅਤੇ ਸਫਾਰੀ ਡਾਰਕ ਐਡੀਸ਼ਨ ਡੀਜ਼ਲ ਆਪਸ਼ਨ 'ਚ ਹੀ ਉਪਲੱਬਧ ਹੋਵੇਗਾ।
ਵੇਰੀਐਂਟ |
ਕੀਮਤ |
Tata Nexon Dark Edition(Petrol) |
Rs. 12.35Lakh |
Tata Nexon Dark Edition(Diesel) |
Rs. 13.70Lakh |
Tata Harrier Dark Edition |
Rs. 21.77Lakh |
Tata Safari Dark Edition |
Rs. 22.71Lakh |
Tata Safari Dark Edition |
Rs. 22.61Lakh |
ਤੁਹਾਡੇ ਕੱਪੜਿਆਂ ਦੇ ਹਿਸਾਬ ਨਾਲ ਰੰਗ ਬਦਲੇਗੀ 'ਐਪਲ ਵਾਚ', ਪੇਟੈਂਟ ਹੋਇਆ ਲੀਕ
NEXT STORY